logo MP3
head_logo

Sabar Koti Keemat Скачать

main img

Sabar Koti

Keemat

55 Прослушиваний
05:09
Все треки Sabar Koti
Слушать
Скачать песню

Текст песни

ਬਦਲੀ ਬਣ ਸਾਗਰ ਤੇ ਵਰਦੀ ਏ, ਫੁੱਲ ਬਣ ਕੰਡਿਆਂ ਤੇ ਚੜਦੀ ਏ
ਫੁੱਲ ਬਣ ਕੰਡਿਆਂ ਤੇ ਚੜਦੀ ਏ

ਤੈਨੂੰ ਆਪਣੇ ਬੇਗਾਨੇ ਲੱਗਦੇ ਨੇ
ਆਪਣੇ ਬੇਗਾਨੇ ਲੱਗਦੇ ਨੇ, ਤੇ ਗੈਰਾਂ ਤੇ ਤੂੰ ਖਫਾ ਨਹੀਂ
ਸਾਡੀ ਕੀ ਕੀਮਤ ਪਵਣਗੀ, ਤੈਨੂੰ ਆਪਣੀ ਕੀਮਤ ਪਤਾ ਨਹੀਂ

ਤੂੰ ਨੈਨਾਂ ਦੇ ਵਿਚ ਪਾ ਸੂਰਮਾ, ਨਿੱਤ ਉੱਚੀਆਂ ਮਨਜ਼ਿਲਾਂ ਲੱਭਦੀ ਏ

ਕੋਈ ਭੋਰ ਕਰ ਦੇਵੇ ਸਿਫਤ ਤੇਰੀ, ਤੂੰ ਉਹਦੀ ਬਣ ਫਬਦੀ ਏ
ਤੂੰ ਲਾਈ ਲੱਗ ਜੀ ਲੱਗਦੀ ਏ
ਲਾਈ ਲੱਗ ਜੀ ਲੱਗਦੀ ਏ
ਤੇ ਦਿਲ ਤੇਰੇ ਵਿੱਚ ਵਫਾ ਨਹੀਂ
ਸਾਡੀ ਕੀ ਕੀਮਤ ਪਵਣਗੀ, ਤੈਨੂੰ ਆਪਣੀ ਕੀਮਤ ਪਤਾ ਨਹੀਂ
ਸਾਡੀ ਕੀ ਕੀਮਤ ਪਵਣਗੀ, ਤੈਨੂੰ ਆਪਣੀ ਕੀਮਤ ਪਤਾ ਨਹੀਂ
ਤੂੰ ਕੌੜੀਆਂ ਦੇ ਭਾਂ ਸੂਤਦੀ ਏ, ਤੇਰੀ ਬੁਕਕਲ ਦੇ ਵਿਚ ਗਹਿਣਾ ਏ

ਤੂੰ ਜ਼ਿੰਦਗੀ ਮੀਂਦੀ ਠੋਕਰ ਨੂੰ, ਤੇ ਪਿਆਰ ਨੂੰ ਮੀਂਦੀ ਮਹਨਾ ਏ
ਅਸੀਂ ਜਾਨ ਵਾਰਿਏ ਤੇਰੇ ਤੋਂ
ਜਾਨ ਵਾਰਿਏ ਤੇਰੇ ਤੋਂ
ਤੂੰ ਵਰੇਗੀ ਸਾਨੂੰ ਪਤਾ ਨਹੀਂ
ਸਾਡੀ ਕੀ ਕੀਮਤ ਪਵਣਗੀ, ਤੈਨੂੰ ਆਪਣੀ ਕੀਮਤ ਪਤਾ ਨਹੀਂ
ਸਾਡੀ ਕੀ ਕੀਮਤ ਪਵਣਗੀ, ਤੈਨੂੰ ਆਪਣੀ ਕੀਮਤ ਪਤਾ ਨਹੀਂ
ਜਿਹੜੀ ਨਾਲ ਤੂੰ ਸਾਡੇ ਕਰਦੀ ਏ, ਏਹਦਾ ਹੋਵੇਗਾ ਅਫਸੋਸ ਕਿੱਥੇ

ਤੂੰ ਭਲੇਗੀ ਅਸੀਂ ਲੱਭਣਾ ਨਹੀਂ
ਖਾਂਭ ਲਾ ਕੇ ਉਡ੍ਹਣੇ ਹੋਸ਼ ਕਿੱਥੇ
ਫਿਰ ਦੇਰ ਵਾਲੇ ਤਜਿੰਦਰ ਦੀ
ਦੇਰ ਵਾਲੇ ਤਜਿੰਦਰ ਦੀ
ਤੈਨੂੰ ਰੂਹ ਚੋਂ ਹੋਣਾ ਨਫ਼ਾ ਨਹੀਂ
ਸਾਡੀ ਕੀ ਕੀਮਤ ਪਵਣਗੀ, ਤੈਨੂੰ ਆਪਣੀ ਕੀਮਤ ਪਤਾ ਨਹੀਂ
ਸਾਡੀ ਕੀ ਕੀਮਤ ਪਵਣਗੀ, ਤੈਨੂੰ ਆਪਣੀ ਕੀਮਤ ਪਤਾ ਨਹੀਂ
ਸਾਡੀ ਕੀ ਕੀਮਤ ਪਵਣਗੀ, ਤੈਨੂੰ ਆਪਣੀ ਕੀਮਤ ਪਤਾ ਨਹੀਂ
ਸਾਡੀ ਕੀ ਕੀਮत ਪਵਣਗੀ, ਤੈਨੂੰ ਆਪਣੀ ਕੀਮਤ ਪਤਾ ਨਹੀਂ

На странице доступен трек Keemat от Sabar Koti. Слушайте онлайн или загрузите в один клик бесплатно на свое устройство.