logo MP3
head_logo

Gill Ranjodh Prem Kahani Скачать

main img

Gill Ranjodh

Prem Kahani

63 Прослушиваний
05:18
Все треки Gill Ranjodh
Слушать
Скачать песню

Текст песни

ਕੁਝ ਗੱਲਾਂ ਖੱਟੀਆਂ-ਮਿੱਠੀਆਂ
ਆ ਆ
ਲਿਖਦੀ ਹੁੰਦੀ ਸੀ ਚਿੱਠੀਆਂ
ਆ ਆ
ਚਿੱਠੀਆਂ ਦੇ ਟੋਟੇ ਹੋਏ ਰਿਸ਼ਤੇ ਵੀ ਖੋਟੇ ਹੋਏ
ਤੇਰੇ ਬੁੱਲਾਂ ਤੇ ਹਾਸੇ ਮੇਰੇ ਨੈਣਾ ਵਿਚ ਪਾਣੀ
ਪਾਣੀ
ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ
ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ
ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ
ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ
ਕੁਝ ਗੱਲਾਂ ਖੱਟੀਆਂ-ਮਿੱਠੀਆਂ ਲਿਖਦੀ ਹੁੰਦੀ ਸੀ ਚਿੱਠੀਆਂ (ਆ ਆ)

Letter's talk, love is gone
Can't even love you when it rains
Letter's talk, love is gone
Can't even love you when it rains
ਕੁਝ ਜ਼ਖ਼ਮ ਅਨੋਖੇ ਹੋਏ ਸਾਡੇ ਨਾਲ ਧੋਖ਼ੇ ਹੋਏ
ਕੁਝ ਜ਼ਖ਼ਮ ਅਨੋਖੇ ਹੋਏ ਸਾਡੇ ਨਾਲ ਧੋਖ਼ੇ ਹੋਏ
ਕੁਝ ਜ਼ਖ਼ਮ ਅਨੋਖੇ ਹੋਏ ਸਾਡੇ ਨਾਲ ਧੋਖ਼ੇ ਹੋਏ
ਗੱਲਾਂ ਦੇ ਭਰ ਗਏ ਢੋਏ ਉੰਗਲਾ ਦੇ ਪੋਟੇ ਰੋਏ
ਦੁੱਖ ਮੈਥੋਂ ਲਿਖ ਨਹੀਂ ਹੋਣਾ ਸੁਣ ਲੈ ਤੂੰ ਪੀੜ ਜ਼ੁਬਾਨੀ
ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ
ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ
ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ
ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ
ਕਿਵੇਂ ਤੇਰੇ ਦਿਤੇ ਗਮ ਭੁਲਾਵਾਂ
ਕਿਵੇਂ ਤੈਨੂੰ ਦਿਲ ਚੋ ਭੁਲਾਵਾਂ
ਮੈਂ ਤਾਂ ਤੇਰੇ ਬਾਜੋਂ ਜੀ ਨਾ ਪਾਵਾ
ਰੱਬ ਤੋਂ ਮੰਗ ਦਾ ਦੁਆਵਾਂ
ਮੇਰੀ ਰਾਹਾਂ ਵਿਚ ਮੇਰੀ ਸਾਹਾਂ ਵਿਚ
ਤੂੰ ਹੀ ਤੂੰ ਮੇਰੀ ਨਿਗਾਹਾਂ ਵਿਚ ਸੋਹਣੀਏ
ਸਾਡੇ ਚਾਹ ਖਜਲ ਹੋਏ ਸਾਹ ਵੀ ਨੇ ਬੱਜਲ ਹੋਏ
ਸਾਡੇ ਚਾਹ ਖਜਲ ਹੋਏ ਸਾਹ ਵੀ ਨੇ ਬੱਜਲ ਹੋਏ
ਸਾਡੇ ਚਾਹ ਖਜਲ ਹੋਏ ਸਾਹ ਵੀ ਨੇ ਬੱਜਲ ਹੋਏ
ਤੇਰੀ ਮਹਿੰਦੀ ਵੀ ਹੱਸਦੀ ਨਾ ਤੇਰਾ ਕਜਲ ਰੋਏ
ਤੂੰ ਸੁਖ ਦੀ ਡੋਲੀ ਬਹਿਣਾ ਬਣਿਆ ਮੈਂ ਦੁੱਖ ਦਾ ਹਾਣੀ
ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ
ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ
ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ
ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ
Life in pain, love in vain
I'm shattered all the way
Life in pain, love in vain
I'm shattered all the way
ਦਿਲ ਦੀ ਏ ਸੱਟ ਬੁਰੀ ਏ (ਓ ਓ)
ਇਸ਼ਕੇ ਦੀ ਲੱਤ ਬੁਰੀ ਏ (ਓ ਓ)
ਦਿਲ ਦੀ ਏ ਸੱਟ ਬੁਰੀ ਏ ਇਸ਼ਕੇ ਦੀ ਲੱਤ ਬੁਰੀ ਏ
ਦਿਲ ਦੀ ਏ ਸੱਟ ਬੁਰੀ ਏ ਇਸ਼ਕੇ ਦੀ ਲੱਤ ਬੁਰੀ ਏ
"ਨਵੀ" ਤਾਂ ਪਾਗਲ ਕੀਤਾ ਬਦਲੀ ਹੁਣ ਝਟ ਕੁੜੀ ਏ
ਐਸਾ ਮੈਨੂੰ ਰੋਗੀ ਕਰਗੀ ਜਿਸਦਾ ਕੋਈ ਇਲਾਜ ਦਵਾ ਨਹੀਂ
ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ
ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ
ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ
ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ

На странице доступен трек Prem Kahani от Gill Ranjodh. Слушайте онлайн или загрузите в один клик бесплатно на свое устройство.