logo MP3
head_logo

Gurnazar Chattha Gurnazar Medley Скачать

main img

Gurnazar Chattha

Gurnazar Medley

83 Прослушиваний
05:29
Все треки Gurnazar Chattha
Слушать
Скачать песню

Текст песни

ਉਹਦੇ ਵਰਗਾ ਸਾਨੂੰ ਮਿਲਿਆ ਨਹੀਂ
ਤੇ ਉਹ ਵੀ ਕਦੇ ਸਾਡਾ ਹੋਇਆ ਨਾ
ਉਹਦੇ ਵਰਗਾ ਸਾਨੂੰ ਮਿਲਿਆ ਨਹੀਂ
ਤੇ ਉਹ ਵੀ ਕਦੇ ਸਾਡਾ ਹੋਇਆ ਨਾ
ਅਸੀਂ ਖੜ੍ਹੇ ਰਹਿ ਗਏ ਉਹਦੇ ਲਈ
ਸਾਡੇ ਲਈ ਉਹ ਕਦੇ ਖਲੋਇਆ ਨਾ (ਖਲੋਇਆ ਨਾ)

ਨੀ ਦੱਸ ਕੀ ਕਸੂਰ ਮੈਥੋਂ ਹੋਇਆ?
ਤੂੰ ਅੱਖੀਆਂ ਤੋਂ ਦੂਰ ਕਿਉਂ ਹੋਇਆ?
ਦਿਲ ਮਜਬੂਰ ਕਿਉਂ ਹੋਇਆ?

ਇੱਕ ਵਾਰੀ ਦੱਸਦੇ ਜ਼ਰਾ, ਦਿਲ ਵਾਲ਼ੇ ਪੁੱਛਦੇ ਨੇ ਚਾਹ
ਇੱਕ ਵਾਰੀ ਦੱਸਦੇ ਜ਼ਰਾ, ਦਿਲ ਵਾਲ਼ੇ ਪੁੱਛਦੇ ਨੇ ਚਾਹ

ਹੋ, ਕਰ ਲੈ ਕਰਾਂ, ਜ਼ਿੱਦ 'ਤੇ ਅੜਾ
ਮੰਨਦਾ ਹੀ ਨਹੀਂ ਦਿਲ ਕੀ ਕਰਾਂ?
ਓ, ਹਰ ਵਾਰ ਐ ਧੜਕੇ ਜਦੋਂ
ਲੈਂਦਾਂ ਰਵੇ ਬਸ ਤੇਰਾਂ ਨਾਂ

ਦਿਲ ਮੇਰੀ ਮੰਨਦਾ ਹੀ ਨਾ, ਤੱਕਦਾ ਫਿਰੇ ਤੇਰੀ ਰਾਹ
ਇੱਕ ਵਾਰੀ ਦੱਸਦੇ ਜ਼ਰਾ, ਦਿਲ ਵਾਲ਼ੇ ਪੁੱਛਦੇ ਨੇ ਚਾਹ

ਤੇਰੀ ਯਾਦਾਂ ਦੀ ਸੰਦੁੂਕੜੀ ਦਾ ਹੋਕੇ ਰਹਿ ਗਿਆ
ਦਿਲ ਸਾਡਾ ਖੋਰੇ ਕੀਹੜੇ ਰਾਹੀਂ ਪੈ ਗਿਆ
ਤੇਰੀ ਯਾਦਾਂ ਦੀ ਸੰਦੁੂਕੜੀ ਦਾ ਹੋਕੇ ਰਹਿ ਗਿਆ
ਦਿਲ ਸਾਡਾ ਖੋਰੇ ਕੀਹੜੇ ਰਾਹੀਂ ਪੈ ਗਿਆ
ਕਹਿੰਦਾ, "ਤੂੰ ਹੀ ਸਾਡਾ ਰਾਹ ਤੇ ਤੂੰ ਹੀ ਮੰਜ਼ਿਲ"
ਹਾਏ ਮੇਰਾ ਦਿਲ, ਹਾਏ ਮੇਰਾ ਦਿਲ

ਰੋ-ਰੋਕੇ ਅਰਜ਼ਾ ਗੁਜ਼ਾਰਦਾ ਐ ਦਿਲ
ਹਾਏ ਮੇਰਾ ਦਿਲ, ਹਾਏ ਮੇਰਾ ਦਿਲ
ਜਗ ਦੀ ਆਂ ਨਜ਼ਰਾਂ ਤੋਂ ਚੋਰੀ ਕਿੱਥੇ ਮਿਲ
ਹਾਏ ਮੇਰਾ ਦਿਲ, ਹਾਏ ਮੇਰਾ ਦਿਲ

ਹਾਏ ਮੇਰਾ ਦਿਲ, ਹਾਏ ਮੇਰਾ ਦਿਲ
ਹਾਏ ਮੇਰਾ ਦਿਲ, ਹਾਏ ਮੇਰਾ ਦਿਲ

На странице доступен трек Gurnazar Medley от Gurnazar Chattha. Слушайте онлайн или загрузите в один клик бесплатно на свое устройство.