Tulsi Kumar Shartaan Скачать
Текст песни
ਤੈਨੂੰ ਯਾਰ ਪੁਕਾਰੇ, ੧੦੦-੧੦੦ ਬਾਰ ਪੁਕਾਰੇ ਵੇ
ਹੰਝੂ ਖਾਰੇ-ਖਾਰੇ ਬੈਠੇ ਆਂਖ ਮੇਂ ਸਾਰੇ ਵੇ
ਐਸੀ ਹੱਥਾਂ ਦੀ ਲਕੀਰ ਵੇ
ਦਰ-ਦਰ ਫਿਰਦੀ ਹੀਰ ਵੇ
ਬਨ ਕੇ ਦਿਲ ਫ਼ਕੀਰ ਵੇ ਢੂੰਢੇ ਤੁਝੇ
ਸ਼ਰਤਾਂ ਦਿਲ ਰੋਜ਼ ਲਗਾਵੇ, ਕਹਿੰਦਾ, ਤੈਨੂੰ ਭੂਲ ਗਿਆ ਵੇ
ਹਾਏ, ਜੀਤ ਪਾਵੇ ਨਈਂ, ਰਾਂਝਿਆ ਮੇਰੇ
ਸ਼ਰਤਾਂ ਦਿਲ ਰੋਜ਼ ਲਗਾਵੇ, ਕਹਿੰਦਾ, ਤੈਨੂੰ ਭੂਲ ਗਿਆ ਵੇ
ਹਾਏ, ਜੀਤ ਪਾਵੇ ਨਈਂ, ਰਾਂਝਿਆ ਮੇਰੇ
टुकडों पे दिल के सारे नाम तेरा ही नाम लिखाँगे
छोड़ कर तू जो, यार, गया
टुकडों पे दिल के सारे नाम तेरा ही नाम लिखाँगे
तुझको ही देंगे, यार, दुआ
राताँ ना सोई मैं तेरे ख़यालों में
ਮੇਰਾ ਏ ਦਿਲ ਤਾਂ, ਮਾਹੀ, ਟੁੱਟਨਾ ਹੀ ਥਾ, ਯਾਰ ਵੇ
राज़ी हूँ होई मैं झूठे बहानों में
ਮੇਰਾ ਸ਼ਹਿਰ ਤਾਂ, ਮਾਹੀ, ਲੁੱਟਨਾ ਹੀ ਥਾ, ਯਾਰ

(ਰਾਂਝਿਆ ਮੇਰੇ)
(ਰਾਂਝਿਆ ਮੇਰੇ)