logo MP3
head_logo

Jordan Sandhu Freestyle Скачать

main img

Jordan Sandhu

Freestyle

80 Прослушиваний
02:56
Все треки Jordan Sandhu
Слушать
Скачать песню

Текст песни

Show Mxrci On It!
ਕਦੇ ਕਦੇ ਸੋਫੀ ਕਦੇ ਮੂਡ ਪੇਗ ਲਾਉਣ ਦਾ
ਮਾੜਾ ਮੋਟਾ ਸ਼ੌਂਕ ਐ ਨੀ ਮੋਟਰ ਤੇ ਗਾਉਣ ਦਾ
ਹਿੱਸਾ ਕਦੇ ਬਣਿਆ ਰਕਾਨੇ ਨਾਈਓਂ ਭੀੜ ਦਾ
ਭਾਰ ਜੱਟ ਚਲਦਾ ਨੀ ਮੱਛਰੀ ਮੰਡੀਰ ਦਾ
L ਕਾਰਤੂਸ ਵਾਲੇ ਚਾਬੀਆਂ ਦੇ ਛੱਲ਼ੇ ਨੀ
ਪੈਸਾ ਨਾਂ ਕਮਾਇਆ ਬੱਸ ਯਾਰੀਆਂ ਹੀ ਪੱਲੇ ਨੀ
ਪੇਡ ਤੂੰ ਵੀ ਦੱਬਦੀ ਜਾਵਾਂ ਹੋਏ ਛੋਰ ਨੀ
ਕੁੜਤਾ ਪਜਾਮਾ ਉੱਤੇ ਲੋਯੀ ਐ ਪੂਰੇ ਦੀ
ਪੇਡ ਤੂੰ ਵੀ ਦੱਬਦੀ ਜਾਵਾਂ ਹੋਏ ਸ਼ੋਰ ਨੀ
ਕੁੜਤਾ ਪਜਾਮਾ ਉੱਤੇ ਲੋਹੀ ਐ ਪੂਰੇ ਦੀ
ਚਲਦਾ ਐ ਨਾਂ ਨੀ ਬਿੱਲੋ ਥਾਂ ਥਾਂ ਨੀ
ਝੂਠ ਵਾਲੀ ਗੱਲ ਨੀ ਉਹ ਰੱਬ ਐ ਗਵਾਹ ਨੀ
ਮਾੜੇ ਲੱਤੇ ਲੀੜੇ ਨੂੰ ਜੱਟ ਹੱਥ ਪਏ ਨਾ
ਕਿੱਤਾ ਜਦੋਂ Phone ਤੂੰ ਮੈਂ ਬੈਠਾ ਸੀਗਾ ਤਾਏ ਨਾਲ
ਸਾਰਾ ਦਿਨ ਭਜਾ ਫਿਰ ਯਾਰੀਆਂ ਦੇ ਕੰਮ ਨੀ
ਮੁਖ ਤੇ Smile ਰਹਿੰਦੀ Life ਚ ਨਾ ਗ਼ਮ ਨੀ
Life ਚ ਨਾ ਗ਼ਮ Ni
ਉਹ ਅੱਜ ਕਲ ਚਰਚਾ ਚ ਰਹਿੰਦਾ ਰੁਬੇ ਵਾਲਾ ਨੀ
ਕੁੱਟਦਾ ਐ ਘੱਟ ਤੇ ਖੜੀਸੇ ਜੱਟ ਬਾਹਲਾ ਨੀ
ਸਾਫ ਮੰਨ ਮਿੱਤਰਾਂ ਦੀ ਪੱਕੀ ਬਿੱਲੋ ਹਿੰਡ ਨੀ
ਕੰਮ ਕਾਰ Chandigarh ਰਹਿਣ ਸਹਿਣ ਪਿੰਡ ਨੀ
ਲੱਕੜ ਦਾ ਪੱਟ ਉੱਤੇ ਦੂਰਬੀਨ ਲਾਕੇ ਨੀ
Riffle ਲੈ ਆਉਂਦੀ ਕਲ ਕਾਨਪੁਰੋਂ ਜਾਕੇ ਨੀ
Farm ਤੇ ਗੇੜਾ ਸਾਡਾ ਨਿੱਤ ਹੁੰਦਾ ਸ਼ਾਮ ਦਾ
ਕਲਾਕਾਰੀ ਸ਼ੌਂਕ ਨੂੰ ਤੇ ਪੈਲੀ ਵੀ ਐ ਸਾਂਭਦਾ
ਅੰਖ ਵਾਲੀ ਘੂਰ ਨਾਲ ਵੈਲੀ ਸਾਰੇ ਡੱਕਦਾ
ਬਾਪੂ ਕੋਲੇ ਪੁੱਛ ਕੇ Step ਸਭ ਚੱਕਦਾ
ਵੂਫਰ ਤੇ ਯਮਲਾ ਤੇ ਕਦੇ ਜੇ ਕੋਲ ਨੀ
ਕੇਲੀ ਦਾ ਮੈਦਾਨਦਾ ਪਾਉਂਦੇ ਗੱਬਰੂ ਦੇ ਬੋਲ ਨੀ
ਆਪਣੀ ਹੀ League Rav Hanjra ਚਲਾਈ ਐ
ਪਹਿਲਾ ਵੀ ਐ ਦੱਸਿਆ ਜੱਟ ਦੀ ਚੜਾਈ ਐ
ਉਹ ਰੁਤਬਾ ਐ ਉਂਚਾ ਹੁਣ ਦੁਨੀਆਂ ਦੇ ਕਹਿਣ ਚ
ਕਰਦੇ ਸੀਂ ਟੀਚਰ ਖੜਾਤੇ ਇੱਕੋ Line ਚ
ਕਰਦੇ ਸੀਂ ਟੀਚਰ ਖੜਾਤੇ ਇੱਕੋ Line ਚ
ਉਹ ਕੀ ਦੱਸੀਏ ਕੀ ਦੱਸੀਏ
ਆਪਣੀ ਤਾਰੀਫ ਮੂਹੋ ਕੀ ਦਾਸੀਏ
ਆਪੇ Check ਕਰਲੇ Ground Report ਨੀ
Lead Vich ਸਾਡੇ ਸਰਪੰਚੀ ਦੇ Vote ਨੀ
ਖੁਲਾ ਬਿੱਲੋ ਖੈੜਾ ਤੇ ਰੱਜ ਕੇ ਹੰਢਾਈ ਦਾ
ਨੀਲੀ ਛੱਟ ਵਾਲੇ ਨੇ ਹਾਏ ਆਉਣ ਦਿੱਤੀ ਤੋਟ ਨੀ
ਕੀ ਦੱਸੀਏ ਕੀ ਦੱਸੀਏ
ਆਪਣੀ ਤਾਰੀਫ ਮੂਹੋ ਕੀ ਦਸੀਏ
ਉਹ ਦਿਲੋਂ ਬਾਹਲੇ ਸਾਫ ਉਂਝ ਖਜਰੇ ਜਿਹੇ ਹਾਸੇ ਨੇ
Sandhu ਹੋਣੀ ਲੱਗਦੇ ਆਂ Border ਦੇ ਪਾਸੇ ਦੇ
ਚੁਸਤ ਚਲਾਕੀ ਨੂੰ ਆਂ ਯਾਰੀ ਚ ਮਹਾਈ ਨੀ
ਬੋਹਤੀ ਜਗਾਹ ਜੱਟ ਨੇ ਨੀ ਗਲ ਹੈਂ ਚਲਾਈ ਨੀ
ਸੱਚਾ ਦਿਲ ਮਿੱਤਰਾਂ ਦਾ ਭਰਦਾ ਗਵਾਹੀ ਐ
ਪਹਿਲਾ ਵੀ ਐ ਦੱਸਿਆ ਜੱਟ ਦੀ ਚੜਾਈ ਐ
ਉਹ ਵੈਰੀ ਰੱਖਣ ਚੜ ਨੀ ਮੈਂ ਜੁੱਤੀ ਉੱਤੇ ਧੂਲ ਨੀ
ਸਾਰੀਆਂ ਸੁਣਾਈਆਂ ਅੱਜ ਬਣਿਆ ਸੀਂ Mood ਨੀ
ਬਣਿਆ ਸੀਂ Mood ਨੀ , ਬਣਿਆ ਸੀਂ Mood ਨੀ

На странице доступен трек Freestyle от Jordan Sandhu. Слушайте онлайн или загрузите в один клик бесплатно на свое устройство.