Arjan Dhillon & Arsh Heer Love Garrage Скачать
Arjan Dhillon & Arsh Heer
Love Garrage
Текст песни
ਹਾਏ ਗੱਲ ਉਮਰਾਂ ਦੀ ਕਿਹੜੀ ਏ
ਗੱਲ ਉਮਰਾਂ ਦੀ ਕਿਹੜੀ ਏ
ਜਿੰਨੀ ਤੇਰੇ ਨਾਲ ਲੰਘ ਜੇ ਸਾਨੂੰ ਇੰਨੀ ਹੀ ਬਥੇਰੀ ਏ
ਵੇ ਜਿੰਨੀ ਤੇਰੇ ਨਾਲ ਲੰਘ ਜੇ ਸਾਨੂੰ ਇੰਨੀ ਹੀ ਬਥੇਰੀ ਏ
ਵੇ ਜਿੰਨੀ ਤੇਰੇ ਨਾਲ ਲੰਘ ਜੇ ਸਾਨੂੰ ਇੰਨੀ ਹੀ ਬਥੇਰੀ ਏ
ਹਾਏ ਚੰਨਾ ਗੁੜ ਦੀ ਰੋਹੜੀ ਏ
ਚੰਨਾ ਗੁੜ ਦੀ ਰੋਹੜੀ ਏ
ਵੇ ਆਪਾਂ ਦੋਵੇ ਇਕ ਸੋਹਣਿਆ
ਇਹ ਲੋਕਾਂ ਭਾਅ ਦੀ ਜੋੜੀ ਏ
ਵੇ ਆਪਾਂ ਦੋਵੇ ਇਕ ਸੋਹਣਿਆ
ਇਹ ਲੋਕਾਂ ਭਾਅ ਦੀ ਜੋੜੀ ਏ
ਇਹ ਲੋਕਾਂ ਭਾਅ ਦੀ ਜੋੜੀ ਏ
ਹਾਏ ਓਦੋਂ ਵੱਧ ਤੋਂ ਵੀ ਵੱਧ ਲੱਗਦੇ
ਓਦੋਂ ਵੱਧ ਤੋਂ ਵੀ ਵੱਧ ਲੱਗਦੇ
ਵੇ ਜਦੋ ਮੇਰੇ ਹੰਜੂ ਪੂੰਝਦੇ
ਓਦੋਂ ਮੈਨੂੰ ਰੱਬ ਲਗਦੇ
ਵੇ ਜਦੋ ਮੇਰੇ ਹੰਜੂ ਪੂੰਝਦੇ
ਤੂੰ ਓਦੋਂ ਮੈਨੂੰ ਰੱਬ ਲਗਦੇ
ਤੂੰ ਓਦੋਂ ਮੈਨੂੰ ਰੱਬ ਲਗਦੇ
ਵੇ ਮੈਂ ਸਾਰਿਆਂ ਨੂੰ ਜਿੱਤੀ ਜਾਨੀ ਆ
ਮੈਂ ਸਾਰਿਆਂ ਨੂੰ ਜਿੱਤੀ ਜਾਨੀ ਆ
ਵੇ ਥੋੜ੍ਹੇ ਦਿਨ ਖਾ ਲੈ ਕੱਚੀਆਂ
ਹਾਏ ਮੈਂ ਰੋਟੀ ਪਾਣੀ ਸਿੱਖੀ ਜਾਨੀ ਆ
ਵੇ ਥੋੜ੍ਹੇ ਦਿਨ ਖਾ ਲੈ ਕੱਚੀਆਂ
ਹਾਏ ਮੈਂ ਰੋਟੀ ਪਾਣੀ ਸਿੱਖੀ ਜਾਨੀ ਆ
ਹਾਏ ਮੈਂ ਰੋਟੀ ਪਾਣੀ ਸਿੱਖੀ ਜਾਨੀ ਆ
ਹਾਏ ਸਾਡਾ ਏ ਕਰਾਰ ਸੋਹਣਿਆ
ਸਾਡਾ ਏ ਕਰਾਰ ਸੋਹਣਿਆ
ਵੇ ਪਹਿਲਾਂ ਨੈਣ ਚਾਰ ਸੀ ਹੋਏ
ਫੇਰ ਲਈਆਂ ਲਾਵਾਂ ਚਾਰ ਸੋਹਣਿਆ
ਵੇ ਪਹਿਲਾਂ ਨੈਣ ਚਾਰ ਸੀ ਹੋਏ
ਫੇਰ ਲਈਆਂ ਲਾਵਾਂ ਚਾਰ ਸੋਹਣਿਆ
ਫੇਰ ਲਈਆਂ ਲਾਵਾਂ ਚਾਰ ਸੋਹਣਿਆ
ਫੇਰ ਲਈਆਂ ਲਾਵਾਂ ਚਾਰ ਸੋਹਣਿਆ
ਹਾਏ ਮੇਲੇ ਲੈ ਚੱਲ ਮੱਸਿਆ ਦੇ
ਮੇਲੇ ਲੈ ਚੱਲ ਮੱਸਿਆ ਦੇ
ਵੇ ਕੁੜੀ ਗੋਦੀ ਤੂੰ ਚੱਕ ਲੀ
ਮੁੰਡਾ ਮੇਰੇ ਹੋਊ ਚਕਿਆ ਵੇ
ਵੇ ਕੁੜੀ ਗੋਦੀ ਤੂੰ ਚੱਕ ਲੀ
ਮੁੰਡਾ ਮੇਰੇ ਹੋਊ ਚਕਿਆ ਵੇ
ਮੁੰਡਾ ਮੇਰੇ ਹੋਊ ਚਕਿਆ ਵੇ
ਮੁੰਡਾ ਮੇਰੇ ਹੋਊ ਚਕਿਆ ਵੇ