Sultaan Drama Queen Скачать
Текст песни
Sultaan baby
ਰੱਜ ਕੇ ਸੁਨਕੀ ਕੁੜੀ ਸਿਰੇ ਦੀ ਸ਼ਕੀਂ
ਮੇਰੀ ਡ੍ਰਾਮਾ Queen , ਮੇਰੀ ਡ੍ਰਾਮਾ Queen
ਕਰੇ ਨਖਰੇ ਤਾਂ ਲਗਦੀ ਆਏ ਹੋਰ ਵੀ ਹਸੀਨ
ਮੇਰੀ ਡ੍ਰਾਮਾ Queen , ਮੇਰੀ ਡ੍ਰਾਮਾ Queen
ਜਦ ਚਲਦੀ ਮੜਕ ਨਾਲ ਹਿਲਦੀ ਜ਼ਮੀਨ
ਮੇਰੀ ਡ੍ਰਾਮਾ Queen , ਮੇਰੀ ਡ੍ਰਾਮਾ Queen
ਓਹਨੂ ਵੀ ਪਤਾ ਆਏ ਕਿ ਮੈਂ ਨੋਟ’ਆਂ ਦੀ ਮਸ਼ੀਨ
ਮੇਰੀ ਡ੍ਰਾਮਾ Queen , ਮੇਰੀ ਡ੍ਰਾਮਾ Queen
ਮੈਂ ਕ ਸਾਲ ਪਿਹਲਾ ਸੀ ਕੈਨਡਾ ਜਦੋ ਆਯਾ
ਓਹਦੇ ਅਖਾਂ ਦੇ ਜਾਦੂ ਨੇ ਮੈਨੂ ਪਿਛਹੇ ਓਹਦੇ ਲਯਾ
ਸਿਧਾ ਸਾਡਾ ਕਿਹੋ ਜਿਹਾ ਚੱਕਰਾਂ ਚ ਪਾਯਾ
ਓ ਹਦੀ ਆਸ਼ਿਕ਼ੁਇ ਨੇ ਮੈਨੂ ਖਲਨਾਯਕ ਬਣਾਯਾ
ਮੈਨੂ ਓਹਦਾ ਕਹੇ ਤੇਰੀ ਹਰ ਗਲ ਆ ਪਸੰਦ
ਪਰ ਕਿੱਸੇ ਗੱਲ ਉੱਤੇ ਓਹ੍ਨਾ ਹੋਵੇ ਰਾਜਮਾੰਡ
ਸਾਰੀ ਦੁਨਿਯਾ ਦੇ ਵਿਚ ਇੱਕੋ ਢੰਗ ਦਾ ਨਸ਼ਾ
ਮੈਨੂ ਲਤਾਨ ਨੀ ਦੇਂਦੀ ਗੋਰੇ ਰੰਗ ਦਾ ਨਸ਼ਾ
ਆਂਖ ਦੇ ਇਸ਼ਾਰੇਯਾ ਨਾਲ ਕਰਦੀ ਸ਼ਰਾਬੀ
ਓ ਮੇਰੇ ਉੱਤੇ ਮਰੇ ਕ੍ਯੂਂਕਿ ਮੈਂ ਆਂ ਪੰਜਾਬੀ
ਮੇਰੇ ਕੋਲ ਬੇਥ ਹੁੰਦਾ ਕਿ ਆਏ ਪ੍ਯਾਰ ਸਮਝਾਵੇ
ਮੈਨੂ ਪੈਸੇ ਦਾ ਜਾਣੂੰ ਪ੍ਯਾਰ ਸਾਂਝ ਨਾ ਆਵੇ
ਪੌਣਾ ਚੌਂਦੀ ਮੈਨੂ ਮੈਂ ਕੀਤੇ ਪਾਏਂ ਦੇਂਦੀ ਨਾਥ
ਮੇਰੇ ਕਿੰਨੇਯਾ ਕਾੱਮਨ ਦੇ ਵਿਚ ਹੋਂਡਾ ਓਹਦਾ ਹਾਥ
ਗਲੀ ਬਾਟੀ ਬੇਡ ਰਿਹੰਦੀ ਕੱਦ ਦੀ ਓ ਸੱਪ
ਜਗਬਨੀ ਵਾਂਗੂ ਮਾਰਦੀ ਓ ਹਰ ਵੇਲੇ ਗੱਪ
ਰੱਜ ਕੇ ਸੁਨਕੀ ਕੂਦੀ ਸਿਰੇ ਦੀ ਸ਼ਕੀਂ
ਮੇਰੀ ਡ੍ਰਾਮਾ Queen , ਮੇਰੀ ਡ੍ਰਾਮਾ Queen
ਕਰੇ ਨਖਰੇ ਤਾਂ ਲਗਦੀ ਆਏ ਹੋਰ ਵੀ ਹਸੀਨ
ਮੇਰੀ ਡ੍ਰਾਮਾ Queen , ਮੇਰੀ ਡ੍ਰਾਮਾ Queen
ਜਦ ਚਲਦੀ ਮਾਦਕ ਨਾਲ ਹਿਲਦੀ ਜ਼ਮੀਨ
ਮੇਰੀ ਡ੍ਰਾਮਾ Queen , ਮੇਰੀ ਡ੍ਰਾਮਾ Queen
ਓਹਨੂ ਵੀ ਪਤਾ ਆਏ ਕਿ ਮੈਂ ਨੋਟ’ਆਂ ਦੀ ਮਸ਼ੀਨ
ਮੇਰੀ ਡ੍ਰਾਮਾ Queen , ਮੇਰੀ ਡ੍ਰਾਮਾ Queen
ਜਿਥੇ ਜਾਂਦਾ ਕੈਸ਼ ਚੁੱਕੀ ਫਿਰਦਾ ਜਵਾਨ
ਦੇਖ ਦੇਖ ਪੈਸਾ ਕੂਦੀ ਹੋਯੀ ਬੇਮਾਨ
ਸਬ ਪਾਸੇ ਇਸ਼੍ਕ਼ ਦੀ ਇੱਕੋ ਦਾਸਤਾਨ
ਜ਼ਿੰਦਗੀ ਆਏ ਔਖੀ ਬਾਡੀ ਮੌਤ ਆਏ ਆਸਾਨ
ਨਿੱਕੀ ਨਿੱਕੀ ਗੱਲ ਦਾ ਵੀ ਕਰ ਲੇਂਦੀ ਸਾਡਾ
ਜਦੋ ਦੇਵਾਂ ਮੈਂ ਜਵਾਬ ਓਸੇ ਵੱਲੇ ਬਣਾ ਮਾਹਿਦਾ
ਮੂਲ ਲੇ ਲੇ ਮੁਸੀਬਤ’ਆਂ ਓ ਮੇਰੇ ਗੱਲ ਪਾਵੇ
ਕਦੇ ਖੁਸ਼ ਹੋਵੇ ਕਦੇ ਸੁਲਤਾਨ ਪਛਤਾਵੇ
ਮੇਰੇ ਨਾਲੋ ਕਿੱਤੇ ਜ਼ਯਾਦਾ ਬਾੱਡ ਬੇਈਮਾਨ
ਬੋਲ ਬੋਲ ਝੂਠ ਮੇਰਾ ਖਿਚ’ਦੀ ਧਯੰ
ਛਾਡਿ ਜਾਵੇ ਹੁੰਦੀ ਜਿਵੇਈਂ ਦਾਰੂ ਘਰ ਦੀ
ਜਦੋ ਬੋਲਦੀ ਆਏ ਕੰਨਾ ਨੂ ਵੀ ਨਸ਼ਾ ਕਰਦੀ
ਓ ਤਾਂ ਕਰੇ ਚਤੁਰੈਯਾਨ ਮੇਰਾ ਦਿਲ ਪੂਰਾ ਸਾਫ
ਓ ਹਦੀ ਯਾਰੀ ਪਿਛਹੇ ਮੈਨੂ ਪੁਰ ਸੱਤ ਖੂਨ ਮਾਫ
ਸੂਹੇ ਬੁੱਲਾਂ ਨਾਲ ਜਦੋ ਕਹੇ ਸੁਲਤਾਨ
ਮਿਠਾ ਜਿਹਾ ਲਗਦਾ ਆਏ ਮੈਨੂ ਮੇਰਾ ਨਾਮ
ਰੱਜ ਕੇ ਸੁਨਕੀ ਕੁੜੀ ਸਿਰੇ ਦੀ ਸ਼ਕੀਂ
ਮੇਰੀ ਡ੍ਰਾਮਾ Queen , ਮੇਰੀ ਡ੍ਰਾਮਾ Queen
ਕਰੇ ਨਖਰੇ ਤਾਂ ਲਗਦੀ ਆਏ ਹੋਰ ਵੀ ਹਸੀਨ
ਮੇਰੀ ਡ੍ਰਾਮਾ Queen , ਮੇਰੀ ਡ੍ਰਾਮਾ Queen
ਜਦ ਚਲਦੀ ਮਾਦਕ ਨਾਲ ਹਿਲਦੀ ਜ਼ਮੀਨ
ਮੇਰੀ ਡ੍ਰਾਮਾ Queen , ਮੇਰੀ ਡ੍ਰਾਮਾ Queen
ਓਹਨੂ ਵੀ ਪਤਾ ਆਏ ਕਿ ਮੈਂ ਨੋਟ’ਆਂ ਦੀ ਮਸ਼ੀਨ
ਮੇਰੀ ਡ੍ਰਾਮਾ Queen , ਮੇਰੀ ਡ੍ਰਾਮਾ Queen
Треки от исполнителя