logo MP3
head_logo

Jass Bajwa Engine Скачать

main img

Jass Bajwa

Engine

29 Прослушиваний
04:03
Все треки Jass Bajwa
Слушать
Скачать песню

Текст песни

ਸੋਚਾਂ ਵਿਚ ਅੰਤਰ ਭਾਰੀ
ਕਿੱਥੋਂ ਪੁੱਗੂ ਪਟੋਲਿਆ ਯਾਰੀ
ਸੋਚਾਂ ਵਿਚ ਅੰਤਰ ਭਾਰੀ
ਕਿੱਥੋਂ ਪੁੱਗੂ ਪਟੋਲਿਆ ਯਾਰੀ
ਓ ਤੂੰ ਨਰਮ ਜਿਹੀ ਮੁਟਿਆਰ ਕਿਉ ਖੁੰਡ ਨਾਲ ਖਹਿਨੀ ਐ
ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ
ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ
ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ
ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ
ਹੋ ਕੱਠੇ ਪੈ ਗਏ 6-7 ਪਰਚੇ
ਹੋ ਗਏ ਦਿੱਲੀ ਦੱਖਣ ਚਰਚੇ
ਸੀ ਜਿਹੜੇ ਬਹੁਤੇ ਵੈਲੀ ਬਣ ਦੇ
ਪਹਿਲੀ ਝੱਟ ਰਗੜ੍ਹਕੇ ਧਰਤੇ
ਹੋ ਕੱਠੇ ਪੈ ਗਏ 6-7 ਪਰਚੇ
ਹੋ ਗਏ ਦਿੱਲੀ ਦੱਖਣ ਚਰਚੇ
ਸੀ ਜਿਹੜੇ ਬਹੁਤੇ ਵੈਲੀ ਬਣ ਦੇ
ਪਹਿਲੀ ਝੱਟ ਰਗੜ੍ਹਕੇ ਧਰਤੇ
ਤੂੰ ਚੰਨ ਦੇ ਨਾਲੋਂ ਸੀਤ ਕਿਓਂ ਅੱਗ ਮੁੱਲ ਲੈਨੀ ਐ
ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ
ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ
ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ
ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ
ਹੋ ਮੱਥਾ ਚੜਦੇ ਦੇ ਨਾਲ ਲਾਈਏ
ਨਾ ਅਸੀ ਮਾੜੇ ਨੂੰ ਦਬਕਾਈਏ
ਹੋ ਸਾਡੇ at a time decision
ਅਸੀ ਟਾਇਮ ਟੂਮ ਨਾ ਪਾਈਏ
ਹੋ ਮੱਥਾ ਚੜਦੇ ਦੇ ਨਾਲ ਲਾਈਏ
ਨਾ ਅਸੀ ਮਾੜੇ ਨੂੰ ਦਬਕਾਈਏ
ਹੋ ਸਾਡੇ at a time decision
ਅਸੀ ਟਾਇਮ ਟੂਮ ਨਾ ਪਾਈਏ
ਹੋ ਅਸੀ ਬੜਕਾ ਵਾਲੇ ਜੱਟ ਤੂੰ ਸੁੰਨ ਜਿਹੀ ਰਹਿਨੀ ਐ
ਨੀ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ
ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ
ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ
ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ
ਪਾਉਂਦੇ ਗੱਲ ਗੱਲ ਉੱਤੇ ਗਰਾਰੀ
ਮੇਰੇ ਸਾਰੇ ਯਾਰ ਜੁਗਾੜੀ
ਹੇਰਾਂਵਾਲਾ ਹੱਥ ਨਾ ਆਉਂਦਾ
ਠਾਣੇ ਵੱਲੋਂ search ਆਂ ਜਾਰੀ
ਪਾਉਂਦੇ ਗੱਲ ਗੱਲ ਉੱਤੇ ਗਰਾਰੀ
ਜਿੰਮੀ ਢਿੱਲੋਂ ਬੜੇ ਸ਼ਿਕਾਰ
ਜੱਸਾ ਜੱਟ ਨਾ ਹੱਥ ਵਿਚ ਆਉਂਦਾ
ਠਾਣੇ ਵੱਲੋਂ Search’ਆਂ ਜਾਰੀ
ਓ ਬੋਲ ਲਾਲੀ ਦੇ ਖੜਨ ਦਸਖ਼ਤਾਂ ਭੈਣੀ ਐ
ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ
ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ
ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ
ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ

На странице доступен трек Engine от Jass Bajwa. Слушайте онлайн или загрузите в один клик бесплатно на свое устройство.