logo MP3
head_logo

Bohemia Salute Скачать

main img

Bohemia

Salute

73 Прослушиваний
03:33
Все треки Bohemia
Слушать
Скачать песню

Текст песни

Yeah, ah
ਜਿਵੇਂ ਕਾਲੀ ਰਾਤਾਂ 'ਚ ਪੈਂਦੀ ਔਸ
Club'an 'ਚ ਨੱਚਣ ਨਾ ਬਈ, ਗਲੀਆਂ 'ਚ ਮੇਰੇ ਦੋਸਤ
ਦਾਰੂ ਨਾਲ ਰੱਜਣ ਨਾ, ਮੇਰੇ ਕੁੜੀਆਂ ਨੂੰ ਵੇਖ ਚੜੇ ਜੋਸ਼
Rockstar ਮੁੰਡੇ ਮੇਰੇ ਦੋਸਤ, Five Star 'ਚ run ਕਰਨ shows

ਕਦੀ ਕੱਢਣ Benz, ਕਦੀ ਕੱਢਣ Porsche
ਗੱਡੀਆਂ 'ਚ ਰਿਵਾਜ਼ ਪੁਰਾਣਾ, ਜ਼ੋਰ ਨਾਲ ਵੱਜੇ ਮੇਰਾ ਗਾਣਾ
ਮੇਰੀ beat Heroin, ਮੇਰੇ lyrics Marijuana

ਮੇਰਾ ਮੁਕਾਬਲਾ mainstream ਨਾਲ ਕਿਵੇਂ ਕਰ ਸਕਦੈ ਤੂੰ?
ਪਤਾ ਕਿੰਨੀ ਕੁੜੀਆਂ ਤੇ ਮੈਂ ਵਾਂ permanently tattoo?
ਹੁਣ ਪਤਾ ਲੱਗਿਆ "Badshah" permanently ਮੈਂ ਕਿਉਂ?
ਲੋਕਾਂ ਦੇ ਦਿਲਾਂ ਤੇ ਮੇਰਾ ਰਾਜ਼, permamently ਹੈ ਕਿਉਂ?

ਕਹਿੰਦੇ "Thank You", ਪਰ ਜ਼ਿੰਮੇਦਾਰੀ ਲਵਾਂ ਮੈਂ ਕਿਉਂ
ਜਿਵੇਂ mainstream 'ਚ ਕੋਈ ਮੇਰੀ team
ਇੰਨੀ ਵੱਡੀ ਗਲਤ ਫ਼ਹਿਮੀ, ਮੇਰੇ ਬਾਰੇ ਅੱਜ-ਕੱਲ੍ਹ ਲੋਕਾਂ 'ਚ ਹੈ ਕਿਉਂ?
ਹੁਣ ਜਗ ਸਾਰਾ ਸੌਂਹ ਨੀ, ਮੈਂ Bahrain ਵਿੱਚ Michael Jackson

ਓਹੀ ਲੋਕ ਕਰਨ ਚੱਲੇ broke
ਹੁਣ ਮੈਂ ਲਵਾਂ Vikatan ਯਾਂ ਲਵਾਂ Oxycodone
TV 'ਚ ਹੀ ਦਿਖਾਂ, ਹੁਣ ਮੈਂ media ਲਈ ਨਹੀਂ ਬੀਕਾਂ
ਸਦਾ fans ਦੇ ਦਿਲਾਂ ਵਿੱਚ ਟਿੱਕਾਂ, ਤੇ ਨਾਲੇ
ਗੱਲੀਆਂ 'ਚ ਜਦੋਂ ਲੰਘਾਂਦਾ, ਲੋਕੀ ਕਰਦੇ Salute ਮੈਨੂੰ
ਮੁੰਡਿਆਂ ਤੇ ਨਾਲੇ ਕੁੜੀਆਂ 'ਚ ਦਿੱਖੇ ਮੇਰਾ ਰੂਪ ਮੈਨੂੰ

Salute, Salute, aanh
ਲੋਕੀ ਕਰਦੇ Salute ਮੈਨੂੰ, Salute, Salute
Yeah! ਲੋਕੀ ਕਰਦੇ Salute ਮੈਨੂੰ, Salute, Salute
ਲੋਕੀ ਕਰਦੇ Salute ਮੈਨੂੰ, Salute, Salute
ਲੋਕੀ ਕਰਦੇ Salute ਮੈਨੂੰ

ਅੱਜ-ਕੱਲ੍ਹ ਦਸਤੂਰ ਕੁੱਛ ਹੋਰ
ਮੇਰੇ ਤੋਂ ਵੀ ਜ਼ਿਆਦਾ ਮਸ਼ਹੂਰ ਮੇਰੇ ਬੋਲ (ਮੇਰੇ ਬੋਲ)
ਅੱਜ-ਕੱਲ੍ਹ media ਵਾਲੇ ਕਹਿਣ, ਮੇਰੇ ਤੋਂ ਵੀ ਜ਼ਿਆਦਾ ਮਸ਼ਹੂਰ ਮੇਰੇ fan, hanhha
ਨਾਲੇ ਮੇਰੇ ਨਾਲ Bollywood ਲੜੇ ਜਿਵੇਂ Bollywood ਨੂੰ ਮੈਂ rob ਕਰਾਂ
Fashion ਦਾ style ਜਿਵੇਂ Hollywood 'ਚ ਮੈਂ shop ਕਰਾਂ

ਜਿਹੜਾ ਜਾਣਦਾ ਨਹੀਂ, ਓਹਨੂੰ ਜਾਣਕੇ ਨਾ ਦੱਸਾਂ
ਜੀਹਨੂੰ ਮੈਨੂੰ ਮਿਲਣ ਦਾ ਸ਼ੋਂਕ, ਓਹਨੂੰ ਮਿਲਕੇ ਮੈਂ shock ਕਰਾਂ
ਹੁਣ Jordans ਤੇ G-shocks, ਪਿੰਡਾ 'ਚ ਮੁੰਡੇ ਕਰਨ beatbox
ਓਹ ਜਾਣਦੇ ਨੇ ਮੇਰਾ ਨਾਮ, ਬਈ ਮੇਰੇ ਵਾਸਤੇ ਐਹੀ ਬਹੁਤ

ਹੁਣ quote ਕਰਨ, ਲੋਕੀ ਪਾਉਣ ਮੇਰੇ ਨਾਮ ਦੀ T-shirt
ਦੇਸੀ rap science ਦਾ Einstein ਮੈਂ
ਇਹਦੇ 'ਚ ਕੋਈ ਨਈਂ ਸ਼ੱਕ
ਪਰ ਮੈਂ ਨਾਲ ਲੈਕੇ ਚਲਾਂ ਰੱਬ ਨੂੰ
ਜਦੋਂ ਗਲੀਆਂ ਚੋਂ ਲੰਘਾਂ, ਮੈਂ ਹੱਥ ਜੋੜ ਕੇ ਮਿਲਾਂ ਸੱਭ ਨੂੰ
ਮੈਨੂੰ ਕੁੜੀਆਂ ਕਹਿੰਦੀਆਂ, ਤੇਰੇ ਪਿਆਰ ਦਾ ਸਹਾਰਾ ਚਾਹੀਏ
ਮੁੰਡੇ ਗੱਡੀ ਦੇ ਕਾਲੇ ਸ਼ੀਸ਼ੇ ਥੱਲੇ ਕਰਕੇ ਵਖਾਣ ਮੈਨੂੰ Double-U

ਗੱਲੀਆਂ 'ਚ ਜਦੋਂ ਲੰਘਾਂਦਾ, ਲੋਕੀ ਕਰਦੇ Salute ਮੈਨੂੰ
ਮੁੰਡਿਆਂ ਤੇ ਨਾਲੇ ਕੁੜੀਆਂ 'ਚ ਦਿੱਖੇ ਮੇਰਾ ਰੂਪ ਮੈਨੂੰ

Salute, Salute, anh
ਲੋਕੀ ਕਰਦੇ Salute ਮੈਨੂੰ, Salute, Salute
Yeah! ਲੋਕੀ ਕਰਦੇ Salute ਮੈਨੂੰ, Salute, Salute
ਲੋਕੀ ਕਰਦੇ Salute ਮੈਨੂੰ, Salute, Salute
ਲੋਕੀ ਕਰਦੇ Salute ਮੈਨੂੰ, Salute
Salute
Salute
ਲੋਕੀ ਕਰਦੇ Salute ਮੈਨੂੰ, Salute
ਲੋਕੀ ਕਰਦੇ Salute ਮੈਨੂੰ, Salute

На странице доступен трек Salute от Bohemia. Слушайте онлайн или загрузите в один клик бесплатно на свое устройство.