Veet Baljit Doctor Скачать
Текст песни
ਸੀ ਸਭ ਤੋਂ ਪਹਿਲੇ bench ਤੇ ਬਹਿੰਦਾ
ਨੰਬਰ 100 'ਚੋਂ 100 ਸੀ ਲੈਂਦਾ
ਸੀ ਸਭ ਤੋਂ ਪਹਿਲੇ bench ਤੇ ਬਹਿੰਦਾ
ਨੰਬਰ 100 'ਚੋਂ 100 ਸੀ ਲੈਂਦਾ
ਨੀ ਮਰ ਗਈ ਪੜ੍ਹਤ ਕਿਤਾਬਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
Doctor ਬਨੀ ਦਿਮਾਗਾਂ ਦੀ
ਹੋ ਛੱਡ ਜਾਣ ਜਿਹਨਾਂ ਨੂੰ ਹੀਰਾਂ
ਕੋਲੇ ਨਾਲ ਲਿਖਣ ਤਕਦੀਰਾਂ
ਨੀ ਆਦਤ ਲੱਗੇ ਸ਼ਰਾਬਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਹੱਥਾਂ ਵਿਚ ਅੰਗਰੇਜੀ ਕੈਦੇ
ਦਿਲ ਤੋੜਨ ਤੇ ਦੱਸਦੇ ਫ਼ੈਇਦੇ
ਦਿਲ ਤੋੜਨ ਤੇ ਦੱਸਦੇ ਫ਼ੈਇਦੇ
ਹੱਥਾਂ ਵਿਚ ਅੰਗਰੇਜੀ ਕਹੇਦੇ
ਦਿਲ ਤੋੜਨ ਤੇ ਦੱਸਦੇ ਫ਼ੈਇਦੇ
ਨੀ ਕਾਹਦੀ ਲੱਗੀ ਹਿਸਾਬਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਵੇ ਕਮਲਾ ਕਰਤਾ ਕੋਨਕੇਆ ਵਾਲਾ
ਤੇਰਾ ਦਿਲ ਸੀ ਚੰਦਰੀਏ ਕਾਲਾ
ਤੇਰਾ ਦਿਲ ਸੀ ਚੰਦਰੀਏ ਕਾਲਾ
ਕਮਲਾ ਕਰਤਾ ਕੋਨਕੇਆ ਵਾਲਾ
ਤੇਰਾ ਦਿਲ ਸੀ ਕਮਲੀਏ ਕਾਲਾ
ਨੀ ਹਿੱਲ ਗਈ ਸੂਈ ਜਨਾਬਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
ਬਨੀ ਦਿਮਾਗਾਂ ਦੀ
ਕਾਹਦਾ ਯਾਰ ਨੂੰ ਪਾਗਲ ਕਰਕੇ
Doctor ਬਨੀ ਦਿਮਾਗਾਂ ਦੀ
Треки от исполнителя