logo MP3
head_logo

Ranjit Bawa Loud Скачать

main img

Ranjit Bawa

Loud

64 Прослушиваний
03:24
Все треки Ranjit Bawa
Слушать
Скачать песню

Текст песни

ਓ ਤੁਰਲਾ ਵੀ ਛੱਡਿਆ ਤੇ ਚਾਦਰਾ ਵੀ ਲੱਗਿਆ
ਲੱਗਦਾ ਬਾਵਾ ਆਉਂਦਾ
ਹੋ speaker ਆ ਦੀ ਅਵਾਜ ਥੋੜੀ ਜੀ ਘਟ ਕਰ ਲੋ ਵੀਰੇ
ਹੋ ਪਤੰਦਰ ਆਪ ਹੀ ਬਹੁਤ ਉੱਚੀ ਬੋਲਦਾ
ਹੋ ਹੋ ਓ ਓ ਓ ਓ ਓ
Desi Crew! Desi Crew!
Desi Crew! Desi Crew!
ਹੋ ਨੀਮ ਦੇ ਪਾਟੇ ਦੀ ਸ਼ਾਪੇ ਦੀਆਂ ਬੁੱਲੀਆਂ
ਤੇਰੇ ਅੱਗੇ ਸੰਦੀਆਂ ਨਾਇਓ ਖੁਲੀਆਂ
ਨੀਮ ਦੇ ਪਾਟੇ ਦੀ ਸ਼ਾਪੇ ਦੀਆਂ ਬੁੱਲੀਆਂ
ਤੇਰੇ ਅੱਗੇ ਸੰਗਦੀਆਂ ਨਾਇਓ ਖੁਲੀਆਂ
ਹੋ ਗੋਰੇ ਗੋਰੇ ਰੰਗ ਉੱਤੇ ਚੁੰਨੀ ਅਸਮਾਨੀ
ਜਦੋਂ ਲੈਂਦੀ ਖੋਲ ਕੇ ...
ਹੋ ਬੁਝਲਾਂ ਸ਼ੋਕੀਨਾ ਆਪੇ ਗੱਲ ਦਿਲ ਦੀ ਵੇ
ਕਿਵੇਂ ਦੱਸਾਂ ਬੋਲ ਕੇ
ਹੋ ਬੁਝਲਾਂ ਸ਼ੋਕੀਨਾ ਆਪੇ ਗੱਲ ਦਿਲ ਦੀ ਵੇ
ਕਿਵੇਂ ਦੱਸਾਂ ਬੋਲ ਕੇ
ਹੋ ਅੱਖੀਆਂ ਦੇ ਵਿਚ ਲੱਪ ਲੱਪ ਸੂਰਮਾ
ਵੇ ਪਾਉਂਦਾ ਖੱਪ ਸੂਰਮਾ
ਹੋ ਬਚ ਕੇ ਤਾਹੀ ਤੂੰ ਜੱਟਾ Dang ਮਰਜੁ ਵੇ
ਮੇਰੇ ਸੱਪ ਸੂਰਮਾ
ਵੇ ਕਿਲਿਆ ਨੀ ਜਾਣਾ ਬੀਨ ਵਾਜਿਆ ਤੋਂ
ਬੈਗੀ ਜੇ ਪਿੱਟਰੀ ਖੋਲ ਕੇ
ਹੋ ਬੁਝਲਾਂ ਸ਼ੋਕੀਨਾ ਆਪੇ ਗੱਲ ਦਿਲ ਦੀ ਵੇ
ਕਿਵੇਂ ਦੱਸਾਂ ਬੋਲ ਕੇ
ਹੋ ਬੁਝਲਾਂ ਸ਼ੋਕੀਨਾ ਆਪੇ ਗੱਲ ਦਿਲ ਦੀ ਵੇ
ਕਿਵੇਂ ਦੱਸਾਂ ਬੋਲ ਕੇ
ਹੋ ਤੇਰੇ ਦਿਲ ਤੇ ਆਲ੍ਹਣਾ ਪਾਉਣਾ ਵੇ
ਤੇਰੇ ਦਿਲ ਤੇ
ਹੋ ਤੇਰੇ ਦਿਲ ਤੇ ਅਲ੍ਹਾਣਾ ਪਾਉਣਾ
ਤਾਲਿਆ ਤੇ ਚੋਗ ਚੁਗਣੇ
ਹਾਣੀਆਂ , ਹਾਣੀਆਂ ਵੇ ਆਜਾ ਜੱਟਾ
ਰਾਜਾ ਬਣਜਾ ਮੈਂ ਤੇਰੀ ਰਾਣੀ ਆ
ਮੈਂ ਤੇਰੀ ਰਾਣੀ ਆ
ਮੈਂ ਤੇਰੀ ਰਾਣੀ ਆ
ਸਹਿਰੋ ਤੇਰਾ ਪਿੰਡ ਦੱਸ ਕਿੰਨੀ ਮੀਲ ਵੇ
ਤੁਰਿਆ ਨੀ ਜਾਣਾ ਮੇਥੋ ਪਾਕੇ ਹੀਲ ਵੇ
ਹੋ ਤਿੱਲੇਦਾਰ ਜੁੱਤੀ ਤੇਰੀ ਤੌਰੀ Feel ਵੇ
ਕਰਦਾ ਪਿਆਰ ਨਾਲ ਫਿਰੇ Deal ਵੇ
ਓ ਬੈਂਸ ਬੈਂਸ ਆਖਦੀ ਆਂ ਫਿਰਦੀ ਕੀ ਕੁੜੀ ਨੂੰ
ਪੀਆਦਾ ਘੋਲ ਕੇ
ਹੋ ਬੁਝਲਾਂ ਸ਼ੋਕੀਨਾ ਆਪੇ ਗੱਲ ਦਿਲ ਦੀ ਵੇ
ਕਿਵੇਂ ਦਾਸਾ ਬੋਲ ਕੇ
ਹੋ ਬੁਝਲਾਂ ਸ਼ੋਕੀਨਾ ਆਪੇ ਗੱਲ ਦਿਲ ਦੀ ਵੇ
ਕਿਵੇਂ ਦਾਸਾ ਬੋਲ ਕੇ

На странице доступен трек Loud от Ranjit Bawa. Слушайте онлайн или загрузите в один клик бесплатно на свое устройство.