logo MP3
head_logo

Gagan Kokri Blessings Of Bebe Скачать

main img

Gagan Kokri

Blessings Of Bebe

34 Прослушиваний
03:57
Все треки Gagan Kokri
Слушать
Скачать песню

Текст песни

ਹੋ Pound ਆਂ Dollar ਆਂ ਚ ਖੇਡੇ ਅੱਜ ਤੇਰਾ ਖੋਟਾ ਸਿੱਕਾ
ਹੋ ਜਿਹਦੇ ਫਿਕਰਾਂ ਚ ਰੰਗ ਵੀ ਤੂ ਪਾ ਲਿਆ ਸੀ ਫਿੱਕਾ
ਹੋ Pound ਆਂ Dollar ਆਂ ਚ ਖੇਡੇ ਅੱਜ ਤੇਰਾ ਖੋਟਾ ਸਿੱਕਾ
ਜਿਹਦੇ ਫਿਕਰਾਂ ਚ ਰੰਗ ਵੀ ਤੂ ਪਾ ਲਿਆ ਸੀ ਫਿੱਕਾ
ਹੋ ਬਾਬੇ ਨਾਨਕ ਦੀ ਫੋਟੋ ਅੱਗੇ ਹਥ ਜੋਡ਼ ਜੋਡ਼
ਰਿਹੰਦੀ ਸ਼ਾਮ ਤੇ ਸਵੇਰੇ ਕਰਦੀ ਸੀ ਜੇੜੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ
ਹੋ ਸਿਰ ਕੇਸਗੀ ਸਜਾ ਕੇ ਚੋਲਾ ਮੋਡੇਯਾ ਤੇ ਪਾ ਕੇ
ਸੀਗੀ ਭੇਜਦੀ school ਮੱਥਾ ਚੁੱਮਕੇ
ਹੋ ਮਾਂ ਏ ਤੇਰੇ ਆਲਾ ਲਾਡ ਸਚੀ ਮਿਲੇਯਾ ਨਾ ਜਗ
ਦੇਖ ਲੇਯਾ ਤੇਰੇ ਲਾਡਲੇ ਨੇ ਘੁਮਕੇ
ਹੋ ਸਿਰ ਕੇਸਗੀ ਸਜਾ ਕੇ ਚੋਲਾ ਮੋਡੇਯਾ ਤੇ ਪਾ ਕੇ
ਸੀਗੀ ਭੇਜਦੀ school ਮੱਥਾ ਚੁੱਮਕੇ
ਹੋ ਮਾਂ ਏ ਤੇਰੇ ਆਲਾ ਲਾਡ ਸਚੀ ਮਿਲੇਯਾ ਨਾ ਜਗ
ਦੇਖ ਲੇਯਾ ਤੇਰੇ ਲਾਡਲੇ ਨੇ ਘੁਮਕੇ
ਹੋ ਦਿੱਤੀਯਾਂ ਜੋ ਮੈਨੂ ਕਚੀ ਉਮ੍ਰ ਤੋਂ ਲੇਕੇ
ਖੂਨ ਵਿਚ ਵਿਹਿੰਦੀ ਆ ਨੇ ਓ ਹੱਲਾ ਸ਼ੇਰੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ
ਵੇੜੇ ਉੱਤੋਂ ਦੇਖਦਾ ਸੀ ਉੱਡ ਦੇ ਜਹਾਜ
ਕਦੇ ਅੱਜ ਵਿਚ ਬੈਣ ਵਾਲਾ ਹੋ ਗਯਾ
ਹੋ ਮੁੰਡੇ ਮੇਰਾ ਵਿਚ Australia ਦੇ set
ਬਾਪੂ ਹਿੱਕ ਠੋਕ ਕਿਹਣ ਵਾਲਾ ਹੋ ਗਿਆ
ਵੇੜੇ ਉੱਤੋਂ ਦੇਖਦਾ ਸੀ ਉੱਡ ਦੇ ਜਹਾਜ
ਕਦੇ ਅੱਜ ਵਿਚ ਬੈਣ ਵਾਲਾ ਹੋ ਗਯਾ
ਅਪਣਾ ਤਾ ਮੁੰਡਾ ਵਿਚ ਗੋਰਿਆਂ ਦੇ set
ਬਾਪੂ ਹਿੱਕ ਠੋਕ ਕਿਹਣ ਵਾਲਾ ਹੋ ਗਿਆ
ਹੋ ਓ ਵੀ ਦਿਨ ਯਾਦ ਮੇਰੇ ਕਰਕੇ ਤੂੰ ਮਾਏ
ਖਾਦੀਆਂ ਸੀ ਬਾਪੂ ਕੋਲੋਂ ਝਿੜਕਾਂ ਬਥੇਰੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ
ਹੋ ਵੇਸਪੇ ਤੇ ਘੁਮਦਾ ਸੀ ਰਬ ਦੀ ਏ ਮਿਹਰ
ਗੱਡੀ ਵੱਡੀ ਅੱਜ ਕੋਕਰੀ ਤੇ ਥੱਲੇ ਆ
ਹੋ Europe ,Canada ਵਿਚ ਲਗਦੇ ਅਖਾੜੇ
ਪੂਰੀ ਦੁਨੀਆਂ ਦੇ ਵਿਚ ਬੱਲੇ ਬੱਲੇ ਆ
ਹੋ ਵੇਸਪੇ ਤੇ ਘੁਮਦਾ ਸੀ ਰਬ ਦੀ ਏ ਮਿਹਰ
ਗੱਡੀ ਵੱਡੀ ਅੱਜ ਕੋਕਰੀ ਤੇ ਥੱਲੇ ਆ
ਹੋ Europe ,Canada ਵਿਚ ਲਗਦੇ ਅਖਾੜੇ
ਪੂਰੀ ਦੁਨੀਆਂ ਦੇ ਵਿਚ ਬੱਲੇ ਬੱਲੇ ਆ
ਹੋ ਜੱਗੀ ਜਗੋਵਾਲ ਕਹੇ ਕੱਡੀ ਦਸਵੰਢ
ਸਦਾ ਅੱਮੀਏ ਨੀ ਵਿਚੋਂ ਤੂ ਕਮਾਈਆਂ ਮੇਰਿਯਾਨ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ

На странице доступен трек Blessings Of Bebe от Gagan Kokri. Слушайте онлайн или загрузите в один клик бесплатно на свое устройство.