logo MP3
head_logo

Pavitar Lassoi Raniye Скачать

main img

Pavitar Lassoi

Raniye

39 Прослушиваний
02:20
Все треки Pavitar Lassoi
Слушать
Скачать песню

Текст песни

ਗੁੱਤ ਪੁੱਠੀ-ਸਿੱਧੀ ਦਾ
ਤੈਨੂੰ ਫ਼ਰਕ ਰਤਾ ਵੀ ਨਾਂ
ਨੱਖਰੇ ਕੀ ਹੁੰਦੇ ਐ
ਤੈਨੂੰ ਜ਼ਰਾ ਪਤਾ ਵੀ ਨਾਂ
ਮੇਰੇ ਸਾਵੇਂ ਬਹਿ ਕੇ ਤੂੰ
ਬਸ ਜਾਨੀ ਸੰਘੀਏ

ਮੇਰੇ ਦਿਲ ਦੀਏ ਰਾਣੀਏ ਨੀ
ਤੂੰ ਕਿੰਨੀ ਚੰਗੀ ਏ
ਹਾਏ ਜਿਉਣ ਜੋਗੀਏ ਨੀ
ਤੂੰ ਕਿੰਨੀ ਚੰਗੀ ਏ, ਹਾਂ
It's Deol Harman!

ਕਦੇ ਵੱਟ ਦੇਖਿਆ ਨਾਂ
ਮੈਂ ਤੇਰੇ ਮੱਥੇ 'ਤੇ
ਕਿੰਝ ਲਿਖ 'ਤੀ ਰੱਬ ਨੇ ਤੂੰ
ਨੀ ਮੇਰੇ ਮੱਥੇ 'ਤੇ
ਫ਼ੁੱਲ ਖਿੜ ਗਏ ਰਾਹਵਾਂ 'ਚ
ਤੂੰ ਜਿੱਥੋਂ ਲੰਘੀ ਏ

ਮੇਰੇ ਦਿਲ ਦੀਏ ਰਾਣੀਏ ਨੀ
ਤੂੰ ਕਿੰਨੀ ਚੰਗੀ ਏ
ਹਾਏ ਜਿਉਣ ਜੋਗੀਏ ਨੀ
ਤੂੰ ਕਿੰਨੀ ਚੰਗੀ ਏ, ਹਾਂ

ਮੈਨੂੰ ਲੱਗਦਾ ਨੀ ਕਦੇ ਤੂੰ
ਜ਼ਿੱਦ ਕੀਤੀ ਹੋਣੀ ਐ
ਨਾ ਘੁੰਮਣ ਗਏ ਕਦੇ
ਨਾ coffee ਪੀਤੀ ਹੋਣੀ ਐ
ਗੁਰੂਘਰ ਨੂੰ ਜਾਂਦੇ ਜੋ
ਤੂੰ ਰਾਹਵਾਂ ਵਰਗੀ ਏ
ਮਹਿਬੂਬਾਂ ਵਰਗੀ ਨਹੀਂ
ਤੂੰ ਮਾਵਾਂ ਵਰਗੀ ਏ
ਸਦਾ Sukh Pavitar ਦੀ
ਹਾਏ ਤੂੰ ਜਾਨੀਂ ਮੰਗੀ ਏਂ

ਮੇਰੇ ਦਿਲ ਦੀਏ ਰਾਣੀਏ ਨੀ
ਤੂੰ ਕਿੰਨੀ ਚੰਗੀ ਏ
ਹਾਏ ਜਿਉਣ ਜੋਗੀਏ ਨੀ
ਤੂੰ ਕਿੰਨੀ ਚੰਗੀ ਏ, ਹਾਂ (ਹਾਂ)

На странице доступен трек Raniye от Pavitar Lassoi. Слушайте онлайн или загрузите в один клик бесплатно на свое устройство.