logo MP3
head_logo

Sidhu Moosewala Badfella Скачать

main img

Sidhu Moosewala

Badfella

108 Прослушиваний
03:38
Все треки Sidhu Moosewala
Слушать
Скачать песню

Текст песни

Yeah-yeah!
Yeah-yeah!
Harj Nagra!
Representin' Brampton!

ਨੀ, ਮੈਂ Brampton-ਬ੍ਰੋਮਪਟਨ ਵਾਂਗ ਜੀਵਾ
ਰੱਖਾਂ ਗੋਰੇ-ਕਾਲੇ ਨਾਲ ਕੁੜੇ
ਡੱਬ ਨਾਲ ruger ਲੱਗਿਆ ਆ
ਤੇ blood'an ਆਲੀ ਚਾਲ ਕੁੜੇ
Aye, aye
(ਡੱਬ ਨਾਲ ruger ਲੱਗਿਆ ਆ
ਤੇ blood'an ਆਲੀ ਚਾਲ ਕੁੜੇ)

ਜੀਓਣਾ ਨਈ ਬਹੁਤਾ ਚਿਰ ਬਿਲੋ
ਜਿਨ੍ਹਾਂ ਉੱਤੇ ਮੇਰਾ ਸਿਰ ਬਿੱਲੋ
ਓਹਨਾ ਮੋਢਿਆਂ ਉੱਤੇ ਮਾਣ ਕੁੜੇ

ਤੂੰ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ?
ਅਸੀ ਚੰਗੇ ਨਾ ਇਨਸਾਨ ਕੁੜੇ
ਤੂੰ-ਤੂੰ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ?
ਅਸੀ ਚੰਗੇ ਨਾ ਇਨਸਾਨ ਕੁੜੇ

Trap-house ਹੁੰਦੇ ਆ fire ਬਿਲੋ
ਸੁਣੇ ਖੜਕਾ ਤੇਰੇ ਸ਼ਹਿਰ ਬਿਲੋ
ਜਣੇ ਖਣੇ ਨੂੰ ਮਿਲੁ ਜੇੜਾ
ਐਨਾ ਸਸਤਾ ਨਈ ਸਾਡਾ ਵੈਰ ਬਿਲੋ
ਪਹਾੜ ਐ ਜੱਟ ਦਾ ਜੁੱਸਾ ਨੀ
ਵਾਇਰਲ ਚੋ ਮਾਰੇ ਬਾਹਰ ਗੁੱਸਾ ਨੀ
Tank ਭਰੇ ਪਏ ਸ਼ਮਸ਼ਾਨ ਕੁੜੇ

ਤੂੰ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ
ਅਸੀ ਚੰਗੇ ਨਾ ਇਨਸਾਨ ਕੁੜੇ
ਤੂੰ-ਤੂੰ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ
ਅਸੀ ਚੰਗੇ ਨਾ ਇਨਸਾਨ ਕੁੜੇ

(ਤੂੰ ਗੱਲਾਂ ਕਰਦੀ ਕੇੜੀਆਂ ਪਿੱਛੇ)
(ਗੱਲਾਂ ਕਰਦੀ ਕੇੜੀਆਂ ਪਿੱਛੇ)

ਹੋ ਆਰੀ-ਆਰੀ-ਆਰੀ, ਆਰੀ-ਆਰੀ-ਆਰੀ
ਜੇੜੇ town ਤੂੰ ਘੁੰਮਦੀ, ਓਥੇ ਜੱਟ ਦੀ ਚੱਲੇ ਸਰਦਾਰੀ
Anti'an ਦੇ ਸਾਹ ਸੁੱਕਦੇ
Anti'an ਦੇ ਸਾਹ ਸੁੱਕਦੇ
ਮੇਰੇ ਮੋਡੇ ਟੰਗੀ ਦੁਨਾਲੀ, anti'an ਦੇ ਸਾਹ ਸੁੱਕਦੇ
ਮੋਡੇ ਟੰਗੀ ਦੁਨਾਲੀ, anti'an ਦੇ ਸਾਹ ਸੁੱਕਦੇ
(Anti'an ਦੇ ਸਾਹ ਸੁੱਕਦੇ)

ਯਾਰੀ ਦੀਆਂ ਬੀਜੀਆ ਫ਼ਸਲਾਂ ਨੀ
ਗੋਲੀ ਨਾਲ ਮੁੱਕਦਾ ਮਸਲਾ ਨੀ
ਦਿਮਾਗ ਬਹੁਤਾ ਕੰਮ ਕਰਦਾ ਨੀ
ਹੱਥ automatic ਅਸਲਾ ਨੀ

ਦੱਸ ਕੇਹੜਾ ਬੋਲੁ ਸਾਲਾ ਨੀ
ਜੱਟ ਖੜਾ ਆ Moose Wala ਨੀ
ਇੱਕ ਮਿੰਟ ਚ ਕੱਢ ਲਉ ਜਾਨ ਕੁੜੇ

ਤੂੰ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ
ਅਸੀ ਚੰਗੇ ਨਾ ਇਨਸਾਨ ਕੁੜੇ
ਤੂੰ-ਤੂੰ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ
ਅਸੀ ਚੰਗੇ ਨਾ ਇਨਸਾਨ ਕੁੜੇ

ਓ, ਦਿਲ ਦਾ ਨੀ ਮਾੜਾ ਤੇਰਾ "Sidhu Moose Wala"
ਓ, ਕਾਲੇ ਰੰਗ ਨੇ ਦਿਸਦੇ ਬਾਣਿਆ ਚੋ
ਸਾਡੀ ਜੁਰਤ ਬੋਲਦੀ ਗਾਣਿਆ ਚੋ
ਅਸੀ ਬੁਰੇ ਆਂ ਨਈਓਂ ਸਿਆਣਿਆਂ ਚੋ
Bio-data ਲੈ ਲਈ ਥਾਣਿਆ ਚੋ

На странице доступен трек Badfella от Sidhu Moosewala. Слушайте онлайн или загрузите в один клик бесплатно на свое устройство.