logo MP3
head_logo

Nimrat Khaira Jatta Zalma Скачать

main img

Nimrat Khaira

Jatta Zalma

63 Прослушиваний
02:18
Все треки Nimrat Khaira
Слушать
Скачать песню

Текст песни

MXRCI
ਮਹਿਫਲਾਂ ਚ ਬੈਠੇ ਨੂੰ ਠੌਣ ਆਲੀ ਕਿੱਥੇ ਆਂ
ਤੇਰੇ ਤੇ ਤੇਰੇ ਯਾਰਾਂ ਚ ਆਉਣ ਆਲੀ ਕਿੱਥੇ ਆਂ
ਮਹਿਫਲਾਂ ਚ ਬੈਠੇ ਨੂੰ ਠੌਣ ਆਲੀ ਕਿੱਥੇ ਆਂ
ਤੇਰੇ ਤੇ ਤੇਰੇ ਯਾਰਾਂ ਚ ਆਉਣ ਆਲੀ ਕਿੱਥੇ ਆਂ
ਖੜੀ ਬਾਲਕੋਨੀ ਚ ਸੋਨ ਆਲੀ ਕਿੱਥੇ ਆਂ
ਖੜੀ ਬਾਲਕੋਨੀ ਚ ਸੋਨ ਆਲੀ ਕਿੱਥੇ ਆਂ
ਝਾਕਾ ਦੇਜਾ ਆਜਾ ਵੇ ਗੱਡੀ ਮੋੜ ਕੇ
ਹਾਏ ਵੇ ਜੱਟਾ ਜਾਲਮਾਂ, ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ
ਹਾਏ ਵੇ ਜੱਟਾ ਜਾਲਮਾਂ, ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ
ਹੁਣਾ ਤੇ ਤਿਆਰ ਜਦੋ ਬਾਹਲਾ ਸੋਹਣਾ ਲੱਗਦਾ ਏ
ਹਾਣ ਦੇ ਆਂ ਜਚ ਜਚ ਸਾਹ ਮੇਰੇ ਠੱਗ ਦਾ ਏ
ਮੇਰੀ ਆਂ ਤੂੰ, ਮੇਰੀ ਆਂ ਤੂੰ ਹੋ ਜਾਣਾ ਝੱਲਾਂ ਵੇ
ਪੀਤੀ ਚ ਪਿਆਰ ਦੀਆਂ ਕਰਦਾ ਏ ਗੱਲਾਂ ਵੇ
ਮੇਰੀ ਆਂ ਤੂੰ, ਮੇਰੀ ਆਂ ਤੂੰ ਹੋ ਜਾਣਾ ਝੱਲਾਂ ਵੇ
ਪੀਤੀ ਚ ਪਿਆਰ ਦੀਆਂ ਕਰਦਾ ਏ ਗੱਲਾਂ ਵੇ
ਆਖ ਦੀਆਂ ਤਾਹੀ ਹੱਥ ਜੋੜ ਕੇ
ਹਾਏ ਵੇ ਜੱਟਾ ਜਾਲਮਾਂ, ਹਾਏ ਵੇ ਜੱਟਾ ਜਾਲਮਾਂ
ਨੈਣਾ ਦਾ ਦੁੱਖ ਤੋੜ ਦੇ, ਨੈਣਾ ਦਾ ਦੁੱਖ ਤੋੜ ਦੇ
ਹਾਏ ਵੇ ਜੱਟਾ ਜਾਲਮਾਂ, ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ
ਸੋਹਣਿਆਂ ਵੇ ਜੇ ਮੈਂ ਤੈਨੂੰ ਨਜ਼ਰੋਂ ਬਚਾ ਦੇ ਆਂ
ਆ ਮੇਰੇ ਕੋਲ ਤੇਰੇ ਕਾਲਾ ਟਿੱਕਾ ਲਾ ਦੇ ਆਂ
ਮੈਨੂੰ ਵੀ ਦਵਾਦੇ ਗੇੜਾ ਫਿਰਦਾ ਏ ਕੱਲਾ ਵੇ
ਪਾਇਆ ਏ ring finger ਚ ਤੇਰੇ ਨਾਂ ਦਾ ਛੱਲਾ ਵੇ
ਮੈਂ ਅਰਜਨਾ ਮਰੀ ਤੇਰੀ ਤੋਰ ਤੇ
ਹਾਏ ਵੇ ਜੱਟਾ ਜਾਲਮਾਂ, ਹਾਏ ਵੇ ਜੱਟਾ ਜਾਲਮਾਂ
ਨੈਣਾ ਦਾ ਦੁੱਖ ਤੋੜ ਦੇ, ਨੈਣਾ ਦਾ ਦੁੱਖ ਤੋੜ ਦੇ
ਹਾਏ ਵੇ ਜੱਟਾ ਜਾਲਮਾਂ, ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ

На странице доступен трек Jatta Zalma от Nimrat Khaira. Слушайте онлайн или загрузите в один клик бесплатно на свое устройство.