Sardar Khehra Raflan Скачать
Текст песни
ਸਵੇਰੇ ਬੰਦੇ ਪੈਦਾ ਹੋਣੇ ਚਾਹੀਏ ਦੇ
ਢੋਕਣੇ ਸ਼ਿੱਤਰ ਘਰ ਜਾ ਕਾ ਆਉਣੇ ਚਾਹੀਏ ਦੇ
ਜਿੰਦਾ ਮਰਜੀ ਠੀਕ ਆ
ਰਾਫਲਾ ਏਨੀ ਹੋਣ ਕ ਪਤਾ ਨਾ ਲੱਗੇ ਵਿਚੇ * ਨਿਕਲ ਜੇ
ਯਾਰ ਗੱਲ ਤਕ ਰਫਲਾਂ ਨੂੰ ਤੁੰਨ ਰੱਖ ਦੇ
ਨੀ ਮਾਰ ਫੇਰ ਉੱਤੇ ਫੇਰ ਕੰਨ ਸੁਣਨ ਰੱਖ ਦੇ
ਖਾ ਕੇ ਚਟੋ ਪਹਿਰ ਅੱਖਾਂ ਨੂੰ ਐ ਭੁੰਨ ਰੱਖ ਦੇ
ਨੀ ਯਾਰ ਗੱਲ ਤਕ ਰਫਲਾਂ ਨੂੰ ਤੁੰਨ ਰੱਖ ਦੇ
ਕੀਤਾ ਦਾਦੇ ਪ੍ਰਦੜਿਆ ਨੇ ਸ਼ਿਕਾਰ ਮੁੜ ਤੋਹ
ਨੀ ਏਹਨਾਂ ਰਫਲਾਂ ਨੂੰ ਜੱਟ ਨਾਲ ਪਿਆਰ ਮੂਡ ਤੋਹ
ਵੱਟ ਸੋਨੇ ਦਾ ਦੋਨਾਲੀ ਦੋ ਮੂੰਹਾਂ ਵਾਲੀ ਨੀ
ਵੱਡੀ ਵਾਰੀ ਜੱਟਾ ਵੈਰੀਆਂ ਦੀ ਮੌਤ ਤਾਲੀ ਨੀ
ਅੱਖਾਂ ਜੱਟ ਨੂੰ ਵੇਖਮੇ ਤੇਰੀ ਘੜੀ ਮਾੜੀ ਨੀ
ਜਦੋ ਖਾਦਾਂ ਹੋਵੇ ਮਾਲ ਅੱਖ ਚੜੀ ਮਾੜੀ ਨੀ
ਵੈਰ ਮੁੱਕੇ ਨਾਇਓ ਮੁਕਣੇ ਆ ਅਣਖਾਂ ਉੱਤੇ
ਬੋਰ ਵੱਖ ਵੱਖ ਛੱਡੇ ਆ license ਉੱਤੇ
ਵੈਰੀ ਮਾਰਨੇ ਉਠਾਲ ਉਠਾਲ ਘਰੋਂ ਮੈਂ ਸੁੱਤੇ
ਜੜਾ ਬੋਹੜ ਦੀਆਂ ਪੱਤਣ ਨੂੰ ਫਿਰਦੇ ਕੁੱਤੇ
ਜੜਾ ਬੋਹੜ
ਗੁੱਡੀ ਗੁੱਡੀ
ਗੁੱਡੀ ਅੰਬਰਾਂ ਤੇ ਚੜੇ ਬੱਜ ਦੀ ਆ ਤਾੜੀ
ਆਉਣੀ ਜੱਟ ਦੇ ਲੇਖਾ ਨੂੰ ਵੱਡੀ ਮੌਤ ਮਾੜੀ
ਲੱਤਾਂ ਖਿੱਚ ਦੇ ਆ ਫੇਰ ਨਾਲ ਦੇ ਹੀ ਆੜੀ
ਤੇ ਮੈਂ ਟਾਲਦੇਵਆ ਸਾਜਰੇ ਸ਼ਰੀਕਾ ਨਾਲ ਯਾਰੀ
ਰਾਖਾ ਮੂਡੇ ਉੱਤੇ ਭਰ ਕੇ ਮੈਂ PX ਕਾਲੀ
ਆਟੋ ਸੁੱਟ ਦੀ ਆ 6 ਵਾਂਗ ਚੱਲੇ 47
ਵਡਾ ਮਾੜਾ time ਪੀਂਦੇ ਤੇ ਹੰਡਿਆਂ ਜੱਟ ਨੇ
ਜੇ ਲਈਆਂ ਯਾਰੀਆਂ ਤੇ ਵੈਰ ਪੱਕਾ ਪਾਇਆ ਜੱਟ ਨੇ
ਵੱਡੀ ਕਟੀ ਆ ਗਰੀਬੀ ਤਾਂ ਵੀ ਸਾਡਾ ਕਰਦੇ
ਮਾੜਾ ਜਿੰਨਾ ਦਾ ਨੀ ਕੀਤਾ ਉਹ ਵੀ ਮਾੜਾ ਕਰਦੇ
ਤਾਇਓ ਛੱਡ ਛੱਡੀ ਆਸ ਉਸ ਮਾਲਕ ਉੱਤੇ
ਪਿੰਡੋ ਚੁਕਿਆ ਤੇ ਸੁੱਟ ਦਿੱਤਾ Canada ਚ ਕੁੜੇ
ਮਾੜੇ ਘਰੋਂ ਹੋਇ ਐ ਜਦੋਂ ਨੀ ਕੋਈ ਨਾਲ ਖੜ ਦਾ
ਗੱਲ ਪਾਇਆ ਕਿਥੋਂ ਸੋਨਾ ਪਿੰਡ ਸ਼ੱਕ ਕਰਦਾ
ਇਸੇ ਕਰ ਕੇ ਮੈਂ 30 ਬੋਰ ਭਾਰੀ ਰੱਖ ਦਾ
ਨੀ ਇਸੇ ਕਰ ਕੇ ਮੈਂ 30 ਬੋਰ
ਲਈਆਂ ਗਾਰਦਾ ਤੇ ਪੇਸ਼ੀਆਂ ਨਾ ਨੀਤ ਆਉਂਦੇ ਆ
ਵੈਰੀ ਭਾਲ਼ਦੇ ਆ ਠਹਿਰਾ ਹੱਥ ਕਿਥੇ ਪਾਉਂਦੇ ਆ
ਯਾਰ ਜੇਲ੍ਹਾਂ ਚੋਂ ਬੇਲਾਂ ਤੇ ਬਾਹਰ ਆਈ ਜਾਂਦੇ ਆ
ਨੀ High Court ਚੋਂ ਜਮਾਨਤਾ ਭਰਾਈ ਜਾਂਦੇ ਆ
ਖਿੱਚ ਖਿੱਚ ਮਾੜੇ ਦਿਨ ਪਿੱਛੇ ਲਾਈ ਜਾਂਦੇ ਆ
ਨੀ ਜਿੰਦਾ ਵੱਧ ਦਾ ਸਮੁੰਦਰ ਅੱਗੇ ਆਈ ਜਾਂਦੇ ਆ
ਯਾਰ ਗੱਲ ਤਕ ਰਫਲਾਂ ਨੂੰ ਟੁਨ ਰੱਖ ਦੇ
ਨੀ ਮਾਰ ਫੇਰ ਉੱਤੇ ਫੇਰ ਕੰਨ ਸੁਨ ਰੱਖ ਦੇ
ਖਾ ਕੇ ਚਤੋ ਪਹਿਰ ਅੱਖਾਂ ਨੂੰ ਐ ਭੁੰਨ ਰੱਖ ਦੇ
ਨੀ ਯਾਰ ਗੱਲ ਤਕ ਰਫਲਾਂ ਨੂੰ ਤੁੰਨ ਰੱਖ ਦੇ .
ਪਹਿਲਾ ਸੀਗੇ ਯਾਰ ਜਿਹੜੇ ਛੱਡੇ ਬੱਲੀਏ
ਇਸੇ ਕਰ ਕੇ ਹੀ ਮੇਗ ਰਖਾ ਲੰਦੇ ਬੱਲੀਏ
ਸਾਂਝੇ ਯਾਰਾਂ ਵੈਲੀਆਂ ਨਾਲ ਕਿੱਤੇ ਅਧੇ ਅਧੇ case
ਵਾਰ ਪਿਠ ਉੱਤੇ ਖੜੇ ਕੀਤਾ ਵੱਡੇ ਕੁਝ face
ਸਿੱਖੇ ਦੁਨੀਆਂ ਤੋਹ ਵੱਡੇ ਸਕੂਲੋ ਘੱਟ ਪੜ੍ਹੇ ਆ
ਨੀ ਅੱਡੇ ਜਿਥੇ ਖੜੇ ਆ ਨੀ ਵੈਰੀਆਂ ਤੇ ਚੜ੍ਹੇ ਆ ਨੀ
ਪੁੱਠੇ ਜੇ ਦਿਮਾਗ ਬਿਨਾਂ ਗੱਲ ਤੋਹ ਵੀ ਲੜ੍ਹੇ ਆ
ਪਿੰਡ ਕਰਦੇ ਆ ਗੱਲਾਂ ਏਹਣਾ ਧਨ ਕਿਥੋਂ ਆਈਆਂ
ਹਕ਼ ਦਾ ਕਮਾਇਆ ਕੇ black ਚ ਬਣਾਇਆ
ਤੇ ਮੈਂ ਹੱਸ ਹੱਸ ਮਾੜੀ ਚੰਗੇ ਦਿਨ ਕੱਟੀ ਆਇਆ
ਗੱਲ ਸੋਨੇ ਨਾਲੋਂ ਵੱਧ ਪਿਆ ਜਬ ਬੱਲੀਏ
Nar coat ਦੀ ਪੁਲਿਸ ਰਹੀ ਆ ਲਬ ਬੱਲੀਏ
ਤਰੀਕ ਉੱਤੇ ਜਮਾ ਸੱਜ ਧਜ ਬੱਲੀਏ
ਨਾ ਮੈਂ ਕੁੜਤੇ ਚ ਪੈਣ ਦੇਮਾ ਵੱਟ ਬੱਲੀਏ
ਸੱਟ ਮਾਰਨ ਲੱਗਾ ਨਾ ਕਰਾ ਘੱਟ ਬੱਲੀਏ
Time ਟੱਪੇ ਨਾ ਟਪਾਵੈ ਜਦੋਂ ਫੇਰ ਚੱਲਦੇ
ਨੀ ਅਧੇ ਮਾਝੇ ਵਿਚ ਮਿੱਤਰਾਂ ਦੇ ਵੈਰ ਚੱਲਦੇ
ਯਾਰ ਗੱਲ ਤਕ ਰਫਲਾਂ ਨੂੰ ਤੁੰਨ ਰੱਖ ਦੇ
ਨੀ ਮਾਰ ਫੇਰ ਉੱਤੇ ਫੇਰ ਕੰਨ ਸੁਣਨ ਰੱਖ ਦੇ
ਖਾ ਕੇ ਚਤੋ ਪਹਿਰ ਅੱਖਾਂ ਨੂੰ ਐ ਭੁੰਨ ਰੱਖ ਦੇ
ਨੀ ਯਾਰ ਗੱਲ ਤਕ ਰਫਲਾਂ ਨੂੰ ਤੁੰਨ ਰੱਖ ਦੇ
ਆਹ Smg!
Треки от исполнителя