logo MP3
head_logo

Harshdeep Kaur Katiya Karun Скачать

main img

Harshdeep Kaur

Katiya Karun

47 Прослушиваний
03:58
Все треки Harshdeep Kaur
Слушать
Скачать песню

Текст песни

ਟਿੰਗ-ਲਿੰਗ, ਲਿੰਗ-ਲਿੰਗ, ਲਿੰਗ-ਲਿੰਗ, ਲਿੰਗ-ਲਿੰਗ
ਟਿੰਗ-ਲਿੰਗ, ਲਿੰਗ-ਲਿੰਗ, ਟਿੰਗ-ਲਿੰਗ, ਲਿੰਗ (ਬੁੱਰਾਹ!)
ਟਿੰਗ-ਲਿੰਗ, ਲਿੰਗ-ਲਿੰਗ, ਲਿੰਗ-ਲਿੰਗ, ਲਿੰਗ-ਲਿੰਗ (ਹੋਏ!, ਹੋਏ!, ਹੋਏ!, ਹੋਏ!)
ਟਿੰਗ-ਲਿੰਗ, ਲਿੰਗ-ਲਿੰਗ, ਟਿੰਗ-ਲਿੰਗ, ਲਿੰਗ (ਹੋਏ!, ਹੋਏ!, ਹੋਏ!, ਹੋਏ!)

(ਹੋਏ!, ਹੋਏ!)
(ਹੋਏ!, ਹੋਏ!)
(ਹੋਏ!, ਹੋਏ!)
(ਹੋਏ!, ਹੋਏ!)

ਕੱਤਿਆ ਕਰੂੰ, ਕੱਤਿਆ ਕਰੂੰ (ਹੋਏ!)
ਤੇਰਾ ਰੂੰ ਕੱਤਿਆ ਕਰੂੰ (ਹੋਏ!, ਹੋਏ!)
ਤੇਰਾ ਰੂੰ, ਤੇਰਾ ਰੂੰ (ਹੋਏ!, ਹੋਏ!)
ਤੇਰਾ ਰੂੰ, ਰੂੰ, ਰੂੰ, ਰੂੰ, ਰੂੰ (ਹੋਏ!, ਹੋਏ!)

ਸਾਰੀ ਰਾਤੀਂ ਕੱਤਿਆ ਕਰੂੰ
ਕੱਤਿਆ ਕਰੂੰ, ਕੱਤਿਆ ਕਰੂੰ (ਹੋਏ!, ਹੋਏ!, ਹੋਏ!, ਹੋਏ!)
ਸਾਰੀ ਰਾਤੀਂ ਕੱਤਿਆ ਕਰੂੰ (ਹੋਏ!, ਹੋਏ!, ਹੋਏ!)
ਕੱਤਿਆ ਕਰੂੰ, ਕੱਤਿਆ ਕਰੂੰ (ਹੋਏ!, ਹੋਏ!, ਹੋਏ!, ਹੋਏ!)
ਸਾਰੀ ਰਾਤੀਂ ਕੱਤਿਆ ਕਰੂੰ (ਹੋਏ!, ਹੋਏ!, ਹੋਏ!, ਹੋਏ!)

ਸਾਰਾ ਦਿਨ ਸੋਚਾਂ ਵਿੱਚ ਲੰਘਦਾ
ਤੇਰੇ ਲਈ ਹੁਣ ਜਿਊਂ 'ਤੇ ਮਰੂੰ (ਬੁੱਰਾਹ!)

ਟਿੰਗ-ਲਿੰਗ, ਲਿੰਗ-ਲਿੰਗ, ਲਿੰਗ-ਲਿੰਗ, ਲਿੰਗ-ਲਿੰਗ
ਟਿੰਗ-ਲਿੰਗ, ਲਿੰਗ-ਲਿੰਗ, ਟਿੰਗ-ਲਿੰਗ, ਲਿੰਗ (ਹੋਏ!, ਹੋਏ!, ਹੋਏ!, ਹੋਏ!)
ਟਿੰਗ-ਲਿੰਗ, ਲਿੰਗ-ਲਿੰਗ, ਲਿੰਗ-ਲਿੰਗ, ਲਿੰਗ-ਲਿੰਗ (ਹੋਏ!, ਹੋਏ!, ਹੋਏ!)
ਟਿੰਗ-ਲਿੰਗ, ਲਿੰਗ-ਲਿੰਗ, ਟਿੰਗ-ਲਿੰਗ, ਲਿੰਗ (ਹੋਏ!, ਹੋਏ!, ਹੋਏ!)
(ਹੋਏ!, ਹੋਏ!)

ਇਹ ਤੰਨ ਮੇਰਾ-ਆਂ (ਹੋਏ!, ਹੋਏ!, ਹੋਏ!...)
ਚਰਖਾ-ਆਂ ਹੋਵੇ
ਹੋਵੇ ਉਲਫ਼ਤ ਯਾਰ ਦੀ
ਚਿੱਟਾ ਰੂੰ-ਊਂ-ਊਂ

ਟਿੰਗ-ਲਿੰਗ, ਲਿੰਗ-ਲਿੰਗ, ਲਿੰਗ-ਲਿੰਗ, ਲਿੰਗ-ਲਿੰਗ
ਟਿੰਗ-ਲਿੰਗ, ਲਿੰਗ-ਲਿੰਗ, ਟਿੰਗ-ਲਿੰਗ, ਲਿੰਗ (ਹੋਏ!, ਹੋਏ!, ਹੋਏ!, ਹੋਏ!)
ਟਿੰਗ-ਲਿੰਗ, ਲਿੰਗ-ਲਿੰਗ, ਲਿੰਗ-ਲਿੰਗ, ਲਿੰਗ-ਲਿੰਗ (ਹੋਏ!, ਹੋਏ!, ਹੋਏ!)
ਟਿੰਗ-ਲਿੰਗ, ਲਿੰਗ-ਲਿੰਗ, ਟਿੰਗ-ਲਿੰਗ, ਲਿੰਗ (ਹੋਏ!, ਹੋਏ!, ਹੋਏ!, ਹੋਏ!)

(ਹੋਏ!, ਹੋਏ!, ਹੋਏ!, ਹੋਏ!)
ਬੁੱਰਾਹ!
ਹਾਏ (ਹਾਏ)
ਹਾਏ (ਆਹਾ)

ਨੱਚਦੀ ਫ਼ਿਰੂੰ, ਟੱਪਦੀ ਫ਼ਿਰੂੰ (ਹੋਏ!, ਹੋਏ!, ਹੋਏ!)
ਘੀਲੀ ਮੈਂ ਨੱਪਦੀ ਫ਼ਿਰੂੰ (ਹੋਏ!, ਹੋਏ!, ਹੋਏ!)
ਹੱਦ ਕਰੂੰ, ਹੱਦ ਕਰੂੰ
ਹੱਦ ਕਰੂੰ, ਰੂੰ, ਰੂੰ, ਰੂੰ, ਰੂੰ

ਯਾਰਾਂ, ਬੁੱਲ੍ਹੇ, ਲੁੱਟਿਆ ਕਰੂੰ
ਲੁੱਟਿਆ ਕਰੂੰ, ਲੁੱਟਿਆ ਕਰੂੰ (ਹੋਏ!, ਹੋਏ!, ਹੋਏ!, ਹੋਏ!)
ਯਾਰਾਂ, ਬੁੱਲ੍ਹੇ, ਲੁੱਟਿਆ ਕਰੂੰ (ਹੋਏ!, ਹੋਏ!, ਹੋਏ!)
ਲੁੱਟਿਆ ਕਰੂੰ, ਲੁੱਟਿਆ ਕਰੂੰ (ਹੋਏ!, ਹੋਏ!, ਹੋਏ!)
ਯਾਰਾਂ, ਬੁੱਲ੍ਹੇ, ਲੁੱਟਿਆ ਕਰੂੰ (ਹੋਏ!, ਹੋਏ!, ਹੋਏ!, ਹੋਏ!)

ਮੈਨੂੰ ਡਰ ਹੁਣ ਨਹੀਂਓਂ ਜੱਗ ਦਾ
ਤੇਰੇ ਲਈ ਹੁਣ ਜਿਊਂ 'ਤੇ ਮਰੂੰ (ਆ, ਏ)

ਕੱਤਾਂ ਰੂੰ-ਊਂ, ਊਂ-ਊਂ, ਊਂ-ਊਂ
ਕੱਤਾਂ ਰੂੰ-ਊਂ-ਊਂ

ਮੈਂ, ਸਾਰੀ ਰਾਤੀਂ ਕੱਤਿਆ, ਕੱਤਿਆ ਕਰੂੰ
ਸਾਰੀ ਰਾਤੀਂ ਕੱਤਿਆ, ਕੱਤਿਆ ਕਰੂੰ
ਸਾਰੀ ਰਾਤੀਂ ਕੱਤਿਆ, ਕੱਤਿਆ ਕਰੂੰ
ਸਾਰੀ ਰਾਤੀਂ ਕੱਤਿਆ, ਕੱਤਿਆ ਕਰੂੰ
ਮੈਂ, ਸਾਰੀ ਰਾਤੀਂ ਕੱਤਿਆ, ਕੱਤਿਆ ਕਰੂੰ
ਸਾਰੀ ਰਾਤੀਂ ਕੱਤਿਆ, ਕੱਤਿਆ ਕਰੂੰ-ਊਂ

ਊਂ-ਊਂ, ਊਂ-ਊਂ-ਊਂ
ਊਂ-ਊਂ, ਊਂ-ਊਂ-ਊਂ
ਊਂ-ਊਂ, ਊਂ

На странице доступен трек Katiya Karun от Harshdeep Kaur. Слушайте онлайн или загрузите в один клик бесплатно на свое устройство.