Jagpal Sandhu Shoot Da Order Скачать
Текст песни
ਜਗਪਾਲ ਸਿਆ, police ਨੇ ਤੈਨੂੰ ਚਾਰੇ ਪਾਸੇ ਤੋਂ ਘੇਰ ਲਿਆ ਹੈ
ਜੇ ਆਪਣੀ ਜਾਨ ਦੀ ਸਲਾਮਤੀ ਚਾਹੁੰਦਾ ਐ
ਤਾਂ ਆਪਣੇ ਆਪ ਨੂੰ police ਦੇ ਹਵਾਲੇ ਕਰਦੇ
ਸੂਰਮੇ ਮਾਰਦੇ ਨਈ ਬੱਲੀਏ
ਜਹਾਨ ਤੇ ਅਮਰ ਹੋ ਜਾਂਦੇ
ਸੂਰਮੇ ਮਾਰਦੇ ਨਈ ਬੱਲੀਏ
ਜਹਾਨ ਤੇ ਅਮਰ ਹੋ ਜਾਂਦੇ
Story of a gangster
Jagpal Sandhu
ਹੋ, ਕੰਡਾ ਕੱਢ ਦਾ ਸਿਰੇ ਦਾ, ਜੱਗ fan ਬਣ ਗਿਆ
ਹੋ, ਯਾਰ ਸ਼ੁਰੂ ਤੋਂ ਹੀ mafia ਦਾ man ਬਣ ਗਿਆ
ਹੋ, ਕੰਡਾ ਕੱਢ ਦਾ ਸਿਰੇ ਦਾ, ਜੱਗ fan ਬਣ ਗਿਆ
ਯਾਰ ਸ਼ੁਰੂ ਤੋਂ ਹੀ mafia ਦਾ man ਬਣ ਗਿਆ
ਹੌਂਸਲਾ ਗਾਡਰ ਹੋ ਗਿਆ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਿਆ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਿਆ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਿਆ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
ਸੂਰਮੇ ਮਾਰਦੇ ਨਈ ਬੱਲੀਏ
ਜਹਾਨ ਤੇ ਅਮਰ ਹੋ ਜਾਂਦੇ
ਸੂਰਮੇ ਮਾਰਦੇ ਨਈ ਬੱਲੀਏ
ਜਹਾਨ ਤੇ ਅਮਰ ਹੋ ਜਾਂਦੇ
ਯਾਰੀ ਮੌਤ ਦੇ ਸੌਦਾਗਰਾਂ ਦੇ ਨਾਲ ਜੱਟ ਦੀ
ਹੋ, ਬੜੇ ਜੋਰਾ-ਸ਼ੋਰਾ ਉੱਤੇ ਹੁੰਦੀ ਭਾਲ ਜੱਟ ਦੀ
(ਹੁੰਦੀ ਭਾਲ ਜੱਟ ਦੀ)
ਯਾਰੀ ਮੌਤ ਦੇ ਸੌਦਾਗਰਾਂ ਦੇ ਨਾਲ ਜੱਟ ਦੀ
ਬੜੇ ਜੋਰਾ-ਸ਼ੋਰਾ ਉੱਤੇ ਹੁੰਦੀ ਭਾਲ ਜੱਟ ਦੀ
ਲੋਹੇ ਦੀ ਚਾਦਰ ਹੋ ਗਿਆ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ-ਦਾ-ਦਾ
ਤੇਰੇ ਯਾਰ ਨੂੰ, ਯਾਰ ਨੂੰ-ਯਾਰ ਨੂੰ
Shoot ਦਾ order ਹੋ ਗਿਆ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
ਗੋਲੀ ਦਾ order ਹੋ ਗਿਆ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
Sindran Goraya
ਨਿੱਕੇ ਹੁੰਦੇ ਬੜਾ ਸਮਝਾਇਆ ਮਾਂ ਨੇ
ਬੁਰੀਆ ਬਲਾਵਾ ਤੋਂ ਬਚਾਇਆ ਮਾਂ ਨੇ
ਵੱਡਾ ਹੋਇਆ ਦੁਖਾ ਨੇ ਫੜਾ ਦੀ ਹੱਥ gun
ਬੱਸ ਫੇਰ ਬਣ ਗਿਆ ਮੈ gangster of the world
Dad ਕਹਿੰਦਾ ਪੁੱਤ ਪੁੱਠੇ ਰਾਹਾਂ ਕਦੇ ਜਾਈ ਨਾ
ਬਾਹਰ-ਬਾਹਰੋ ਕੁੱਟ ਖਾਕੇ ਘਰ ਕਾਦੇ ਆਈ ਨਾ
ਪਹਿਲ ਨਹੀਓ ਕਰਨੀ, ਦੂਲ ਨਹੀਓ ਛੱਡਣੀ
ਦੋ fire ਖਾਲੀ ਜਿਜੀ ਮੱਥੇ ਵਿੱਚੋ ਕੱਢਣੀ
ਜ਼ੁਲਮ ਜਰਨ ਵਾਲਾ, ਲੰਡੁਆ ਤੋਂ ਡਰਨ ਵਾਲਾ
Hero ਨੀ ਹੁੰਦਾ
ਦੂਜਿਆਂ ਲਈ ਮਰਨ ਵਾਲਾ, ਹੱਕ ਲਈ ਲੜਨ ਵਾਲਾ
Zero ਨੀ ਹੁੰਦਾ
ਮੇਰੀ ਹੀ ਨੀਂਦ ਮੈਨੂੰ ਰੋਜ਼ ਸਤਾਉਂਦੀ ਆ
ਯਾਰਾਂ ਦੀ ਓਹ ਕੱਲੀ-ਕੱਲੀ ਗੱਲ ਯਾਦ ਆਉਂਦੀ ਆ
(ਗੱਲ ਯਾਦ ਆਉਂਦੀ ਆ)
ਕੋਈ ਬੁਰਾ ਨੀ ਹੁੰਦਾ
ਇਹ ਦੁਨੀਆ ਬਣਾਉਂਦੀ ਆ
ਇਹ ਦੁਨੀਆ ਬਣਾਉਂਦੀ ਆ
ਸੂਰਮੇ ਮਾਰਦੇ ਨਈ ਬੱਲੀਏ
ਜਹਾਨ ਤੇ ਅਮਰ ਹੋ ਜਾਂਦੇ
ਪਿੰਡ ਤੂਕੜਾ ਦਾ ਰੌਸ਼ਨ ਫਰਾਰ, ਬੱਲੀਏ
ਨੀ ਪਾਉਂਦਾ ਗਾਡਿਆ ਨੂੰ ਹੱਥ ਤੇਰਾ ਯਾਰ ਬੱਲੀਏ
(ਤੇਰਾ ਯਾਰ ਬੱਲੀਏ)
ਹੋ, ਪਿੰਡ ਤੂਕੜਾ ਦਾ ਰੌਸ਼ਨ ਫਰਾਰ, ਬੱਲੀਏ
ਪਾਉਂਦਾ ਗਾਡਿਆ ਨੂੰ ਹੱਥ ਤੇਰਾ ਯਾਰ ਬੱਲੀਏ
ਸ਼ੇਰ ਦੇ ਬਰਾਬਰ ਹੋ ਗਿਆ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਿਆ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਿਆ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
ਗੋਲੀ ਦਾ order ਹੋ ਗਿਆ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ