logo MP3
head_logo

Harman Hundal Glimpse Скачать

main img

Harman Hundal

Glimpse

69 Прослушиваний
03:31
Все треки Harman Hundal
Слушать
Скачать песню

Текст песни

ਹੋ
ਦੇਖੀਆਂ ਹਜ਼ਾਰਾ ਦਿਲ ਨੂੰ ਕੋਈ ਲੱਗੀ ਨਈਂ
ਹੋਰਾਂ ਵਾਂਗੂ ਜ਼ਿਸਮ ਦੀ ਮਾਰੀ ਠੱਗੀ ਨਈਂ
ਇਸ਼ਕ ਸਮੁੰਦਰਾ ਨੂੰ ਪਾਰ ਕਰ ਗਈ
ਇੱਕ ਝੱਲਕ ਹੀ ਗਬਰੂ ਤੇ ਮਾਰ ਕਰ ਗਈ
ਪੈਰਾਂ ਤੋਂ ਲੈਕੇ mind ਤੱਕ hit ਚਾੜ ਗਈ
ਆਸ਼ਿਕਾਂ ਦਾ ਸ਼ਹਿਰ ਸੋਨੇ ਵਿੱਚ ਮੜ ਗਈ
ਮਿਰਜਾ ਸੀ ਗੂੰਜ ਦਾ ਕਣਾਂ ਦੇ ਵਿੱਚ ਨੀ
ਤਾਲ ਇਸ਼ਕੇ ਦੀ ਗਬਰੂ ਨੇ ਫੜ੍ਹ ਲਈ
ਪੈਰਾਂ ਤੋਂ ਲੈਕੇ mind ਤੱਕ hit ਚਾੜ ਗਈ
ਆਸ਼ਿਕਾਂ ਦਾ ਸ਼ਹਿਰ ਸੋਨੇ ਵਿੱਚ ਮੜ ਗਈ
ਮਿਰਜਾ ਸੀ ਗੂੰਜ ਦਾ ਕਣਾਂ ਦੇ ਵਿੱਚ ਨੀ
ਤਾਲ ਇਸ਼ਕੇ ਦੀ ਗਬਰੂ ਨੇ ਫੜ੍ਹ ਲਈ
ਹਾਸਾ ਤੇਰਾ ਖੇੜਿਆਂ ਦੇ ਰਾਹ ਪਾ ਗਿਆ
ਦੇਖਾ ਤੈਨੂੰ ਇੰਜ ਲੱਗੇ ਸਾਹ ਆ ਗਿਆ
ਰੰਗ ਜੋ ਗੁਲਾਬੀ ਤੇਰਾ ਕਹਿਰ ਕਰਦਾ
ਟੋਣੇ ਵਾਲਾ ਰਹੇ ਤੇਰੇ ਖ਼ਵਾਬ ਫੜ੍ਹਦਾ
ਹੋ ਚੋਰੀ ਚੋਰੀ ਅੱਖ ਗਿਟ ਮਿਟ ਕਰ ਗਈ
ਨਜ਼ਰਾਂ ਦੀ ਰਾਣੀ ਤੈਨੂੰ ਦੇਖ ਖੜ੍ਹ ਗਈ
ਪਾਣੀ ਖੂਹਾਂ ਵਾਲਾ ਡੁੱਬ ਦਾ ਮੈਂ ਦੇਖਿਆ
ਇੱਕੋ ਨਜ਼ਰ ਨ ਬਦਲਾ ਦੀ ਰੂਹ ਪੜ੍ਹ ਲਈ
ਪੈਰਾਂ ਤੋਂ ਲੈਕੇ mind ਤੱਕ hit ਚਾੜ ਗਈ
ਆਸ਼ਿਕਾਂ ਦਾ ਸ਼ਹਿਰ ਸੋਨੇ ਵਿੱਚ ਮੜ ਗਈ
ਮਿਰਜਾ ਸੀ ਗੂੰਜ ਦਾ ਕਣਾਂ ਦੇ ਵਿੱਚ ਨੀ
ਤਾਲ ਇਸ਼ਕੇ ਦੀ ਗਬਰੂ ਨੇ ਫੜ੍ਹ ਲਈ
ਪੈਰਾਂ ਤੋਂ ਲੈਕੇ mind ਤੱਕ hit ਚਾੜ ਗਈ
ਆਸ਼ਿਕਾਂ ਦਾ ਸ਼ਹਿਰ ਸੋਨੇ ਵਿੱਚ ਮੜ ਗਈ
ਮਿਰਜਾ ਸੀ ਗੂੰਜ ਦਾ ਕਣਾਂ ਦੇ ਵਿੱਚ ਨੀ
ਤਾਲ ਇਸ਼ਕੇ ਦੀ ਗਬਰੂ ਨੇ ਫੜ੍ਹ ਲਈ
ਓ ਗੋਰੀ ਗੋਰੀ ਗੱਲ ਉੱਤੇ ਕਾਲਾ ਤਿਲ ਨੀ
ਕੱਡ ਕੇ ਤੂ time ਕਿੱਤੇ ਸਾਨੂੰ ਮਿਲ ਨੀ
ਗਬਰੂ ਬਣਾ ਦੂ ਤੈਨੂੰ ਮਹਲ ਸੋਹਣੀਏ
ਝਾਂਝਰ ਬਣਾ ਦੂ ਸੁੰਨੇ ਪੈਰ ਸੋਹਣੀਏ
ਅੰਗ ਅੰਗ ਖਿੜਿਆ ਗੁਲਾਬ ਪੱਗ ਨਾ
ਜ਼ਿੰਦਗੀ ਬਣਾ ਦੇ ਮੇਰੀ ਖ਼ਵਾਬ ਵਾਂਗਰਾਂ
ਪੁੱਟ ਸਰਦਾਰਾਂ ਦੇ ਆ ਵੱਡੇ ਜਿਗਰੇ
ਜਾਨੋ ਪਿਆਰੀ ਰੱਖਦੇ ਨਵਾਬ ਵਾਂਗਰਾ
ਤੇਰੇ ਤੇ ਕਿਤਾਬ ਬਣੇ ਸ਼ਾਯਰ ਲੜ ਦੇ
ਐਸੀ ਏਹ ਨੀਜ ਜੋ ਅਸੀਂ ਨੀ ਪੜ੍ਹਦੇ
ਅੰਬਰਾਂ ਦੇ ਰਾਜਾ ਦੀ ਕੋਈ ਭੈਣ ਲੱਗਦੀ
ਪੱਗਣ ਹਵਾ ਵਾਂ ਕੁਝ ਕਹਿਣ ਲੱਗਦੀ
ਹੋ ਸੁਰਮੇ ਦੀ ਤਾਰ ਫੁੱਲਾਂ ਉੱਤੇ ਜੜ ਗਈ
ਭੋਰਿਆਂ ਲੀ ਸ਼ਾਪ ਅਣਮੁੱਲੀ ਜੜ ਗਈ
ਕਾਤਿਲ ਨੇ ਜੁਲਫਾਂ ਹਸੀਨ ਰੱਜ ਕੇ
ਜ਼ਿੰਦਗੀ ਅਮੀਨ ਹੋ ਜੂ ਜਿਨੇ ਪੜ੍ਹ ਲਈ
ਪੈਰਾਂ ਤੋਂ ਲੈਕੇ mind ਤੱਕ hit ਚਾੜ ਗਈ
ਆਸ਼ਿਕਾਂ ਦਾ ਸ਼ਹਿਰ ਸੋਨੇ ਵਿੱਚ ਮੜ ਗਈ
ਮਿਰਜਾ ਸੀ ਗੂੰਜ ਦਾ ਕਣਾਂ ਦੇ ਵਿੱਚ ਨੀ
ਤਾਲ ਇਸ਼ਕੇ ਦੀ ਗਬਰੂ ਨੇ ਫੜ੍ਹ ਲਈ
ਪੈਰਾਂ ਤੋਂ ਲੈਕੇ mind ਤੱਕ hit ਚਾੜ ਗਈ
ਆਸ਼ਿਕਾਂ ਦਾ ਸ਼ਹਿਰ ਸੋਨੇ ਵਿੱਚ ਮੜ ਗਈ
ਮਿਰਜਾ ਸੀ ਗੂੰਜ ਦਾ ਕਣਾਂ ਦੇ ਵਿੱਚ ਨੀ
ਤਾਲ ਇਸ਼ਕੇ ਦੀ ਗਬਰੂ ਨੇ ਫੜ੍ਹ ਲਈ
ਪੈਰਾਂ ਤੋਂ ਲੈਕੇ mind ਤੱਕ hit ਚਾੜ ਗਈ
ਆਸ਼ਿਕਾਂ ਦਾ ਸ਼ਹਿਰ ਸੋਨੇ ਵਿੱਚ ਮੜ ਗਈ
ਮਿਰਜਾ ਸੀ ਗੂੰਜ ਦਾ ਕਣਾਂ ਦੇ ਵਿੱਚ ਨੀ
ਤਾਲ ਇਸ਼ਕੇ ਦੀ ਗਬਰੂ ਨੇ ਫੜ੍ਹ ਲਈ

На странице доступен трек Glimpse от Harman Hundal. Слушайте онлайн или загрузите в один клик бесплатно на свое устройство.