logo MP3
head_logo

Nimrat Khaira Ajj Kal Ajj Kal Скачать

main img

Nimrat Khaira

Ajj Kal Ajj Kal

51 Прослушиваний
02:33
Все треки Nimrat Khaira
Слушать
Скачать песню

Текст песни

Desi Crew, Desi Crew
Desi Crew, Desi Crew

ਅੱਜ ਕੱਲ੍ਹ, ਅੱਜ ਕੱਲ੍ਹ ਰਹਿਣ ਦੇ ਸ਼ੁਕੀਨਾਂ
ਤੈਥੋਂ ਬਣਦੀ ਨਹੀਂ ਜੇ ਗੱਲ
ਫ਼ਿਰਦੀ ਆ ਨੈਣ ਗੇੜੇ ਮਾਰਦੀ

ਵੇ ਲਾਰਿਆਂ 'ਚ ਲੰਘ ਜੂ ਜਵਾਨੀ ਮੁਟਿਆਰ ਦੀ
ਵੇ ਲਾਰਿਆਂ 'ਚ ਲੰਘ ਜੂ ਜਵਾਨੀ ਮੁਟਿਆਰ ਦੀ
ਵੇ ਹੋਰ ਕੋਈ ਮੰਗ ਜੂ ਮੈਂ ਮਿੰਨਤਾਂ ਗੁਜ਼ਾਰਦੀ
ਵੇ ਲਾਰਿਆਂ 'ਚ ਲੰਘ ਜੂ ਜਵਾਨੀ ਮੁਟਿਆਰ ਦੀ
ਵੇ ਲਾਰਿਆਂ 'ਚ ਲੰਘ ਜੂ ਜਵਾਨੀ ਮੁਟਿਆਰ ਦੀ

ਲਾਰਾ ਵੇ ਐਨਾ ਚਿਰ ਚੱਲਣਾ ਨਹੀਂ
ਯਾਰਾ, ਵੇ dad ਫ਼ਿਰ ਮੰਨਣਾ ਨਹੀਂ
ਹਾਂ, ਲਾਰਾ ਵੇ ਐਨਾ ਚਿਰ ਚੱਲਣਾ ਨਹੀਂ
ਯਾਰਾ, ਵੇ dad ਫ਼ਿਰ ਮੰਨਣਾ ਨਹੀਂ

ਕਰਦਾ ਕੀ ਦੱਸ ਫ਼ਿਰੇ
ਨਿਤ ਤੂੰ ਬਹਾਨਿਆਂ ਨੂੰ ਕਰਦਾ plus ਫ਼ਿਰੇ
Mummy ਦੀਆਂ ਝਿੜਕਾਂ ਸਹਾਰਦੀ

ਵੇ ਲਾਰਿਆਂ 'ਚ ਲੰਘ ਜੂ ਜਵਾਨੀ ਮੁਟਿਆਰ ਦੀ
ਵੇ ਲਾਰਿਆਂ 'ਚ ਲੰਘ ਜੂ ਜਵਾਨੀ ਮੁਟਿਆਰ ਦੀ
ਵੇ ਹੋਰ ਕੋਈ ਮੰਗ ਜੂ ਮੈਂ ਮਿੰਨਤਾਂ ਗੁਜ਼ਾਰਦੀ
ਵੇ ਲਾਰਿਆਂ 'ਚ ਲੰਘ ਜੂ ਜਵਾਨੀ ਮੁਟਿਆਰ ਦੀ
ਵੇ ਲਾਰਿਆਂ 'ਚ ਲੰਘ ਜੂ ਜਵਾਨੀ ਮੁਟਿਆਰ ਦੀ

ਲਾਲੀ ਵੇ ਮੁੱਖ ਮੇਰਾ ਜਾਵੇ ਫੜਦਾ
ਜਾਲੀ ਦਿਲਾਸੇ ਵੇ ਤੂੰ ਫ਼ਿਰੇ ਘੜਦਾ
ਹਾਂ, ਲਾਲੀ ਵੇ ਮੁੱਖ ਮੇਰਾ ਜਾਵੇ ਫੜਦਾ
ਜਾਲੀ ਦਿਲਾਸੇ ਵੇ ਤੂੰ ਫ਼ਿਰੇ ਘੜਦਾ

Bains, Bains, Bains
ਵੇ ਤੂੰ ਲਾਉਂਦਾ ਫ਼ਿਰੇ ਐਦਾਂ ਦੀ ਜੋ
ਦੱਸ ਕਿਹੜੀ science
ਵੇ ਤੂੰ ਬੋਲ definition ਪਿਆਰ ਦੀ

ਵੇ ਲਾਰਿਆਂ 'ਚ ਲੰਘ ਜੂ ਜਵਾਨੀ ਮੁਟਿਆਰ ਦੀ
ਵੇ ਲਾਰਿਆਂ 'ਚ ਲੰਘ ਜੂ ਜਵਾਨੀ ਮੁਟਿਆਰ ਦੀ
ਵੇ ਹੋਰ ਕੋਈ ਮੰਗ ਜੂ ਮੈਂ ਮਿੰਨਤਾਂ ਗੁਜ਼ਾਰਦੀ
ਵੇ ਲਾਰਿਆਂ 'ਚ ਲੰਘ ਜੂ ਜਵਾਨੀ ਮੁਟਿਆਰ ਦੀ
ਵੇ ਲਾਰਿਆਂ 'ਚ ਲੰਘ ਜੂ ਜਵਾਨੀ ਮੁਟਿਆਰ ਦੀ

На странице доступен трек Ajj Kal Ajj Kal от Nimrat Khaira. Слушайте онлайн или загрузите в один клик бесплатно на свое устройство.