logo MP3
head_logo

Jordan Sandhu Bebe Di Pasand Скачать

main img

Jordan Sandhu

Bebe Di Pasand

41 Прослушиваний
03:48
Все треки Jordan Sandhu
Слушать
Скачать песню

Текст песни

Desi Crew, Desi Crew
Desi Crew, Desi Crew

ਓ, ਗੱਲ ਸੁਣੀ, ਨੀਂ ਗਵਾਂਢ ਪਿੰਡ ਵਾਲੀਏ
ਉਂਞ ਨਾਲ਼ ਤਾਂ ਤੂੰ ਪੜ੍ਹੇਂ ਤਿੰਨ ਸਾਲ ਦੀ
ਮੇਰੀ ਬੇਬੇ ਵੀ ਤਾਂ ਲਾਡਲੇ ਜੇ ਪੁੱਤ ਲਈ
ਫਿਰੇ ਕੰਨਿਆਂ ਸੁਸ਼ੀਲ ਕੋਈ ਭਾਲਦੀ

ਹੋ, ਮੁੱਖ ਆਉਂਦੀ ਜਾਂਦੀ ਜੱਟੀਏ ਵਿਖਾ ਜਵੀਂ
(ਹੋ, ਮੁੱਖ ਆਉਂਦੀ ਜਾਂਦੀ ਜੱਟੀਏ ਵਿਖਾ ਜਵੀਂ)
ਮੁੱਖ ਆਉਂਦੀ ਜਾਂਦੀ ਜੱਟੀਏ ਵਿਖਾ ਜਵੀਂ
ਪਾਉਂਦੀ ਤੱਕਲ਼ੇ 'ਤੇ ਤੰਦ ਮੇਰੀ ਬੇਬੇ ਨੂੰ

ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ

ਹੋ, ਵੱਡਾ ਵੀਰਾ ਮੇਰਾ ਸੁਣਦਾ ਏ ਖਬਰਾਂ
ਜਦੋਂ ਆਇਆ ਕਰੂ ਘਰੇ, TV ਛੱਡਦੀਂ
(ਜਦੋਂ ਆਇਆ ਕਰੂ ਘਰੇ, TV ਛੱਡਦੀਂ)
ਹੋ, ਵੱਡਾ ਵੀਰਾ ਮੇਰਾ ਸੁਣਦਾ ਏ ਖਬਰਾਂ
ਜਦੋਂ ਆਇਆ ਕਰੂ ਘਰੇ, TV ਛੱਡਦੀਂ

ਹੋ, ਜਦੋਂ radio ਸੁਣੁਗਾ ਬਾਪੂ ਆਥਣੇ
ਉੱਚੀ ਵਾਜ 'ਚ ਵਜਾਉਣੀ CD ਛੱਡਦੀਂ
ਹੋ, ਰੱਖੀਂ ਕੱਢਕੇ ਤੂੰ ਘੁੰਡ ਸਹੁਰਾ ਸਾਹਿਬ ਤੋਂ
(ਹੋ, ਰੱਖੀਂ ਕੱਢਕੇ ਤੂੰ ਘੁੰਡ ਸਹੁਰਾ ਸਾਹਿਬ ਤੋਂ)

ਹੋ, ਰੱਖੀਂ ਕੱਢਕੇ ਤੂੰ ਘੁੰਡ ਸਹੁਰਾ ਸਾਹਿਬ ਤੋਂ
ਚੰਗੀ ਲੱਗਦੀ ਆ ਸੰਗ ਮੇਰੀ ਬੇਬੇ ਨੂੰ

ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ

ਓ, ਜਦੋਂ ਖੜ੍ਹੇਗੀ ਬਰੋਬਰ ਤੂੰ, ਹਾਣਨੇ
ਜੋੜੀ ਲੱਗਣੀ ਦੋਹਾਂ ਦੀ ਸਾਡੀ ਕੈਮ ਨੀਂ
(ਜੋੜੀ ਲੱਗਣੀ ਦੋਹਾਂ ਦੀ ਸਾਡੀ ਕੈਮ ਨੀਂ)
ਹੋ, ਜਦੋਂ ਖੜ੍ਹੇਗੀ ਬਰੋਬਰ ਤੂੰ, ਹਾਣਨੇ
ਜੋੜੀ ਲੱਗਣੀ ਦੋਹਾਂ ਦੀ ਸਾਡੀ ਕੈਮ ਨੀਂ

ਓ, ਕਦੇ late-fet ਹੋਜਾਂ ਰੋਕੀਂ-ਟੋਕੀਂ ਨਾ
ਹੁੰਦਾ ਯਾਰੀਆਂ ਲਈ ਕੱਢਣਾ ਮੈਂ time ਨੀਂ
ਓ, ਨਾਲ਼ੇ ਸੁਖ ਹੋਜੂ ਤੇਰੇ ਆਉਣ ਮਗਰੋਂ
(ਓ, ਨਾਲ਼ੇ ਸੁਖ ਹੋਜੂ ਤੇਰੇ ਆਉਣ ਮਗਰੋਂ)

ਓ, ਨਾਲ਼ੇ ਸੁਖ ਹੋਜੂ ਤੇਰੇ ਆਉਣ ਮਗਰੋਂ
ਚੁਲ੍ਹੇ-ਚੌਂਕੇ ਦੀ ਪਵੰਦ ਮੇਰੀ ਬੇਬੇ ਨੂੰ

ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ

ਹੋ, ਜੇ ਤੂੰ ਮੇਰੀ ਮੱਖਣੇ ਮਲਾਈ ਬਣਜੇਂ
ਮੇਰੇ ਯਾਰਾਂ ਬੇਲੀਆਂ ਦੀ ਭਰਜਾਈ ਬਣਜੇਂ
(ਮੇਰੇ ਯਾਰਾਂ ਬੇਲੀਆਂ ਦੀ ਭਰਜਾਈ ਬਣਜੇਂ)
ਹੋ, ਜੇ ਤੂੰ ਮੇਰੀ ਮੱਖਣੇ ਮਲਾਈ ਬਣਜੇਂ
ਮੇਰੇ ਯਾਰਾਂ ਬੇਲੀਆਂ ਦੀ ਭਰਜਾਈ ਬਣਜੇਂ

ਹੋ, ਚਾਚੀ-ਚਾਚੀ ਕਹਿਣ ਬਾਈ ਵੜਾਇਚ ਦੇ ਨਿਆਣੇ
ਨਾਲ਼ੇ Sonu ਦੇ ਜਵਾਕਾਂ ਦੀ ਤੂੰ ਤਾਈ ਬਣਜੇਂ
ਹੋ, ਦੇਖੀਂ Bains-Bains ਥੋਡੇ ਪਿੰਡ ਹੋਜੂਗੀ
(ਹੋ, ਦੇਖੀਂ Bains-Bains ਥੋਡੇ ਪਿੰਡ ਹੋਜੂਗੀ)

ਹੋ, ਦੇਖੀਂ Bains-Bains ਥੋਡੇ ਪਿੰਡ ਹੋਜੂਗੀ
ਆਉਂਦੀ ਦਿਸੂ ਜਦੋਂ ਜੰਞ ਤੇਰੀ ਬੇਬੇ ਨੂੰ

ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ

ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ

На странице доступен трек Bebe Di Pasand от Jordan Sandhu. Слушайте онлайн или загрузите в один клик бесплатно на свое устройство.