Kulwinder Billa Jodi Groove Скачать
Текст песни
ਤੇਰੇ ਨਾਂ ਦਾ ਚੂੜਾ ਵੇ ਮੈਂ ਹੱਥਾਂ ਵਿੱਚ ਪਾ ਲਿਆ
ਮੇਰੇ ਸਰਦਾਰਾ, ਤੈਨੂੰ ਲੇਖਾਂ 'ਚ ਲਿਖਾ ਲਿਆ
ਤੇਰੇ ਨਾਂ ਦਾ ਚੂੜਾ ਵੇ ਮੈਂ ਹੱਥਾਂ ਵਿੱਚ ਪਾ ਲਿਆ
ਮੇਰੇ ਸਰਦਾਰਾ, ਤੈਨੂੰ ਲੇਖਾਂ ਵਿੱਚ ਲਿਖਾ ਲਿਆ
ਮੇਹੰਦੀ ਵੇ ਬੋਲੀ ਜਾਵੇ, ਭੇਦ ਸਾਰੇ ਖੋਲੀ ਜਾਵੇ
ਮੇਹੰਦੀ ਵੇ ਬੋਲੀ ਜਾਵੇ, ਭੇਦ ਸਾਰੇ ਖੋਲੀ ਜਾਵੇ
ਕਿੰਨਾ ਤੂੰ ਕਰੇ ਮੈਨੂੰ ਮੋਹ
ਸਾਰਾ ਜੱਗ ਨੱਚ-ਨੱਚ ਬੈਠ ਗਿਆ, ਚੰਨਾ
ਗੇੜਾ ਡੇਲਿਏ ਵੇ, ਰਹਿ ਗਏ ਆਪਾਂ ਦੋ
ਸਾਰਾ ਜੱਗ ਨੱਚ-ਨੱਚ ਬੈਠ ਗਿਆ, ਚੰਨਾ
ਗੇੜਾ ਡੇਲਿਏ ਵੇ, ਰਹਿ ਗਏ ਆਪਾਂ ਦੋ
ਗੇੜਾ ਡੇਲਿਏ ਵੇ, ਰਹਿ ਗਏ ਆਪਾਂ ਦੋ
ਜੋੜੀ ਸਾਡੇ ਜਿਹੀ ਜੋੜੀ ਹੁਣ ਤਾਂ ਈ ਨਾ ਆਈ ਵੇ
ਜਿਊਂਦਾ ਰਹੇ ਸਾਨੂੰ ਜੀਨੇ ਦੱਸ ਤੇਰੀ ਪਾਈ ਵੇ
ਚੱਕਿਆ ਨਾ ਜਾਵੇ ਮੈਥੋਂ, ਚੰਨਾ, ਤੇਰਾ ਚਾਅ ਵੇ
ਤੇਰੇ ਲਾਡ ਲਾਈਆਂ ਜੀਨੇ ਜਿਵੇਂ ਮੇਰੀ ਮਾਂ ਵੇ
ਸੁਪਨੇ ਸਜਾਈ ਜਾਵਾਂ, ਸ਼ੁਕਰ ਮਨਾਈ ਜਾਵਾਂ
ਸੁਪਨੇ ਸਜਾਈ ਜਾਵਾਂ, ਸ਼ੁਕਰ ਮਨਾਈ ਜਾਵਾਂ
ਜੁੜੇ ਸਾਡੇ ਤੇਰੇ ਨਾ' ਸੰਜੋਗ
ਸਾਰਾ ਜੱਗ ਨੱਚ-ਨੱਚ ਬੈਠ ਗਿਆ, ਚੰਨਾ
ਗੇੜਾ ਡੇਲਿਏ ਵੇ, ਰਹਿ ਗਏ ਆਪਾਂ ਦੋ
ਸਾਰਾ ਜੱਗ ਨੱਚ-ਨੱਚ ਬੈਠ ਗਿਆ, ਚੰਨਾ
ਗੇੜਾ ਡੇਲਿਏ ਵੇ, ਰਹਿ ਗਏ ਆਪਾਂ ਦੋ
ਗੇੜਾ ਡੇਲਿਏ ਵੇ, ਰਹਿ ਗਏ ਆਪਾਂ ਦੋ
ਚੂੜੇ ਵਾਲ਼ੀ ਬਾਂਹ ਜਦੋਂ ਫੜ ਕੇ ਤੂੰ ਨੱਚਣਾ
ਪੋਲਾ-ਪੋਲਾ ਪੱਬ ਵੇ ਮੈਂ ਤੇਰੇ ਨਾਲ਼ ਚੱਕਣਾ
ਮੱਥੇ-ਮੱਥੇ ਹੱਥਾਂ ਨਾਲ਼ ਵੱਜਣੀਆਂ ਤਾਲ਼ੀਆਂ
ਠੱਡੀਆਂ ਜਦੋਂ ਤੂੰ, ਚੰਨਾ, ਮੇਰੇ ਉੱਤੋਂ ਵਾਰੀਆਂ
ਮੈਨੂੰ ਥੋੜ੍ਹੀ ਸੰਗ ਆਵੇ, ਸੱਸ ਮੇਰੀ ਆਖੀ ਜਾਵੇ
ਮੈਨੂੰ ਥੋੜ੍ਹੀ ਸੰਗ ਆਵੇ, ਸੱਸ ਮੇਰੀ ਆਖੀ ਜਾਵੇ
ਵਾਰੀ-ਵਾਰੀ ਮੈਨੂੰ ਨੇੜੇ, ਹੋ-ਓ-ਓ
ਸਾਰਾ ਜੱਗ ਨੱਚ-ਨੱਚ ਬੈਠ ਗਿਆ, ਚੰਨਾ
ਗੇੜਾ ਡੇਲਿਏ ਵੇ, ਰਹਿ ਗਏ ਆਪਾਂ ਦੋ
ਸਾਰਾ ਜੱਗ ਨੱਚ-ਨੱਚ ਬੈਠ ਗਿਆ, ਚੰਨਾ
ਗੇੜਾ ਡੇਲਿਏ ਵੇ, ਰਹਿ ਗਏ ਆਪਾਂ ਦੋ
ਗੇੜਾ ਡੇਲਿਏ ਵੇ, ਰਹਿ ਗਏ ਆਪਾਂ ਦੋ
ਮੈਂ ਤੇਰੇ ਹਾਣ ਦੀ 'ਤੇ, ਤੂੰ ਮੇਰੇ ਮੇਚ ਦਾ
ਤਾਇਓਂ ਸਾਰਾ ਜੱਗ ਸਾਨੂੰ ਉੱਠ-ਉੱਠ ਵੇਖਦਾ
ਮੁਹਰੇ ਸਾਡੇ ਆਇਆ ਕੋਈ, ਕੀਤਾ ਪੁਨ ਦਾਨ ਵੇ
ਆਇਆ ਸਾਡੇ ਹਿੱਸੇ ਜਿਹੜਾ ਤੂੰ Ricky Khan ਵੇ
ਕਰਦੇ ਜੋ ਤੱਕ-ਤੱਕ ਲੱਕ ਉੱਤੇ ਹੱਥ ਰੱਖ
ਕਰਦੇ ਜੋ ਤੱਕ-ਤੱਕ ਲੱਕ ਉੱਤੇ ਹੱਥ ਰੱਖ
ਕਰਨਾ step ਆਪਾਂ ਉਹ
ਸਾਰਾ ਜੱਗ ਨੱਚ-ਨੱਚ ਬੈਠ ਗਿਆ, ਚੰਨਾ
ਗੇੜਾ ਡੇਲਿਏ ਵੇ, ਰਹਿ ਗਏ ਆਪਾਂ ਦੋ
ਸਾਰਾ ਜੱਗ ਨੱਚ-ਨੱਚ ਬੈਠ ਗਿਆ, ਚੰਨਾ
ਗੇੜਾ ਡੇਲਿਏ ਵੇ, ਰਹਿ ਗਏ ਆਪਾਂ ਦੋ
ਗੇੜਾ ਡੇਲਿਏ ਵੇ, ਰਹਿ ਗਏ ਆਪਾਂ ਦੋ
Треки от исполнителя