logo MP3
head_logo

Gurnazar Awaaz Скачать

main img

Gurnazar

Awaaz

99 Прослушиваний
05:14
Все треки Gurnazar
Слушать
Скачать песню

Текст песни

ਤੇਰੀ ਅੱਖੀਆਂ 'ਚ ਨੂਰ ਕਿੰਨਾ ਸਾਰਾ
ਗੱਲਾਂ 'ਚ ਸੁਕੂੰ ਸੀ, ਸੱਜਣਾ

ਮੈਨੂੰ ਲੱਗਿਆ ਅੱਲਾਹ ਨੇ ਅਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ, ਸੱਜਣਾ
ਮੈਨੂੰ ਲੱਗਿਆ ਅੱਲਾਹ ਨੇ ਅਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ, ਸੱਜਣਾ

ਜਿੰਨਾ ਸੋਚ ਨਾ ਸਕੇ ਤੂੰ, ਓਨਾ ਪਿਆਰ ਕਰਦੇ ਆਂ
ਜਿੰਨਾ ਸੋਚ ਨਾ ਸਕੇ ਤੂੰ, ਓਨਾ ਪਿਆਰ ਕਰਦੇ ਆਂ
ਤੇਰੀ ਗੱਲ ਹੋਰ ਐ, ਸੱਜਣਾ
ਅਸੀ ਤਾਂ ਤੇਰੇ ਪੈਰਾਂ ਵਰਗੇ ਆਂ

ਮੈਨੂੰ ਲੱਗਿਆ ਅੱਲਾਹ ਨੇ ਅਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ, ਸੱਜਣਾ
ਮੈਨੂੰ ਲੱਗਿਆ ਅੱਲਾਹ ਨੇ ਅਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ, ਸੱਜਣਾ

ਕੀ ਦਿਨ, ਕੀ ਦੁਪਿਹਰ, ਕੀ ਸ਼ਾਮ, ਕੀ ਰਾਤ
ਕੀ ਹਰ ਵੇਲ਼ੇ ਤੇਰੀ ਗੱਲਾਂ
ਹੱਥ-ਪੈਰ ਮੇਰੇ ਕੰਬਦੇ ਦੋਨੋਂ ਨਾਲ਼ ਤੇਰੇ ਜਦ ਚੱਲਾਂ

ਕੀ ਦਿਨ, ਕੀ ਦੁਪਿਹਰ, ਕੀ ਸ਼ਾਮ, ਕੀ ਰਾਤ
ਕੀ ਹਰ ਵੇਲ਼ੇ ਤੇਰੀ ਗੱਲਾਂ
ਹੱਥ-ਪੈਰ ਮੇਰੇ ਕੰਬਦੇ ਦੋਨੋਂ ਨਾਲ਼ ਤੇਰੇ ਜਦ ਚੱਲਾਂ
ਹੱਥ-ਪੈਰ ਮੇਰੇ ਕੰਬਦੇ ਦੋਨੋਂ...

ਮੈਨੂੰ ਹੱਥ ਲਾਇਆ ਜਦੋਂ ਪਿਆਰ ਨਾਲ਼ ਤੂੰ
ਕੰਬਾ ਲੂ-ਲੂ ਸੀ, ਸੱਜਣਾ

ਮੈਨੂੰ ਲੱਗਿਆ ਅੱਲਾਹ...
ਮੈਨੂੰ ਲੱਗਿਆ, ਲੱਗਿਆ...
ਮੈਨੂੰ ਲੱਗਿਆ ਅੱਲਾਹ ਨੇ ਅਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ, ਸੱਜਣਾ

ਜਿਵੇਂ ਪਰਿੰਦਾ ਆਲ੍ਹਣਾ ਤਰਸੇ, ਓਵੇਂ ਤੇਰੇ ਲਈ ਤਰਸਾਂ
ਤੂੰ ਜਦੋਂ ਮੇਰੇ ਤੋਂ ਨਜ਼ਰ ਘੁੰਮਾਵੇ, ਓਸੇ ਥਾਂ ਮੈਂ ਮਰ ਸਾਂ

ਜਿਵੇਂ ਪਰਿੰਦਾ ਆਲ੍ਹਣਾ ਤਰਸੇ, ਓਵੇਂ ਤੇਰੇ ਲਈ ਤਰਸਾਂ
ਤੂੰ ਜਦੋਂ ਮੇਰੇ ਤੋਂ ਨਜ਼ਰ ਘੁੰਮਾਵੇ, ਓਸੇ ਥਾਂ ਮੈਂ ਮਰ ਸਾਂ
ਜਦੋਂ ਮੇਰੇ ਤੋਂ ਨਜ਼ਰ ਘੁੰਮਾਵੇ...

ਮੈਂ ਅੱਧੀ ਰਾਤੀ ਕੱਲ੍ਹ ਮੱਥਾ ਟੇਕਿਆ
ਤੇਰੇ ਘਰ ਨੂੰ ਸੀ, ਸੱਜਣਾ
ਮੈਨੂੰ ਲੱਗਿਆ ਅੱਲਾਹ ਨੇ ਅਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ, ਸੱਜਣਾ

На странице доступен трек Awaaz от Gurnazar. Слушайте онлайн или загрузите в один клик бесплатно на свое устройство.