logo MP3
head_logo

Sandeep Brar Chaar Din (Feat. Kulwinder Billa) (Feat. Kulwinder Billa) Скачать

main img

Sandeep Brar

Chaar Din (Feat. Kulwinder Billa) (Feat. Kulwinder Billa)

89 Прослушиваний
04:31
Все треки Sandeep Brar
Слушать
Скачать песню

Текст песни

ਸੀ ਮੈਂ ਕੋਠੇ ਉੱਤੇ ਚੜ੍ਹਿਆ ਕਬੂਤਰ ਉਡਾਉਣ ਲਈ
ਉਹ ਵੀ ਚੜ੍ਹੀ ਸੀ ਚੁਬਾਰੇ ਚਾਹ ਜੰਜ ਨੂੰ ਫੜਾਉਣ ਲਈ
ਸੀ ਮੈਂ ਕੋਠੇ ਉੱਤੇ ਚੜ੍ਹਿਆ ਕਬੂਤਰ ਉਡਾਉਣ ਲਈ
ਉਹ ਵੀ ਚੜ੍ਹੀ ਸੀ ਚੁਬਾਰੇ ਚਾਹ ਜੰਜ ਨੂੰ ਫੜਾਉਣ ਲਈ

ਹੋ, ਮੈਂ ਤਾਂ ਉੱਡਦੀ ਕਬੂਤਰੀ ਨੂੰ ਵਾਜਾਂ ਮਾਰਦਾ ਸੀ
ਉੱਡਦੀ ਕਬੂਤਰੀ ਨੂੰ ਵਾਜਾਂ ਮਾਰਦਾ ਸੀ
ਓਹਨੂੰ ਇੰਜ ਲੱਗਾ ਵਾਜ ਸ਼ਾਇਦ ਓਹਦੇ ਲਈ ਕਰੀ

ਓਏ, same time, same ਜਗ੍ਹਾ...
Same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ

ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ
ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ, ਓਏ

ਓਏ-ਓਏ, ਹਾਂ-ਹਾਂ
ਓਏ-ਓਏ, ਹਾਂ-ਹਾਂ

ਬੜੇ ਚਾਹਵਾਂ ਨਾਲ ਸੂਟ ਪਾ ਕੇ ਆਈ ਲਾਲ ਸੀ
ਉੱਤੋਂ ਸਿਖਰ ਦੁਪਹਿਰਾ, ਓਹਦਾ ਬੁਰਾ ਹਾਲ ਸੀ
ਬੜੇ ਚਾਹਵਾਂ ਨਾਲ ਸੂਟ ਪਾ ਕੇ ਆਈ ਲਾਲ ਸੀ
ਉੱਤੋਂ ਸਿਖਰ ਦੁਪਹਿਰਾ, ਓਹਦਾ ਬੁਰਾ ਹਾਲ ਸੀ

ਮੈਂ ਵੀ ਪਰਨਾ ਖਿਲਾਰ ਕੇ ਸੀ ਛਾਂਵਾਂ ਕੀਤੀਆਂ
ਪਰਨਾ ਖਿਲਾਰ ਕੇ ਸੀ ਛਾਂਵਾਂ ਕੀਤੀਆਂ
ਮਾਂ ਦੀ ਧੀ ਰੀਝਾਂ ਲਾ-ਲਾ ਮੈਨੂੰ ਤੱਕਦੀ ਰਹੀ

ਓ, same time, same ਜਗ੍ਹਾ...
Same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ

ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ
ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ, ਓਏ

ਓਏ-ਓਏ, ਹਾਂ-ਹਾਂ
ਓਏ-ਓਏ, ਹਾਂ-ਹਾਂ

ਤੀਜੇ ਦਿਨ, ਓਹਦੇ ਹੱਥ 'ਚ ਗੁਲਾਬੀ card ਸੀ
ਜਿਹ 'ਤੇ ਪਿੰਡ ਦਾ ਪਤਾ ਤੇ ਓਹਦਾ ਨਾਂ ਵੀ ਨਾਲ ਸੀ
ਤੀਜੇ ਦਿਨ, ਓਹਦੇ ਹੱਥ 'ਚ ਗੁਲਾਬੀ card ਸੀ
ਜਿਹ 'ਤੇ ਪਿੰਡ ਦਾ ਪਤਾ ਤੇ ਓਹਦਾ ਨਾਂ ਵੀ ਨਾਲ ਸੀ

ਓਹਨੇ ਚਿੱਠੀ ਦਾ ਜਹਾਜ ਸੀ ਬਣਾ ਕੇ ਭੇਜਿਆ
ਚਿੱਠੀ ਦਾ ਜਹਾਜ ਸੀ ਬਣਾ ਕੇ ਸੁੱਟਿਆ
ਚਿੱਠੀ ਆਣ ਕੇ ਗੁਆਂਢੀਆਂ ਦੀ ਨਿੰਮ 'ਚ ਅੜੀ

ਓਏ, same time, same ਜਗ੍ਹਾ...
Same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ

ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ
ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ, ਓਏ

ਓਏ-ਓਏ, ਹਾਂ-ਹਾਂ
ਓਏ-ਓਏ, ਹਾਂ-ਹਾਂ

ਚੌਥੇ ਦਿਨ, ਉਹ ਛੱਤ 'ਤੇ ਨਾ ਆਈ, ਮਿੱਤਰੋਂ
ਮੱਚੀ Abbi ਦੇ ਸਰੀਰ 'ਚ ਦੁਹਾਈ, ਮਿੱਤਰੋਂ
ਚੌਥੇ ਦਿਨ, ਉਹ ਛੱਤ 'ਤੇ ਨਾ ਆਈ, ਮਿੱਤਰੋਂ
ਮੱਚੀ Abbi ਦੇ ਸਰੀਰ 'ਚ ਦੁਹਾਈ, ਮਿੱਤਰੋਂ

ਫ਼ਤਹਿਗੜ੍ਹ ਵਾਲ਼ਾ ਚਾਰੇ ਪਾਸੇ ਲੱਭਦਾ ਰਿਹਾ
-ਗੜ੍ਹ ਵਾਲ਼ਾ ਚਾਰੇ ਪਾਸੇ ਭਾਲਦਾ ਰਿਹਾ
ਜਦੋਂ ਨਿਗਾਹ ਜਿਹੀ ਘੁੰਮਾਈ, ਮੇਰੀ ਬੇਬੇ ਆ ਖੜ੍ਹੀ

ਓਏ, same time, same ਜਗ੍ਹਾ...
Same time, same ਜਗ੍ਹਾ ਅਗਲੇ ਉਹ ਦਿਨ...

Same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ
ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ 'ਤੇ ਖੜ੍ਹੀ, ਓਏ

ਓਏ-ਓਏ, ਹਾਂ-ਹਾਂ
ਓਏ-ਓਏ, ਹਾਂ-ਹਾਂ

На странице доступен трек Chaar Din (Feat. Kulwinder Billa) (Feat. Kulwinder Billa) от Sandeep Brar. Слушайте онлайн или загрузите в один клик бесплатно на свое устройство.