logo MP3
head_logo

Tegi Pannu One Question Скачать

main img

Tegi Pannu

One Question

34 Прослушиваний
02:50
Все треки Tegi Pannu
Слушать
Скачать песню

Текст песни

ਨੀਂ ਦੱਸਦੇ ਤੇਰਾ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਹੁਣ ਚੈਨ ਨਾ ਆਵੇ ਰਾਤਾਂ ਨੂੰ
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਹੁਣ ਚੈਨ ਨਾ ਆਵੇ ਰਾਤਾਂ ਨੂੰ
ਉਹ ਡੱਬ ਹਥਿਆਰ ਆ ਤੇ ਜੱਟ ਵੀ ਤੈਆਰ ਆ
ਨੀਂ ਫਿਕਰਾ ਨਾ ਕਰ ਤੂੰ ਨੀਂ ਮੇਰੀ ਸੋਹਣੀਏ
ਉਹ ਹਾਮੀ ਬੱਸ ਭਰਦੇ ਨੀਂ ਪੈਰ ਪਿੱਛੇ ਧਰ ਦੇ ਨੀਂ
ਪੱਕੇ ਆ ਕਰਾਰ ਮੇਰੇ ਮੰਨ ਮੋਹਣੀਏ
ਨੀਂ ਬਿੱਲੋ ਮੈਨੂੰ ਦਿਲ ਦੇਦੇ
ਤੇ ਮੇਰਾ ਬਿੱਲੋ ਦਿਲ ਲੇਲੇ
ਨੀਂ ਛੱਡ ਬਿੱਲੋ ਸੰਗਣਾ
ਤੇ ਜਾਨ ਜਾਨ ਖ਼ੰਗਣਾ
ਤੂੰ ਬਿੱਲੋ ਮੈਨੂੰ ਦਿਲ ਦੇਦੇ
ਦੱਸਦੇ ਤੇਰਾ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਤਾਰਿਆਂ ਦੀ ਲੋਹ ਹੋਵੇ
ਤੂੰ ਤੇ ਮੈਂ ਹੋਈਏ
ਸਮੁੰਦਰ ਦੀ ਵਗੇ ਛੱਲ
ਥੰਮ ਜਾਵੇ ਓਹੀ ਪਲ
ਤੂੰ ਅੱਗ ਲਾਵੇ ਪਾਣੀਆਂ ਨੂੰ
ਤੇ ਹਾਨ ਹੁੰਦੇ ਹਾਣੀਆਂ ਨੂੰ
ਤੂੰ ਅੱਗ ਲਾਵੇ ਪਾਣੀਆਂ ਨੂੰ
ਹਾਨ ਹੁੰਦੇ ਹਾਣੀਆਂ ਨੂੰ
ਸੂਰਾ ਨੂੰ ਜੋ ਹੁੰਦੀਆਂ ਆ ਐ ਤਾਲ ਨੀਂ
ਦੱਸਦੇ ਤੇਰਾ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਉਹ ਤੇਰੇ ਰੂਪ ਦੀਆਂ ਦੇਂਦਾ
ਜੱਗ ਗਵਾਹੀਆਂ ਨੀਂ
ਤੇਰੇ ਰੂਪ ਦੀਆਂ ਦੇਂਦਾ
ਜੱਗ ਗਵਾਹੀਆਂ ਨੀਂ
ਰੱਬ ਨੇ ਵੇਲ਼ੇ ਬਹਿ ਕੁੜੇ ਤੇਰੇ ਤੇ
ਰੀਝਾਂ ਲਾਈਆਂ ਨੀਂ
ਵੇਲ਼ੇ ਬਹਿ ਕੁੜੇ ਤੇਰੇ ਤੇ
ਰੀਝਾਂ ਲਾਈਆਂ ਨੀਂ
ਨੀਂ ਕੱਲੀ ਕਿੱਤੇ ਟੱਕਰੇ ਦੱਸਾਂਗੇ ਨੀਂ ਤੈਨੂੰ
ਕਿੰਨੇ ਦਿਲ ਵਿਚ ਦੱਬੇ ਅਰਮਾਨ ਗੋਰੀਏ
ਇੱਕ ਗੱਲ ਕਹਿਣੀ ਸੱਚ ਥੋੜ੍ਹਿਆਂ ਨੇ ਪਲਾਂ ਵਿੱਚ
ਤੇਰੇ ਉੱਤੋਂ ਹਾਰੀ ਬੈਠਾ ਜਾਨ ਗੋਰੀਏ
ਮੁਖ ਉੱਤੇ ਸੰਗ ਨੀਂ
ਤੇ ਲਾਲ ਸੁਹਾ ਰੰਗ ਨੀਂ
ਮੁਖ ਉੱਤੇ ਸੰਗ ਨੀਂ
ਤੇ ਲਾਲ ਸੂਹਾ ਰੰਗ ਨੀਂ
ਰੂਪ ਤੇਰਾ ਰੱਬ ਦਾ ਕਮਾਲ ਨੀਂ
ਨੀਂ ਦੱਸਦੇ ਤੇਰਾ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ

На странице доступен трек One Question от Tegi Pannu. Слушайте онлайн или загрузите в один клик бесплатно на свое устройство.