logo MP3
head_logo

Amrinder Gill Tasveeran (From "Daaru Na Peenda Hove") Скачать

main img

Amrinder Gill

Tasveeran (From "Daaru Na Peenda Hove")

59 Прослушиваний
02:35
Все треки Amrinder Gill
Слушать
Скачать песню

Текст песни

ਤੈਨੂੰ ਵੇਖਣ ਨੂੰ ਜੀਅ ਕਰਦਾ ਇਹ ਦਿਲ ਭਰਕੇ
ਤੇਰੇ ਦੀਦਾਰ ਨੂੰ ਕੱਟਦੇ ਨੈਣਾਂ ਦੇ ਚੜ੍ਹਕੇ
ਏਸੇ ਦਿਲ ਦੇ ਸੁਪਨੇ ਵੀ, ਬੱਸ ਇੱਕ ਆਸ ਨੇ
ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਏ, ਪਰ ਅੱਖੀਆਂ ਉਦਾਸ ਨੇ
ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਏ, ਪਰ ਅੱਖੀਆਂ ਉਦਾਸ ਨੇ

ਤੇਰੇ ਸ਼ਹਿਰ ਕੋਲ ਦੀ ਲੰਘਿਆ, ਅੱਜ ਵਗੀਆਂ ਠੰਡੀਆਂ ਹਵਾਵਾਂ
ਸਾਨੂੰ ਫੇਰ ਪਤਾ ਲੱਗਿਆ, ਤੂੰ ਹੀ ਦਿੱਤੀਆਂ ਹੁਣੀਆਂ ਦੁਆਵਾਂ
ਤੇਰੀ ਸੱਧਰਾਂ ਨੇ ਸਾਨੂੰ ਦੱਸਿਆ, ਜੋ ਸਾਡੀਆਂ ਖ਼ਾਸ ਨੇ

ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਏ, ਪਰ ਅੱਖੀਆਂ ਉਦਾਸ ਨੇ
ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਏ, ਪਰ ਅੱਖੀਆਂ ਉਦਾਸ ਨੇ

ਇੱਕ ਮੌਕਾ ਜੇ ਮਿਲੇ ਸਾਨੂੰ ਕੁੱਝ ਪੁੱਛਣਾ ਚਾਹੁਣੇ ਹਾਂ
ਜਿਸ ਮੋੜਦੇ ਵਿਛੜੇ ਸੀ, ਉੱਥੇ ਹੁਣ ਰੁਕਣਾ ਚਾਹੁਣੇ ਹਾਂ

ਇੱਕ ਮੌਕਾ ਜੇ ਮਿਲੇ ਸਾਨੂੰ ਕੁੱਝ ਪੁੱਛਣਾ ਚਾਹੁਣੇ ਹਾਂ
ਜਿਸ ਮੋੜਦੇ ਵਿਛੜੇ ਸੀ, ਉੱਥੇ ਹੁਣ ਰੁਕਣਾ ਚਾਹੁਣੇ ਹਾਂ
ਤੂੰ ਵੀ ਸੱਚੋ-ਸੱਚੀ ਦੱਸ ਦੇ ਕੀ ਤੇਰੇ ਅਹਿਸਾਸ ਨੇ

ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਏ, ਪਰ ਅੱਖੀਆਂ ਉਦਾਸ ਨੇ
ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਏ, ਪਰ ਅੱਖੀਆਂ ਉਦਾਸ ਨੇ

На странице доступен трек Tasveeran (From "Daaru Na Peenda Hove") от Amrinder Gill. Слушайте онлайн или загрузите в один клик бесплатно на свое устройство.