logo MP3
head_logo

Veet Baljit Dd1 Скачать

main img

Veet Baljit

Dd1

68 Прослушиваний
03:12
Все треки Veet Baljit
Слушать
Скачать песню

Текст песни

ਫਿਰੇਂ ਬਦਲੀ ਤੂੰ ਪਹਿਲਾਂ ਵਾਲ਼ੀ ਤੋਰ ਨਾ
ਲੱਗੇ ਸੈਟਿੰਗ ਚਲਾ ਲਈ ਕਿਸੇ ਹੋਰ ਨਾ
ਚਿੱਤ ਛੱਡ ਜਾਣ ਨੂੰ ਤਾਂ ਕੀਹਦਾ ਕਰਦਾ
ਵੇ ਕੀ ਸੀ ਸਾਡਾ ਸ਼ੌਂਕ ਮਜਬੂਰੀ?
ਹੋ ਚਿੱਤ ਕਰੇ ਡੀ ਡੀ ਵਨ ਤੇ ਚਲਾ ਦਿਆਂ
ਮੈ ਤੇਰੇ ਝੂਠੇ ਪਿਆਰ ਦੀ ਸਟੋਰੀ
ਹੋ ਚਿੱਤ ਕਰੇ ਡੀ ਡੀ ਵਨ ਤੇ ਚਲਾ ਦਿਆਂ
ਮੈਂ ਤੇਰੇ ਝੂਠੇ ਪਿਆਰ ਦੀ ਸਟੋਰੀ

ਮੂੰਹ ਜੰਮ ਦੀਆਂ ਸੂਲਾਂ ਜਿਹੇ ਤਿੱਖੇ
ਵੇ ਖੁੰਢੀਆਂ ਨੂੰ ਕੌਣ ਪੁੱਛਦਾ
ਤੂੰ ਵੀ ਬੱਚਿਆਂ ਦੇ ਵਾਂਗੂੰ ਜਿਊਣ ਜੋਗੇਆ
ਵੇ ਬਿਨਾਂ ਗੱਲੋਂ ਰਿਹਾ ਰੁੱਸਦਾ
ਹੋ ਅਸੀਂ ਦਿਲ ਦੇਕੇ ਤੈਥੋਂ ਦਿਲ ਲਿਆ ਸੀ
ਨੀ ਕਿਹੜੀ ਦੱਸ ਕੀਤੀ ਸੀਗੀ ਚੋਰੀ
ਹੋ ਚਿੱਤ ਕਰੇ ਡੀ ਡੀ ਵਨ ਤੇ ਚਲਾ ਦਿਆਂ
ਮੈ ਤੇਰੇ ਝੂਠੇ ਪਿਆਰ ਦੀ ਸਟੋਰੀ
ਹੋ ਚਿੱਤ ਕਰੇ ਡੀ ਡੀ ਵਨ ਤੇ ਚਲਾ ਦਿਆਂ
ਮੈਂ ਤੇਰੇ ਝੂਠੇ ਪਿਆਰ ਦੀ ਸਟੋਰੀ

ਹੋ ਏਥੇ ਆਪਣੇ ਹੀ ਕਰਦੇ ਗਦਾਰੀ
ਨੀ ਹੋਰਾਂ ਕੋਲੋਂ ਕੀ ਸਿੱਖੀਏ
ਹੋ ਮਾਰ ਮਿੱਠੀਆਂ ਸ਼ੂਗਰ ਰਹੀ ਕਰਦੀ
ਤੂੰ ਬੁੱਕਲ਼ ਚ ਬਹਿ ਕੇ ਤਿੱਖੀਏ
ਹੋ ਤੇਰੀ ਸੱਪ ਜਿਹੀ ਝੱਟ ਗੁੱਤ ਫੜਦਾ
ਜੇ ਕਿਤੇ ਗੱਲ ਕੀਤੀ ਹੁੰਦੀ ਕੋਰੀ
ਹੋ ਚਿੱਤ ਕਰੇ ਡੀ ਡੀ ਵਨ ਤੇ ਚਲਾ ਦਿਆਂ
ਮੈਂ ਤੇਰੇ ਝੂਠੇ ਪਿਆਰ ਦੀ ਸਟੋਰੀ
ਹੋ ਚਿੱਤ ਕਰੇ ਡੀ ਡੀ ਵਨ ਤੇ ਚਲਾ ਦਿਆਂ
ਮੈ ਤੇਰੇ ਝੂਠੇ ਪਿਆਰ ਦੀ ਸਟੋਰੀ

ਕੁੱਲੀ ਯਾਰ ਦੀ ਸੁਰਗ ਦਾ ਝੂਟਾ
ਵੇ ਗੱਲ ਕਹਿਣ ਨੂੰ ਤਾ ਸੌਖੀ ਆ
ਹੋ ਪਤਾ ਲੱਗਦਾ ਏ ਜਦੋਂ ਪੈਂਦੀ ਕੱਟਣੀ
ਵੇ ਕੁੱਲੀਆਂ ਦੀ ਜੂਨ ਔਖੀ ਆ
ਹੋ ਫਿਰੇਂ ਜਿੰਨੇ ਦੇ ਤੂੰ ਸੂਟ ਜਿਹੇ ਗਿਣਾਉਂਦਾ
ਵੇ ਓਹਤੋ ਵੱਧ ਚਰੀ ਹੋਣੀ ਚੂਰੀ
ਹੋ ਚਿੱਤ ਕਰੇ ਡੀ ਡੀ ਵਨ ਤੇ ਚਲਾ ਦਿਆਂ
ਮੈ ਤੇਰੇ ਝੂਠੇ ਪਿਆਰ ਦੀ ਸਟੋਰੀ
ਹੋ ਚਿੱਤ ਕਰੇ ਡੀ ਡੀ ਵਨ ਤੇ ਚਲਾ ਦਿਆਂ
ਮੈ ਤੇਰੇ ਝੂਠੇ ਪਿਆਰ ਦੀ ਸਟੋਰੀ

ਹੋ ਜਿਉਂਦੀ ਰਹੇ ਤੈਨੂੰ ਰੱਬ ਦੇਵੇ ਪੁੱਤ ਨੀ
ਪਤਾ ਲੱਗੇ ਤੈਨੂੰ ਪੁੱਤਾਂ ਦੇ ਕੀ ਦੁੱਖ ਨੂੰ
ਪੁੱਤ ਕਿਸੇ ਦਾ ਬਣਾ ਗਈ ਏ ਤੂੰ ਰੁੱਖ ਨੀ
ਤੇਰੇ ਪੱਕੇ ਚੁੱਲ੍ਹੇ ਤੇ ਕਦੇ ਟੁੱਕ ਨੀ
ਹੋ ਮੇਰੀ ਮਾਂ ਵਾਂਗੂੰ ਤੇਰੇ ਵੀ ਹਾਏ ਪੁੱਤ ਦੀ ਨੀ
ਬਣੇ ਪੂਰੀ ਜਾਲਮ ਸਟੋਰੀ
ਹੋ ਚਿੱਤ ਕਰੇ ਡੀ ਡੀ ਵਨ ਤੇ ਚਲਾ ਦਿਆਂ
ਮੈ ਤੇਰੇ ਝੂਠੇ ਪਿਆਰ ਦੀ ਸਟੋਰੀ
ਹੋ ਇਹਦੇ ਵਿੱਚ ਦੱਸ ਮੇਰਾ ਕੀ ਕਸੂਰ ਆ
ਜੇ ਦੋਵੇਂ ਰਾਤੀ ਮਿਲਦੇ ਸੀ ਚੋਰੀ
ਹੋ ਚਿੱਤ ਕਰੇ ਡੀ ਡੀ ਵਨ ਤੇ ਚਲਾ ਦਿਆਂ
ਮੈ ਤੇਰੇ ਝੂਠੇ ਪਿਆਰ ਦੀ ਸਟੋਰੀ
ਹੋ ਇਹਦੇ ਵਿੱਚ ਦੱਸ ਮੇਰਾ ਕੀ ਕਸੂਰ ਆ
ਜੇ ਦੋਵੇਂ ਰਾਤੀ ਮਿਲਦੇ ਸੀ ਚੋਰੀ
ਹੋ ਚਿੱਤ ਕਰੇ ਡੀ ਡੀ ਵਨ ਤੇ ਚਲਾ ਦਿਆਂ
ਮੈ ਤੇਰੇ ਝੂਠੇ ਪਿਆਰ ਦੀ ਸਟੋਰੀ
ਸਟੋਰੀ

ਹਰਸਰੂਪ

На странице доступен трек Dd1 от Veet Baljit. Слушайте онлайн или загрузите в один клик бесплатно на свое устройство.