logo MP3
head_logo

Darsh Dhaliwal Mehangi Jutti Скачать

main img

Darsh Dhaliwal

Mehangi Jutti

73 Прослушиваний
04:00
Все треки Darsh Dhaliwal
Слушать
Скачать песню

Текст песни

ਓ ਤੀਨ ਚਾਰ ਸਾਡੇ ਪੱਕੇ ਖੜਨੇ ਨੂ ਮੋਡ ਨੇ
ਨੀ ਖਰ੍ਚੇ ਨੇ ਲਾਖਾ ਤੇ turnover crore ਨੇ
ਓ ਗਲ ਗਲ ਉੱਤੇ ਭੁਤੇ ਤੇਜ ਨਾ ਬ੍ਣੇ
ਆਪਣੇ ਬੇਗਾਨੇਯਾ ਦੇ ਭੇਟ ਨਾ ਬ੍ਣੇ
ਮਾੜਾ ਟਾਇਮ ਯਾਦ ਤਾਹਿ ਬੁੱਲੇ ਨਾ ਓਕਾਤ
ਚਾਰ ਪੜ ਕੇ ਜ੍ਮਾਤਾ ਅੰਗਰੇਜ ਨਾ ਬ੍ਣੇ
ਆਪਣੇ ਹੀ ਇਕ ਦੋ ਕ੍ੜਗੇ ਖ੍ਰਾਬ
ਓ ਹਿੱਕ ਨਾਲ ਹਿੱਕ ਜੁਡ਼ੇ ਖੈਰ ਭਾਲ੍ਦੇ
ਓ ਮਿਹਂਗੀ ਜੁੱਤੀ ਗਬਰੂ ਦੇ ਪੈਰ ਭਾਲ੍ਦੇ
ਨਵੇ ਤੋ ਨਵਾ ਜੀ ਏਹੇ ਵੈਰ ਭਾਲ੍ਦੇ
ਲੱਕ ਤੇ ਸਰੂਰ ਵਿਚ ਅੱਖ ਲਾਲ ਲਾਲ
ਲ੍ਗੇ ਤਾਹਿ ਤਾ ਜੀ ਗਬਰੂ ਦੋਪਿਹਿਰ ਭਾਲ੍ਦੇ
ਓ ਮਿਹਂਗੀ ਜੁੱਤੀ ਗਬਰੂ ਦੇ ਪੈਰ ਭਾਲ੍ਦੇ
ਨਵੇ ਤੋ ਨਵਾ ਜੀ ਏਹੇ ਵੈਰ ਭਾਲ੍ਦੇ
ਲੱਕ ਤੇ ਸਰੂਰ ਵਿਚ ਅੱਖ ਲਾਲ ਲਾਲ
ਲ੍ਗੇ ਤਾਹਿ ਤਾ ਜੀ ਗਬਰੂ ਦੋਪਿਹਿਰ ਭਾਲ੍ਦੇ
ਭਾਵੇ ਦੇਖੀ ਨਾ ਗ੍ਰਿਬੀ ਮੈਂ ਗ੍ਰੀਬ ਭੂਤ ਦੇਖੇ ਨੇ
ਕਮਡੇ ਸਰੀਰ ਠੰਡ ਵਿਚ ਭੂਤ ਦੇਖੇ ਨੇ
ਆਪ ਗ੍ਟ ਖਾਕੇ ਤੀਡ ਹੂਰਾ ਦਾ ਰਜਯਾ
ਮੈਂ ਤਾਹਿ ਜੱਟਾ ਦੇ ਮੁਰੀਦ ਭੂਤ ਵੇਖੇ ਨੇ
ਓ ਅਦੇ ਟੂਡੇ ਕ੍ਮ ਵ ਕ੍ਡਾਏ ਲੋਕਾ ਦੇ
ਤਾਹਿ ਤਾ ਮਿਤਰਾਂ ਦੀ ਓ ਖੈਰ ਭਾਲ ਦੇ
ਓ ਮਿਹਂਗੀ ਜੁੱਤੀ ਗਬਰੂ ਦੇ ਪੈਰ ਭਾਲ੍ਦੇ
ਨਵੇ ਤੋ ਨਵਾ ਜੀ ਏਹੇ ਵੈਰ ਭਾਲ੍ਦੇ
ਲੱਕ ਤੇ ਸਰੂਰ ਵਿਚ ਅੱਖ ਲਾਲ ਲਾਲ
ਲ੍ਗੇ ਤਾਹਿ ਤਾ ਜੀ ਗਬਰੂ ਦੋਪਿਹਿਰ ਭਾਲ੍ਦੇ
ਓ ਮਿਹਂਗੀ ਜੁੱਤੀ ਗਬਰੂ ਦੇ
ਨਵੇ ਤੋ ਨਵਾ ਜੀ ਏਹੇ
ਲੱਕ ਤੇ ਸਰੂਰ ਵਿਚ ਅੱਖ ਲਾਲ ਲਾਲ
ਲ੍ਗੇ ਤਾਹਿ ਤਾ ਜੀ ਗਬਰੂ ਦੋਪਿਹਿਰ ਭਾਲ੍ਦੇ
ਓ ਰੋਂਦਾ ਆਲਾ ਪੱਤਾ ਗਬਰੂ ਪਗ ਨਾਲ ਮੈਚ ਕਰੇ
ਲਾਲਾ ਗਿੱਲ ਉਪ ਹੋਰ ਕ੍ਮ ਨਾ ਜਾਯ੍ਜ ਕ੍ੜੇ
ਓ ਦਿਲ ਵ ਤੂ ਸੋਹਣੀਏ ਓਡਾ ਹੀ ਮੰਗਦੀ
ਮੰਗ੍ਦਾ ਨਾ ਪਾਣੀ ਜੋ ਜੱਟ ਨਾਲ ਕ੍ਲੇਸ਼ਹ ਕ੍ੜੇ
ਓ ਫੇਸ ਉੱਤੇ ਪ੍ਲਦੇ ਆ ਲਾਲੀ ਗਬਰੂ
ਅਖਾਂ ਮੁੜੇ ਅਖਾਂ ਮੁੜੇ ਲਿਹਿੜ ਪਾਲਦੇ
ਓ ਮਿਹਂਗੀ ਜੁੱਤੀ ਗਬਰੂ ਦੇ ਪੈਰ ਭਾਲ੍ਦੇ
ਨਵੇ ਤੋ ਨਵਾ ਜੀ ਏਹੇ ਵੈਰ ਭਾਲ੍ਦੇ
ਲੱਕ ਤੇ ਸਰੂਰ ਵਿਚ ਆਖ ਲਾਲ ਲਾਲ
ਲ੍ਗੇ ਤਾਹਿ ਤਾ ਜੀ ਗਬਰੂ ਦੋਪਿਹਿਰ ਫਲਦੇ
ਓ ਮਿਹਾਨਗੀ ਜੁੱਤੀ ਗਬਰੂ ਦੇ ਪੈਰ ਭਾਲ੍ਦੇ
ਨਵੇ ਤੋ ਨਵਾ ਜੀ ਏਹੇ ਵੈਰ ਭਾਲ੍ਦੇ
ਲੱਕ ਤੇ ਸਰੂਰ ਵਿਚ ਆਖ ਲਾਲ ਲਾਲ
ਲ੍ਗੇ ਤਾਹਿ ਤਾ ਜੀ ਗਬਰੂ ਦੋਪਿਹਿਰ ਫਲਦੇ
ਹਾਲੇ ਓਨਾ ਦੇ ਵ ਪਤਨੇ ਸ੍ਟਾਰ ਬਲੀਏ
ਜਿਹੜੇ ਵਿਛਹੋ ਵਿਛਹੀ ਖਾਂਦੇ ਆ ਨੀ ਖਾਰ ਬਲੀਏ
ਤੇਰੇ ਫੋਨ ਆਲੇ ਮਾਪ ਚ ਨਾ ਓਨੀਯਾ ਲੋਕਾਤੀਓਨਾ
ਨੀ ਜਿਥੇ ਜਿਥੇ ਚਲਦੇ ਵ੍ਪਾਰ ਬਲੀਏ
ਸਾਡਿਯਾ ਹੀ ਰਫਲਾਣ ਦੇ ਮਿਸ ਕਾਰਤੂਸ
ਸਾਡਿਯਾ ਹੀ ਰਫਲਾਂ ਦੇ ਮਿਸ ਕ੍ਰਾਟੋਸ
ਜਿਹੜੇ ਸੱਜਣਾ ਨੂ ਅੱਜ ਕਲ ਗੈਰ ਪਾਲਦੇ
ਓ ਮਿਹਂਗੀ ਜੁੱਤੀ ਗਬਰੂ ਦੇ ਪੈਰ ਭਾਲ੍ਦੇ
ਨਵੇ ਤੋ ਨਵਾ ਜੀ ਏਹੇ ਵੈਰ ਭਾਲ੍ਦੇ
ਲੱਕ ਤੇ ਸਰੂਰ ਵਿਚ ਅੱਖ ਲਾਲ ਲਾਲ
ਲ੍ਗੇ ਤਾਹਿ ਤਾ ਜੀ ਗਬਰੂ ਦੋਪਿਹਿਰ ਭਾਲ੍ਦੇ
ਓ ਮਿਹਂਗੀ ਜੁੱਤੀ ਗਬਰੂ ਦੇ ਪੈਰ ਭਾਲ੍ਦੇ
ਨਵੇ ਤੋ ਨਵਾ ਜੀ ਏਹੇ ਵੈਰ ਭਾਲ੍ਦੇ
ਲੱਕ ਤੇ ਸਰੂਰ ਵਿਚ ਅੱਖ ਲਾਲ ਲਾਲ
ਲ੍ਗੇ ਤਾਹਿ ਤਾ ਜੀ ਗਬਰੂ ਦੋਪਿਹਿਰ ਭਾਲ੍ਦੇ

На странице доступен трек Mehangi Jutti от Darsh Dhaliwal. Слушайте онлайн или загрузите в один клик бесплатно на свое устройство.