Surjit Khan 51 Case Скачать
Текст песни
ਨੀ ਤੇਰਾ ਮੇਰਾ ਪਿਆਰ ਜਿਨੂੰ ਜਿਨੂੰ ਰੜਕੇ
ਹੁਣ ਉਹਨਾਂ ਮੂਰੇ ਖੜੂ ਮੈਂ ਚਟਾਨ ਬਣ ਕੇ।×2
ਮਾਰਿਆ ਏ ਜਿਦੋਂ ਲਲਕਾਰਾ ਜੱਟ ਨੇ
ਵੱਡੇ ਵੱਡੇ ਵੈਲੀ ਰੱਖਦਾਊਂ ਗਾ ਰੋਲ ਕੇ।
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ।×2
ਓਦੋਂ ਓਦੋਂ ਨੀ ਜੱਟ ਦਾ ਨੀ ਵੈਰ ਜਾਦ ਆਉ
ਜਿਦੋਂ ਸੱਟਾਂ ਏ ਪੁਰਾਣੀਆਂ ਨੀ ਰਾਰਕਣੀਆਂ।
ਜੇ ਗੱਲ ਕਰਦੀ ਐਂ ਮਿਤਰਾਂ ਦੀ ਪਹੁੰਚ ਦੀ ਤੂੰ
ਦਿੱਲੀ ਤੱਕ ਤਾਰਾਂ ਵੇਖੀ ਖੜਕਣੀਆਂ। ×2
На странице доступен трек 51 Case от Surjit Khan. Слушайте онлайн или загрузите в один клик бесплатно на свое устройство.