logo MP3
head_logo

Sidhu Moosewala Jaat Da Muqabala Скачать

main img

Sidhu Moosewala

Jaat Da Muqabala

88 Прослушиваний
03:25
Все треки Sidhu Moosewala
Слушать
Скачать песню

Текст песни

ਓ, ਜੱਟ ਦਾ ਮੁਕਾਬਲਾ (ਮੁਕਾਬਲਾ, ਮੁਕਾਬਲਾ)
ਓ-ਓ, ਓ-ਓ, ਜੱਟ ਦਾ ਮੁਕਾਬਲਾ (ਮੁਕਾਬਲਾ, ਮੁਕਾਬਲਾ)
(Snappy)

ਓ, ਜੱਟ ਦਾ ਮੁਕਾਬਲਾ, ਦੱਸ ਮੈਨੂੰ, ਕਿੱਥੇ ਐ ਨੀ?
ਜੱਟ ਦਾ ਮੁਕਾਬਲਾ, ਦੱਸ ਮੈਨੂੰ, ਕਿੱਥੇ ਐ ਨੀ?
ਜੱਟ ਦਾ ਮੁਕਾਬਲਾ, ਦੱਸ ਮੈਨੂੰ, ਕਿੱਥੇ ਤੇਰੇ ਜੱਟ ਦਾ ਮੁਕਾਬਲਾ?

ਦੱਸ ਮੈਨੂੰ, ਕਿੱਥੇ ਐ ਨੀ ਜੱਟ ਦਾ ਮੁਕਾਬਲਾ?
ਦੱਸ ਮੈਨੂੰ, ਕਿੱਥੇ ਐ ਨੀ ਜੱਟ ਦਾ ਮੁਕਾਬਲਾ?
ਦੱਸ ਮੈਨੂੰ, ਕਿੱਥੇ ਐ ਨੀ ਜੱਟ ਦਾ ਮੁਕਾਬਲਾ?
ਦੱਸ ਮੈਨੂੰ, ਕਿੱਥੇ ਐ ਨੀ ਜੱਟ ਦਾ ਮੁਕਾਬਲਾ?

ਓ, born star ਜਿਹੜੇ ਤੁਰੇ ਪਿੱਛੇ-ਪਿੱਛੇ ਐ ਨੀ
ਜੱਟ ਦਾ ਮੁਕਾਬਲਾ, ਦੱਸ ਮੈਨੂੰ, ਕਿੱਥੇ ਐ ਨੀ?
ਜੱਟ ਦਾ ਮੁਕਾਬਲਾ, ਦੱਸ ਮੈਨੂੰ, ਕਿੱਥੇ ਐ ਨੀ?
ਜੱਟ ਦਾ ਮੁਕਾਬਲਾ

ਖੁੱਲੇ ਜਿਗਰੇ ਤੇ ਖੁੱਲੀਆਂ ਜਮੀਨਾਂ ਆਲ਼ੇ ਆਂ
ਟੇਢੇ ਤੇ crime'ਆਂ ਆਲ਼ੇ scene'ਆਂ ਆਲ਼ੇ ਆਂ
ਲਾਣ ਦੇ drum ਪੀ ਕੇ ਬੁੱਕਦੇ ਨਹੀਂ ਹੋਰਾਂ ਵਾਂਗੂ
ਬੱਲੀਏ, drum magazine'ਆਂ ਆਲ਼ੇ ਆਂ

ਓ, ਗੋਲ਼ੀ ਬੱਟੇ ਗੋਲ਼ੀ ਮਿਲ਼ੂ 'ਸਾਬ ਸਾਡੇ ਸਿੱਧੇ ਐ ਨੀ
ਜੱਟ ਦਾ ਮੁਕਾਬਲਾ (ਮੁਕਾਬਲਾ, ਮੁਕਾਬਲਾ)

ਓ, ਜੱਟ ਦਾ ਮੁਕਾਬਲਾ, ਦੱਸ ਮੈਨੂੰ, ਕਿੱਥੇ ਐ ਨੀ?
ਜੱਟ ਦਾ ਮੁਕਾਬਲਾ, ਦੱਸ ਮੈਨੂੰ ਕਿੱਥੇ ਤੇਰੇ ਜੱਟ ਦਾ ਮੁਕਾਬਲਾ?
ਦੱਸ ਮੈਨੂੰ, ਕਿੱਥੇ ਐ ਨੀ ਜੱਟ ਦਾ ਮੁਕਾਬਲਾ?
ਦੱਸ ਮੈਨੂੰ, ਕਿੱਥੇ ਐ ਨੀ ਜੱਟ ਦਾ ਮੁਕਾਬਲਾ?
ਦੱਸ ਮੈਨੂੰ, ਕਿੱਥੇ ਐ ਨੀ ਜੱਟ ਦਾ ਮੁਕਾਬਲਾ?

(Snappy)
ਓ, ਦਿਲ ਤੋਂ ਆ ਸ਼ੇਰ, ਬਾਜ ਐ ਉਡਾਰੀ 'ਚ
ਛੋਟਾ-ਵੱਡਾ ਪਰਖੀਦਾ ਨਹੀਂਓਂ ਯਾਰੀ 'ਚ
ਓ, ਵੱਡੇ ਜੋ star ਰਾਤੀ ਡਰ-ਡਰ ਉੱਠਦੇ ਨੇ
ਜਦੋਂ ਦਾ ਹੈ ਆਇਆ ਜੱਟ ਕਲਾਕਾਰੀ 'ਚ

ਭੱਜ ਜਾਂਦੇ ਖੜ੍ਹਦਾ ਐ Sidhu Moose Wala ਜਿੱਥੇ ਐ ਨੀ
ਜੱਟ ਦਾ ਮੁਕਾਬਲਾ, ਦੱਸ ਮੈਨੂੰ, ਕਿੱਥੇ ਐ ਨੀ?
ਜੱਟ ਦਾ ਮੁਕਾਬਲਾ, ਦੱਸ ਮੈਨੂੰ, ਕਿੱਥੇ ਤੇਰੇ ਜੱਟ ਦਾ ਮੁਕਾਬਲਾ?
ਦੱਸ ਮੈਨੂੰ, ਕਿੱਥੇ ਐ ਨੀ ਜੱਟ ਦਾ ਮੁਕਾਬਲਾ?
ਦੱਸ ਮੈਨੂੰ, ਕਿੱਥੇ ਐ ਨੀ ਜੱਟ ਦਾ ਮੁਕਾਬਲਾ?

Road'ਆਂ 'ਤੇ ਘੁੰਮਦੀ Benz ਦੇਖ
Anti'ਆਂ ਦੀ ਟਾਹਣੀ tense ਦੇਖ
Bow down, no chance
ਤੂੰ ਮੇਰੇ ਚਿਹਰੇ 'ਤੇ confidence ਦੇਖ

ਹੋ, ਬੁੱਕਦਾ ਏ ਜੱਟ loud ਨਹੀਂ
ਅੱਗੇ-ਪਿੱਛੇ high level crowd ਨੀ
ਮੌਤ wife ਐ, ਜੱਟ life ਐ
ਚੌੜ-ਬਾਜੀ ਐਥੇ allowed ਨਹੀਂ

ਹੋ, ਕਹਿੰਦੇ ਤੇ ਕਹਾਉਂਦੇ ਧੌਣੋਂ ਫੜ ਥੱਲੇ ਸਿੱਟੇ ਐ ਨੀ
ਜੱਟ ਦਾ ਮੁਕਾਬਲਾ, ਦੱਸ ਮੈਨੂੰ, ਕਿੱਥੇ ਐ ਨੀ?
ਜੱਟ ਦਾ ਮੁਕਾਬਲਾ, ਦੱਸ ਮੈਨੂੰ, ਕਿੱਥੇ ਐ ਨੀ?
ਜੱਟ ਦਾ ਮੁਕਾਬਲਾ, ਦੱਸ ਮੈਨੂੰ, ਕਿੱਥੇ ਤੇਰੇ ਜੱਟ ਦਾ ਮੁਕਾਬਲਾ?
ਦੱਸ ਮੈਨੂੰ, ਕਿੱਥੇ ਐ ਨੀ ਜੱਟ ਦਾ ਮੁਕਾਬਲਾ?

ऊँचा उड़के इतना इतराओ मत, परिंदो
मैं औक़ात पे आ गया तो आसमाँ खरीद लूँगा
Haha! (Snappy)

ਹਾਂ-ਆਂ, ਹਾਂ-ਆਂ, ਹਾਂ
ਹਾਂ-ਆਂ, ਹਾਂ-ਹਾਂ-ਹਾਂ-ਹਾਂ, ਹਾਂ
ਹਾਂ-ਆਂ, ਹਾਂ-ਆਂ-ਆਂ

ਓ, ਦਿਲ ਦਾ ਨੀ ਮਾੜਾ
ਤੇਰਾ Sidhu Moose Wala
ਜੱਟ life, baby

ਹਾਂ-ਹਾਂ, ਹਾਂ-ਆਂ-ਆਂ
ਹਾਂ-ਆਂ, ਹਾਂ-ਆਂ-ਆਂ
ਹਾਂ-ਆਂ, ਹਾਂ-ਆਂ-ਆਂ
ਹਾਂ-ਆਂ-ਆਂ
ਆਂ, ਆਂ, ਆਂ

На странице доступен трек Jaat Da Muqabala от Sidhu Moosewala. Слушайте онлайн или загрузите в один клик бесплатно на свое устройство.