Parmish Verma Meri Marzi Скачать
Текст песни
Yeah Proof
ਹੋ, ਗੱਡੀ ਵਿੱਚ ਯਾਰ ਮੈਂ ਘੁੰਮਾਵਾਂ, ਮੇਰੀ ਮਰਜ਼ੀ
ਸੂਟ ਨਾ' sneaker ਮੈਂ ਪਾਵਾਂ, ਮੇਰੀ ਮਰਜ਼ੀ
ਲੂਣ ਕਦੇ, leg ਕਦੇ, ਪਾਣੀ ਕਦੇ, peg ਕਦੇ
Meeting 'ਚ time 'ਤੇ ਨਾ ਜਾਵਾਂ, ਮੇਰੀ ਮਰਜ਼ੀ
ਸਾਰਾ ਦਿਨ ਰਵਾਂ ਮੈਂ alone, ਮੇਰੀ ਮਰਜ਼ੀ
ਮੰਤਰੀ ਦਾ cut ਦਵਾਂ phone, ਮੇਰੀ ਮਰਜ਼ੀ
ਹਾਮੀਆਂ ਨਾ ਭਰਦਾ, ਮੈਂ ਦਿਲ 'ਚ ਜੋ ਕਰਦਾ
ਮੈਂ ਕਿਸੇ ਕੋਲ਼ੋਂ ਮੰਗਾਂ ਨਾ ਸਲਾਹਵਾਂ, ਮੇਰੀ ਮਰਜ਼ੀ
ਓ, ਕਦੇ channel'an 'ਤੇ, ਕਦੇ front page 'ਤੇ
ਭਾਵੇਂ gown ਪਾ ਕੇ ਚੜ੍ਹਜਾਂ stage 'ਤੇ
ਭਾਵੇਂ CD ਲਾ ਕੇ ਗਾਵਾਂ, ਮੈਂ ਗਾਵਾਂ, ਮੈਂ ਨਾ ਗਾਵਾਂ
ਭਾਵੇਂ ਬੋਲ ਕੇ track ਉੱਤੇ ਗੱਲਾਂ ਹੀ ਸੁਣਾਵਾਂ
ਓ, dinner ਦੁਪਹਿਰੇ ਕਰਾਂ, lunch ਕਰਾਂ ਰਾਤ ਨੂੰ
ਖੰਡ ਵਿੱਚ ਘੋਲ਼ ਕੇ ਮੈਂ ਪੀ ਲਵਾਂ ਸ਼ਰਾਬ ਨੂੰ
Hockey ਦੇ ground ਵਿੱਚ ਖੇਡਾਂ football ਨੀ
Marathon ਜੀਤ ਲਵਾਂ Bullet ਦੇ ਨਾਲ਼ ਨੀ
ਹੋ, ਚੱਪਲਾਂ ਨਾ' marriage 'ਤੇ ਜਾਵਾਂ, ਮੇਰੀ ਮਰਜ਼ੀ
ਗ਼ਜ਼ਲ 'ਤੇ ਭੰਗੜਾ ਮੈਂ ਪਾਵਾਂ, ਮੇਰੀ ਮਰਜ਼ੀ
ਕਿਉਂ, ਪੈਂਦੀ ਆ ਫ਼ਿਰ ਧੱਕ, champion?
ਹੋ, ਗੱਡੀ ਵਿੱਚ ਯਾਰ ਮੈਂ ਘੁੰਮਾਵਾਂ, ਮੇਰੀ ਮਰਜ਼ੀ
ਸੂਟ ਨਾ' sneaker ਮੈਂ ਪਾਵਾਂ, ਮੇਰੀ ਮਰਜ਼ੀ
ਲੂਣ ਕਦੇ, leg ਕਦੇ, ਪਾਣੀ ਕਦੇ, peg ਕਦੇ
Meeting 'ਚ time 'ਤੇ ਨਾ ਜਾਵਾਂ, ਮੇਰੀ ਮਰਜ਼ੀ
ਸਾਰਾ ਦਿਨ ਰਵਾਂ ਮੈਂ alone, ਮੇਰੀ ਮਰਜ਼ੀ
ਮੰਤਰੀ ਦਾ cut ਦਵਾਂ phone, ਮੇਰੀ ਮਰਜ਼ੀ
ਹਾਮੀਆਂ ਨਾ ਭਰਦਾ, ਮੈਂ ਦਿਲ 'ਚ ਜੋ ਕਰਦਾ
ਮੈਂ ਕਿਸੇ ਕੋਲ਼ੋਂ ਮੰਗਾਂ ਨਾ ਸਲਾਹਵਾਂ, ਮੇਰੀ ਮਰਜ਼ੀ
ਖੱਬੀ seat ਉੱਤੇ ਬਾਗੀ ਨੂੰ ਘੁੰਮਾਵਾਂ ਨਾਲ਼-ਨਾਲ਼
ਗੱਡੀ ਮੇਰੀ ਗੰਦੀ, ਨਾ ਧੁਆਵਾਂ ਸਾਰਾ ਸਾਲ਼
ਹੋ, ਚਿੱਟੇ ਨੂੰ black ਆਖਾਂ, red ਨੂੰ blue
ਪਾ ਕੇ knicker ਹੀ ਕੱਢ ਦੇਵਾਂ interview
ਭੰਗੜਾ ਮੈਂ off-beat ਪਾਵਾਂ, ਮੇਰੀ ਮਰਜ਼ੀ
Sad song ਹੱਸ-ਹੱਸ ਗਾਵਾਂ, ਮੇਰੀ ਮਰਜ਼ੀ
ਰੱਖਾਂ ਅੰਬਰਾਂ 'ਤੇ ਟੰਗ ਮੇਰੇ ਹੱਥਾਂ 'ਚ ਪਤੰਗ
ਚੜ੍ਹ Burj Khalifa 'ਤੇ ਉਡਾਵਾਂ, ਮੇਰੀ ਮਰਜ਼ੀ
ਹੋ, ਫੂੰਕ ਦੇਵਾਂ ਰਾਵਣ ਨੂੰ ਨਵੇਂ ਸਾਲ਼ ਫੜ ਕੇ
ਹੋਲੀ ਦੇ ਪਟਾਖੇ ਮੈਂ ਚਲਾਵਾਂ, ਮੇਰੀ ਮਰਜ਼ੀ
ਹੋ, ਗੱਡੀ ਵਿੱਚ ਯਾਰ ਮੈਂ ਘੁੰਮਾਵਾਂ, ਮੇਰੀ ਮਰਜ਼ੀ
ਸੂਟ ਨਾ' sneaker ਮੈਂ ਪਾਵਾਂ, ਮੇਰੀ ਮਰਜ਼ੀ
ਲੂਣ ਕਦੇ, leg ਕਦੇ, ਪਾਣੀ ਕਦੇ, peg ਕਦੇ
Meeting 'ਚ time 'ਤੇ ਨਾ ਜਾਵਾਂ, ਮੇਰੀ ਮਰਜ਼ੀ
ਸਾਰਾ ਦਿਨ ਰਵਾਂ ਮੈਂ alone, ਮੇਰੀ ਮਰਜ਼ੀ
ਮੰਤਰੀ ਦਾ cut ਦਵਾਂ phone, ਮੇਰੀ ਮਰਜ਼ੀ
ਹਾਮੀਆਂ ਨਾ ਭਰਦਾ, ਮੈਂ ਦਿਲ 'ਚ ਜੋ ਕਰਦਾ
ਮੈਂ ਕਿਸੇ ਕੋਲ਼ੋਂ ਮੰਗਾਂ ਨਾ ਸਲਾਹਵਾਂ, ਮੇਰੀ ਮਰਜ਼ੀ