logo MP3
head_logo

Prem Dhillon Lost Love Скачать

main img

Prem Dhillon

Lost Love

46 Прослушиваний
03:47
Все треки Prem Dhillon
Слушать
Скачать песню

Текст песни

ਚਾਰ ਸਾਲ ਹੋ ਗਾਏ ਸਾਡੀ ਯਾਰੀ ਨੂੰ ਵੇ ਸੱਜਣਾ
ਅੱਜ ਤਕ ਤੇਰੇ ਕੋਲੋਂ ਮੰਗੇਯਾ ਨਾ ਕੁਛ ਵੇ
ਮੈਨੂੰ ਵੀ ਪਤਾ ਤੂੰ ਉਂਝ ਰਹਿੰਦਾ ਬਹਲਾ busy ਏ
ਕੱਢ ਕਿੱਤੇ ਟਾਇਮ ਮੇਰੇ ਦਿਲ ਦੀਆਂ ਬੂਝ ਵੇ
ਮੈਨੂੰ ਸਚ ਦੱਸੀ ਕੱਲ ਨਾਲ ਕੌਣ ਸੀ
ਜਿਹਨੂੰ ਲੈਕੇ ਬੈਠਾ ਨਾਲ ਵਿਚ Lounge ਸੀ
ਹੁਣ ਵੇਖੀ ਕਿਵੇਂ ਲੜਦਾ
ਵੇ ਮੈਂ ਮੁੜ ਮੁੜ ਲਾਯੀ ਜਾਵਾਂ ਫੋਨ ਵੇ
ਮੈਨੂੰ ਚੰਦਰੀ ਨੂੰ ਔਂਦਾ ਨਾ ਸੁਕੂਨ ਵੇ
ਤੂੰ ਸੱਚੀ ਮੇਰਾ ਨਹੀਓ ਕਰਦਾ
ਤੂੰ ਸੱਚੀ ਮੇਰਾ ਨਹੀਓ ਕਰਦਾ
ਵੇ ਮੈਂ ਮੁੜ ਮੁੜ ਲਾਯੀ ਜਾਵਾਂ ਫੋਨ ਵੇ
ਮੈਨੂੰ ਚੰਦਰੀ ਨੂੰ ਔਂਦਾ ਨਾ ਸੁਕੂਨ ਵੇ
ਤੂੰ ਸੱਚੀ ਮੇਰਾ ਨਹੀਓ ਕਰਦਾ
ਤੂੰ ਸੱਚੀ ਮੇਰਾ ਨਹੀਓ ਕਰਦਾ
ਜਦੋਂ ਵੇਖੋ ਮੈਨੂੰ ਤੂੰ block ਪਾਯੀ ਰੱਖਦਾ
ਏ ਤਾਂ ਗੱਲ sure ਤੂੰ ਬੇਗਾਨਿਆਂ ਨੂੰ ਤੱਕਦਾ
ਲਗਦਾ ਮੈਂ ਫਭਦੀ ਨੀ ਤੇਰੇ ਨਾਲ ਖੜੀ ਵੇ
ਇਸੇ ਲਯੀ ਤੂੰ ਮੈਨੂ ਵੇਖ feeling''ਆ ਨਈ ਚੱਕਦਾ
ਤੇਰੀ ਹੋਰਾਂ ਨਾਲ ਚਲੇ streak ਵੇ
ਮੈਨੂੰ ਲੱਗਦਾ ਨੀ ਸਾਫ ਤੇਰੀ ਨੀਤ ਵੇ
ਨਾ ਹੀ ਕਿਸੇ ਗੱਲੋਂ ਢੱਕਦਾ
ਵੇ ਮੈਂ ਮੁੜ ਮੁੜ ਲਾਯੀ ਜਾਵਾਂ ਫੋਨ ਵੇ
ਮੈਨੂੰ ਚੰਦਰੀ ਨੂੰ ਔਂਦਾ ਨਾ ਸੁਕੂਨ ਵੇ
ਤੂੰ ਸੱਚੀ ਮੇਰਾ ਨਹੀਓ ਕਰਦਾ
ਤੂੰ ਸੱਚੀ ਮੇਰਾ ਨਹੀਓ ਕਰਦਾ
ਗੱਲ ਕਰਦੀ ਜੇ ਆਵੇ ਫਿਰ ਕਰੇ refuse ਵੇ
ਪਿਆਰ ਨਾ ਤੂੰ ਕਰੇ ਮੈਨੂੰ ਲੱਗੇ ਕਰੇ use ਵੇ
ਤੇਰੇ ਲਈ ਮੈਂ matter ਨਾ ਕਰਾਂ ਏ ਜਾਣਦੀ
ਮੈਨੂੰ ਡਰ ਖਾਂਦਾ ਤੈਨੂੰ ਕਰ ਜਾ ਨਾ loose ਵੇ
ਮੇਰੀ Birthday ਦੀ ਭੁੱਲ ਗਯੋਂ date ਵੇ
ਐਦਾਂ ਵੱਧ ਜਾਣੀ ਸਾਡੇ ਵਿਚ hate ਵੇ
ਤੂੰ ਖਿਆਲ ਹੁਣ ਕਿਓਂ ਨੀ ਰੱਖਦਾ
ਵੇ ਮੈਂ ਮੁੜ ਮੁੜ ਲਾਯੀ ਜਾਵਾਂ ਫੋਨ ਵੇ
ਮੈਨੂੰ ਚੰਦਰੀ ਨੂੰ ਔਂਦਾ ਨਾ ਸੁਕੂਨ ਵੇ
ਤੂੰ ਸੱਚੀ ਮੇਰਾ ਨਹੀਓ ਕਰਦਾ
ਤੂੰ ਸੱਚੀ ਮੇਰਾ ਨਹੀਓ ਕਰਦਾ
ਜੇ ਤੂੰ ਮਾਝੇ ਵਿਚ ਜੰਮਿਆ ਤੇ ਮੈਂ ਵੀ ਮਲਵਇੰਨ ਵੇ
Perfect Couple ਏ ਆ ਲੋਕੀ ਸਾਨੂੰ ਕਹਿਣ ਵੇ
Dhillon ਤੇਰੇ ਉੱਤੇ ਹੁਣ ਅੱਖ ਸੱਚੀ ਕਈਆਂ ਦੀ
ਇਹੀ ਆ ਵੇ reason ਨਈ ਔਂਦਾ ਮੈਨੂੰ ਚੈਨ ਵੇ
ਵੇ ਤੂ ਲੋਕਾਂ ਲਈ ਹੋਵੇਂਗਾ star ਵੇ
ਪਰ ਮੇਰੇ ਲਈ ਤਾਂ ਮੇਰਾ ਸੋਹਣਾ ਯਾਰ ਵੇ
ਹਾਮੀ ਦੱਸ ਕਿਓਂ ਨਾ ਭਰਦਾ
ਵੇ ਮੈਂ ਮੁੜ ਮੁੜ ਲਾਯੀ ਜਾਵਾਂ ਫੋਨ ਵੇ
ਮੈਨੂੰ ਚੰਦਰੀ ਨੂੰ ਔਂਦਾ ਨਾ ਸੁਕੂਨ ਵੇ
ਤੂੰ ਸੱਚੀ ਮੇਰਾ ਨਾਹੀਓ ਕਰਦਾ
ਤੂੰ ਸੱਚੀ ਮੇਰਾ ਨਾਹੀਓ ਕਰਦਾ
ਮੈਨੂੰ ਮੂਹੋਂ ਦੱਸ ਜਾਂਦਾ ਕੀ ਸੀ ਮੇਰੇ ਵਿਚ ਤੋਡ਼ ਵੇ
ਯਾ ਲਗਦਾ ਆਏ ਮੈਨੂ ਹੁਣ ਹੋ ਗਯਾ ਤੂ bore ਵੇ
ਜਿਹਦਾ ਸਾਰਾ ਸਾਰਾ ਦਿਨ ਵੇ ਤੂ ਵੇਟਿਂਗ ਚ ਔਣਾ ਆਏ
ਮੈਨੂ ਲੱਗਦਾ ਏ ਹੁਣ ਕੋਈ ਲੱਭ ਲਾਯੀ ਆ ਹੋਰ ਵੇ
ਮੈਨੂ ਹੋ ਗਯਾ ਯਕੀਨ ਕੇ ਤੂੰ ਲੱਭ ਲਾਯੀ ਕੋਈ ਹੋਰ ਵੇ

На странице доступен трек Lost Love от Prem Dhillon. Слушайте онлайн или загрузите в один клик бесплатно на свое устройство.