logo MP3
head_logo

Miss Pooja Painkiller Скачать

main img

Miss Pooja

Painkiller

78 Прослушиваний
03:26
Все треки Miss Pooja
Слушать
Скачать песню

Текст песни

Dr Zeus
Miss Pooja
Fateh
ਮੁੰਡਾ Painkiller ਵਰਗਾ ਓ.. ਸਾਰੇ ਦਰ੍ਦ ਵੰਡਾ ਲੈਂਦਾ ਓਏ ਹੋਏ
ਮੁੰਡਾ Painkiller ਵਰਗਾ ਓ.. ਸਾਰੇ ਦਰ੍ਦ ਵੰਡਾ ਲੈਂਦਾ
ਲੁੱਕ ਲੁੱਕ ਕੇ ਰੋਅਂਦੀ ਨੂ ਲੁੱਕ ਕੇ ਰੋਅਂਦੀ ਨੂ
ਝੱਟ ਸੀਨੇ ਲਾ ਲੈਂਦਾ
ਮੁੰਡਾ Painkiller ਵਰਗਾ ਓ.. ਸਾਰੇ ਦਰ੍ਦ ਵੰਡਾ ਲੈਂਦਾ ਓਏ ਹੋਏ
ਮੁੰਡਾ Painkiller ਵਰਗਾ ਓ.. ਸਾਰੇ ਦਰ੍ਦ ਵੰਡਾ ਲੈਂਦਾ
I’m Goin’ In
ਆਂ ਤੇਰਾ ਦੁਖ ਮੇਰਾ ਵੈਰੀ
ਮੇਰੇ ਵਰਗਾ ਹੋਰ ਕੌਣ, ਹੈ ਨ੍ਹੀ
ਕਿਸ ਕੋਲ ਈ ਓ ਡਰ , Thats Why Daddy
ਮਿਸ ਪੂਜਾ ਨਾਲ ਗਾਣਾ, ਹੋਰ ਖ੍ਵਸ਼ੀਸ਼ ਹੈ ਨੀ
ਦੁਨਿਯਾ ਸਿਰਦਰਦ forget it all
ਡਾਕ੍ਟਰ ਛੱਡ ਬਿੱਲੋ ਕਰ ਤੂ ਮੈਨੂ call
ਆਜਾ ਮੇਰੇ ਮੈਂ ਤੇਰਾ
ਜਿਹਦਾ ਤੈਨੂੰ ਤੰਗ ਕਰੇਯਾ Imma Catch ’Em All
Tell Me Where To Go
I Wanna Love You Baby, You Already Know
Saare Rappers Nu Denda Main Pain
Best Music Producer Da Ekko Hi Name
ਜਦ ਮੈਂ ਹੋ ਜਾਵਾ ਗੁੱਸੇ ਓ ਰਹੇ ਮਨੌਂਦਾ ਮੈਨੂ
By God ਸੋਹਣੀਏ ਨੀ ਕਿਹੰਦਾ true ਲਵ ਕਰਦਾ ਤੈਨੂ
ਕਿੰਝ ਰੁੱਸਾ ਓਹਦੇ ਨਾਲ ਹਾ..
ਕਿੰਝ ਰੁੱਸਾ ਓਹਦੇ ਨਾਲ ਮੈਨੂ ਤਾਂ ਦੋ ਮਨਾ ਲੈਂਦਾ
ਮੁੰਡਾ Painkiller ਵਰਗਾ ਓ.. ਸਾਰੇ ਦਰ੍ਦ ਵੰਡਾ ਲੈਂਦਾ ਓਏ ਹੋਏ
ਮੁੰਡਾ Painkiller ਵਰਗਾ ਓ.. ਸਾਰੇ ਦਰ੍ਦ ਵੰਡਾ ਲੈਂਦਾ
Break It Down Like This
Break It Down Like This ਓਏ ਹੋਏ
Break It Down Like This
Break It Down Like This
Break It Down Like This ਓਏ ਹੋਏ
Break It Down Like This
ਓਹਦੇ ਤੇ ਮੇਰੇ ਲਵ ਦੀ ਬਡੀ ਅਜਬ ਕਹਾਣੀ ਏ
ਓ ਹੀਰੋ ਆਈ ਮੇਰਾ ਮੇਰੀ ਰੂਹ ਦਾ ਹਾਨੀ ਏ
ਮੈਂ ਹੋਵਾਂ sad ਜਦੋਂ ਹਾ.. ਮੈਂ ਹੋਵਾਂ sad ਜਦੋਂ
ਓ ਝੱਟ ਹੱਸਾ ਲੈਂਦਾ
ਮੁੰਡਾ Painkiller ਵਰਗਾ ਓ.. ਸਾਰੇ ਦਰ੍ਦ ਵੰਡਾ ਲੈਂਦਾ ਓਏ ਹੋਏ
ਮੁੰਡਾ Painkiller ਵਰਗਾ ਓ.. ਸਾਰੇ ਦਰ੍ਦ ਵੰਡਾ ਲੈਂਦਾ
Break It Down Like This Fateh!
ਮੁੰਡਾ Painkiller ਵਰਗਾ ਸਾਰੇ ਦਰ੍ਦ ਮੈਂ ਲਾ ਡੁੰਗਾ
ਬਿੱਲੋ ਜੇ ਤੂ ਚੌਂਦੀ ਆ ਜ਼ਾਉਸ
Ambulance ਮੰਗਵਾ ਡੁੰਗਾ ਪ੍ਯਾਰ ਤੇ ਚਰਚਾ ਤੂ ਜਦੋਂ
ਕਰੀ ਨਾ ਗੁੱਸਾ ਤੇ ਮੇਰੇ ਨਾਲ ਰੂਸ ਨਾ
ਨਖਰੇ ਛਡ ਦੇ, ਅੱਸੀ ਤੇਰੇ ਤੇ ਮਰ ਦੇ
ਮੈਂ ਤੇਰਾ ਬਾਕੀ ਡਿਸਪਰੀਨ ਲਭ ਦੇ
Put Your Stunner Shades On
I’ll Be Going Hard On Every Damn Song
I’m Your Remedy Can’t Do No Wrong
ਪਰ ਜ਼ਿਆਦਾ ਨਾ ਲਈ Cause I’m Too Damn Strong
ਮੈਂ ਪਰਿਯਾ ਤੋਂ ਸੋਹਣੀ ਨਾਲੇ ਮੜਕ ਬਥੇਰੀ ਏ
ਪਰ ਮੇਰੇ ਸੋਹਣੇ ਲਯੀ ਜਿੰਦ ਹਾਜ਼ੀਰ ਮੇਰੀ ਏ
ਨੀ ਕਰਮਜੀਤ ਡੋਰਾ ਹਾ..
ਨੀ ਕਰਮਜੀਤ ਡੋਰਾ ਇਸ਼ਕ਼ੇ ਦਿਆ ਪਾ ਲੈਂਦਾ
ਮੁੰਡਾ Painkiller ਵਰਗਾ ਓ.. ਸਾਰੇ ਦਰ੍ਦ ਵੰਡਾ ਲੈਂਦਾ ਓਏ ਹੋਏ
ਮੁੰਡਾ Painkiller ਵਰਗਾ ਓ.. ਸਾਰੇ ਦਰ੍ਦ ਵੰਡਾ ਲੈਂਦਾ

На странице доступен трек Painkiller от Miss Pooja. Слушайте онлайн или загрузите в один клик бесплатно на свое устройство.