logo MP3
head_logo

Babbu Maan Kandh Tapp Ke Скачать

main img

Babbu Maan

Kandh Tapp Ke

69 Прослушиваний
04:57
Все треки Babbu Maan
Слушать
Скачать песню

Текст песни

ਅੱਧੀ ਰਾਤ ਪਹਿਰ ਹੈ ਪਿਛਲਾ ਹੋ
ਅੱਧੀ ਰਾਤ ਪਹਿਰ ਹੈ ਪਿਛਲਾ ਹੋ
ਅੱਧੀ ਰਾਤ ਪਹਿਰ ਹੈ ਪਿਛਲਾ ਕੁੰਡਾ ਨਾ ਖੜਕਾ
ਹਾਏ ਵੇ ਕੰਧ ਟੱਪ ਕੇ ਪੌੜੀਆਂ ਚੜ੍ਹ ਕੇ ਚੁਬਾਰੇ ਆ

ਝਰਕ-ਝਰਕ ਤੇਰਾ ਗੁੱਸਾ ਕਰਦਾ ਚਿੱਟਾ ਚਾਦਰਾ ਖੜਕੇ
ਮਾਂ ਮੇਰੀ ਵੀ ਤਾਰਿਆਂ ਚੋਂ ਲਈ ਉੱਠ ਜਾਂਦੀ ਹੈ ਤੜਕੇ

ਰੋੜੀ ਲੱਗਿਆ ਖੜਕ ਜਾਂਦਾ ਹੈ ਹੋ
ਰੋੜੀ ਲੱਗਿਆ ਖੜਕ ਜਾਂਦਾ ਹੈ ਹੋ ਫਾਟਕ ਲੋਹੇ ਦਾ
ਹਾਏ ਵੇ ਕੰਧ ਟੱਪ ਕੇ ਪੌੜੀਆਂ ਚੜ੍ਹ ਕੇ ਚੁਬਾਰੇ ਆ
ਹਾਏ ਵੇ ਕੰਧ ਟੱਪ ਕੇ ਪੌੜੀਆਂ ਚੜ੍ਹ ਕੇ ਚੁਬਾਰੇ ਆ
ਅੱਧੀ ਰਾਤ ਪਹਿਰ ਹੈ ਪਿਛਲਾ ਹੋ
ਜੰਗਲ ਓਹਲੇ ਬੈਠ-ਬੈਠ ਕੇ ਕਿੱਦਾਂ ਰਾਤ ਗੁਜ਼ਾਰਾਂ
ਨਰਮ ਕਲੇਜਾ ਭਾਰੀ ਮਾਮਲਾ ਕਿੱਥੇ ਟਕਰਾਸ ਮਾਰਾਂ
ਜੰਗਲ ਓਹਲੇ ਬੈਠ-ਬੈਠ ਕੇ ਕਿੱਦਾਂ ਰਾਤ ਗੁਜ਼ਾਰਾਂ
ਨਰਮ ਕਲੇਜਾ ਭਾਰੀ ਮਾਮਲਾ ਕਿੱਥੇ ਟਕਰਾ ਮਾਰਾਂ
ਆਸ਼ਕ ਪਿੰਡ ਦੇ ਬਿਰਕਾਂ ਲੈਂਦੇ ਹੋ
ਆਸ਼ਕ ਪਿੰਡ ਦੇ ਬਿਰਕਾਂ ਲੈਂਦੇ ਬੱਤੀ ਨਾ ਜਗਾ
ਹਾਏ ਵੇ ਕੰਧ ਟੱਪ ਕੇ ਪੌੜੀਆਂ ਚੜ੍ਹ ਕੇ ਚੁਬਾਰੇ ਆ
ਹਾਏ ਵੇ ਕੰਧ ਟੱਪ ਕੇ ਪੌੜੀਆਂ ਚੜ੍ਹ ਕੇ ਚੁਬਾਰੇ ਆ
ਅੱਧੀ ਰਾਤ ਪਹਿਰ ਹੈ ਪਿਛਲਾ ਹੋ
ਪਹਿਲੇ ਨਰਾਤੇ ਮੰਗਣਾ ਮੇਰਾ ਦੂਜੇ ਨਰਾਤੇ ਵਿਆਹ ਵੇ
ਲੁੱਟ ਲੈ ਚਾਰ ਦਿਹਾੜੇ ਮੌਜਾਂ ਕਾਹਤੋਂ ਪਾਉਣਾ ਗਾਹ ਵੇ

ਇਹਦੋਂ ਪਹਿਲਾਂ ਹੋਰ ਦੀ ਹੋਜਾ ਹੋ
ਇਹਦੋਂ ਪਹਿਲਾਂ ਹੋਰ ਦੀ ਹੋਜਾ ਮਾਣਾ ਕੱਢ ਲੈ ਜਾ
ਹਾਏ ਵੇ ਕੰਧ ਟੱਪ ਕੇ ਪੌੜੀਆਂ ਚੜ੍ਹ ਕੇ ਚੁਬਾਰੇ ਆ
ਹਾਏ ਵੇ ਕੰਧ ਟੱਪ ਕੇ ਪੌੜੀਆਂ ਚੜ੍ਹ ਕੇ ਚੁਬਾਰੇ ਆ
ਅੱਧੀ ਰਾਤ ਪਹਿਰ ਹੈ ਪਿਛਲਾ ਕੁੰਡਾ ਨਾ ਖੜਕਾ
ਹਾਏ ਵੇ ਕੰਧ ਟੱਪ ਕੇ ਪੌੜੀਆਂ ਚੜ੍ਹ ਕੇ ਚੁਬਾਰੇ ਆ
ਹਾਏ ਵੇ ਕੰਧ ਟੱਪ ਕੇ ਪੌੜੀਆਂ ਚੜ੍ਹ ਕੇ ਚੁਬਾਰੇ ਆ
ਅੱਧੀ ਰਾਤ ਪਹਿਰ ਹੈ ਪਿਛਲਾ ਹੋ

На странице доступен трек Kandh Tapp Ke от Babbu Maan. Слушайте онлайн или загрузите в один клик бесплатно на свое устройство.