logo MP3
head_logo

Babbu Maan Pagal Shayar Скачать

main img

Babbu Maan

Pagal Shayar

36 Прослушиваний
07:12
Все треки Babbu Maan
Слушать
Скачать песню

Текст песни

ਤੂੰ ਖਵਾਬ ਨਾ ਦੇਖਿਆ ਕਰ
ਖਵਾਬ ਵਿਚ ਆ ਜੰਗ

ਤੂੰ ਖਵਾਬ ਨਾ ਦੇਖਿਆ ਕਰ
ਖਵਾਬ ਵਿਚ ਆ ਜੰਗ
ਤੂੰ ਖਵਾਬ ਨਾ ਦੇਖਿਆ ਕਰ
ਖਵਾਬ ਵਿਚ ਆ ਜੰਗ

ਮੈਂ ਪਾਗਲ ਸ਼ਾਇਰ ਹੈ
ਤੈਨੂੰ ਇਸ਼ਕ ਤੇ ਲਾ ਡੂੰਗਾ
ਤੈਨੂੰ ਇਸ਼ਕ ਤੇ ਲਾ ਡੂੰਗਾ

ਤੂੰ ਖਵਾਬ ਨਾ ਦੇਖਿਆ ਕਰ
ਖਵਾਬ ਵਿਚ ਆ ਜੰਗ
ਤੂੰ ਖਵਾਬ ਨਾ ਦੇਖਿਆ ਕਰ
ਖਵਾਬ ਵਿਚ ਆ ਜੰਗ

ਜੱਗ ਅੰਦਰੋਂ ਠੁਰਕੀ ਹੈ
ਆਏ ਭਰੋ ਸੋਬਬਾਰ ਹੈ
ਆਏ ਇਸ਼ਕ ਦਾ ਦੁਸ਼ਮਣ ਹੈ
ਪਾਰ ਆਪ ਆਏ ਹੈ

ਜਾਗ ਅੰਦਰੋਂ ਠੁਰਕੀ ਹੈ
ਆਏ ਭਰੋ ਸੋਬਬਾਰ ਹੈ
ਆਏ ਇਸ਼ਕ ਦਾ ਦੁਸ਼ਮਣ ਹੈ
ਪਾਰ ਆਪ ਆਏ ਚੋਬਬਾਰ ਹੈ

ਕਿੱਦਾਂ ਕਾਲੇ ਰਹਿਣਾ
ਤੈਨੂੰ ਮੈਂ ਸਿੱਖਾਂ ਡੂੰਗਾ
ਤੈਨੂੰ ਮੈਂ ਸਿੱਖਾਂ ਡੂੰਗਾ

ਤੂੰ ਖਵਾਬ ਨਾ ਦੇਖਿਆ ਕਰ
ਖਵਾਬ ਵਿਚ ਆ ਜੰਗ
ਤੂੰ ਖਵਾਬ ਨਾ ਦੇਖਿਆ ਕਰ
ਖਵਾਬ ਵਿਚ ਆ ਜੰਗ

ਅੱਜੇ ਜ਼ਹਿਨ ਨਾਈ ਬਦਲੇ
ਅੱਜੇ ਸੋਚ ਪੂਰਾਨੀ ਆਏ
ਅੰਦਰ ਤਾਂ ਅਕਲਾਂ ਦਾ
ਅੱਡੀ nature ਕਾਣੀ ਆਏ

ਅੱਜੇ ਜ਼ਹਿਨ ਨਾਈ ਬਦਲੇ
ਅੱਜੇ ਸੋਚ ਪੂਰਾਨੀ ਆਏ
ਅੰਦਰ ਤਾਂ ਅਕਲਾਂ ਦਾ
ਅੱਡੀ nature ਕਾਣੀ ਆਏ

ਦੋ ਰੂਹੀ ਦੇਖ ਲਿਆ ਕਰ
ਮੁਖ ਦੂਰੋਂ ਦਿਖਾ ਡੂੰਗਾ
ਮੁਖ ਦੂਰੋਂ ਦਿਖਾ ਡੂੰਗਾ

ਤੂੰ ਖਵਾਬ ਨਾ ਦੇਖਿਆ ਕਰ
ਖਵਾਬ ਵਿਚ ਆ ਜੰਗ
ਤੂੰ ਖਵਾਬ ਨਾ ਦੇਖਿਆ ਕਰ
ਖਵਾਬ ਵਿਚ ਆ ਜੰਗ

ਬੇਈਮਾਨ ਨੂੰ ਲੱਗਿਆ ਆਏ
ਨਾਸੂਰ ਆਏ ਗਹਿਰਾ ਆਏ
ਕਿਧਰੇ ਗੁਲਜ਼ਾਰ ਨਹੀਂ
ਬੱਸ ਸੇਹਰਾ ਹੀ ਸੇਹਰਾ ਹੈ

ਬੇਈਮਾਨ ਨੂੰ ਲੱਗਿਆ ਆਏ
ਨਾਸੂਰ ਆਏ ਗਹਿਰਾ ਆਏ
ਕਿਧਰੇ ਗੁਲਜ਼ਾਰ ਨਹੀਂ
ਸੇਹਰਾ ਹੀ ਸੇਹਰਾ ਹੈ

ਜੇ ਵਾਕ ਕੱਢ ਮਿਲਿਆ
ਤੈਨੂੰ ਦਰਦ ਸੁਣਾ ਡੂੰਗਾ
ਤੈਨੂੰ ਦਰਦ ਸੁਣਾ ਡੂੰਗਾ

ਤੂੰ ਖਵਾਬ ਨਾ ਦੇਖਿਆ ਕਰ
ਖਵਾਬ ਵਿਚ ਆ ਜੰਗ
ਮੈਂ ਪਾਗਲ ਸ਼ਾਇਰ ਹੈ
ਤੈਨੂੰ ਇਸ਼ਕ ਤੇ ਲਾ ਡੂੰਗਾ
ਤੈਨੂੰ ਇਸ਼ਕ ਤੇ ਲਾ ਡੂੰਗਾ

ਜੱਗ ਹੀਰ ਵੀ ਸੁਣਦਾ ਆਏ
ਮਿਰਜ਼ਾ ਵੀ ਗਾਉਂਦਾ ਆਏ
ਖਿਨੁ ਮੌਕਾ ਜਦ ਮਿਲਦਾ
ਆਏ ਹੂਰਾਂ ਪਾਉਂਦਾ ਆਏ

ਜੱਗ ਹੀਰ ਵੀ ਸੁਣਦਾ ਆਏ
ਮਿਰਜ਼ਾ ਵੀ ਗਾਉਂਦਾ ਆਏ
ਖਿਨੁ ਮੌਕਾ ਜਦ ਮਿਲਦਾ
ਆਏ ਹੂਰਾਂ ਪਾਉਂਦਾ ਆਏ

ਇਸ hypocracy ਨੂੰ
ਸ਼ੀਸ਼ਾ ਮੈਂ ਦਿਖਾ ਡੂੰਗਾ
ਸ਼ੀਸ਼ਾ ਮੈਂ ਦਿਖਾ ਡੂੰਗਾ

ਤੂੰ ਖਵਾਬ ਨਾ ਦੇਖਿਆ ਕਰ
ਖਵਾਬ ਵਿਚ ਆ ਜੰਗ
ਮੈਂ ਪਾਗਲ ਸ਼ਾਇਰ ਹੈ
ਤੈਨੂੰ ਇਸ਼ਕ ਤੇ ਲਾ ਡੂੰਗਾ
ਤੈਨੂੰ ਇਸ਼ਕ ਤੇ ਲਾ ਡੂੰਗਾ

ਤੂੰ ਖਵਾਬ ਨਾ ਦੇਖਿਆ ਕਰ
ਖਵਾਬ ਵਿਚ ਆ ਜੰਗ
ਤੂੰ ਖਵਾਬ ਨਾ ਦੇਖਿਆ ਕਰ
ਖਵਾਬ ਵਿਚ ਆ ਜੰਗ

На странице доступен трек Pagal Shayar от Babbu Maan. Слушайте онлайн или загрузите в один клик бесплатно на свое устройство.