logo MP3
head_logo

Parmish Verma Le Chakk Main Aa Gya Скачать

main img

Parmish Verma

Le Chakk Main Aa Gya

25 Прослушиваний
04:08
Все треки Parmish Verma
Слушать
Скачать песню

Текст песни

ਹੋ ਜਾਨ ਲੱਗੀ ਨੇ ਟੱਕਾ ਕੇ
ਗੱਲ ਚਕਮੀ ਜਿਹੀ ਕਹੀ
ਹੋ ਜਾਨ ਲੱਗੀ ਨੇ ਟੱਕਾ ਕੇ
ਗੱਲ ਚਕਮੀ ਜਿਹੀ ਕਹੀ
ਵਿਹਲੜਾਂ ਨੂ ਆਸ਼ਿਕ਼ੀਆਂ ਪੁਗਦੀਆ ਨਈ
ਆ ਲ ਵੇਖ ਕੱਮ ਕਾਰ
ਮੁੰਡਾ ਹੋ ਗਯਾ star
ਵੇਖ ਕੱਮ ਕਾਰ ਕਿਹੰਦੇ ਹੋ ਗਯਾ star
ਤੇਰਾ ਵਿਹਲੜ ਹੀ ਸਿਰੇ ਬਿੱਲੋ ਲਾ ਗਯਾ
ਆ ਲੈ ਚੱਕ ਮੈਂ ਆ ਗਯਾ
ਆ ਲੈ ਚਕ ਮੈਂ ਆ ਗਯਾ
ਹੋ ਇਕ ਕ੍ਰਿਪਾ ਮੇਰੀ ਮਾ ਦੀ
ਹੋ ਇਕ ਕ੍ਰਿਪਾ ਤੇਰੀ ਨਾ ਦੀ
ਆ ਲੈ ਚੱਕ ਮੈਂ ਆ ਗਯਾ
ਆ ਲੈ ਚਕ ਮੈਂ ਆ ਗਯਾ
ਹੋ ਇਕ ਕ੍ਰਿਪਾ ਮੇਰੀ ਮਾ ਦੀ
ਹੋ ਇਕ ਕ੍ਰਿਪਾ ਤੇਰੀ ਨਾ ਦੀ
ਆ ਲੈ ਚੱਕ ਮੈਂ ਆ ਗਯਾ
ਆ ਲੈ ਚਕ ਮੈਂ ਆ ਗਯਾ
ਹੋ ਏਕ ਦੂਜੇ ਨਾਲੋ ਜ਼ਯਾਦਾ
ਮੇਰੀ ਮੱਤ ਪਯੀ ਸੀ ਮਾਰੀ
ਏਕ ਅਖ ਤੇਰੀ ਜਾਣੇ ਦੂਜੀ ਬੇਰੋਜ਼ਗਾਰੀ
ਹੋ Sydney ਚ ਪਾਂਡੇ ਵੀ
ਮੰਜਾ ਗਯੀ ਤੇਰੀ ਯਾਰੀ
ਤਾਣੇ ਲੰਡੂਆਂ ਦੇ ਸਿਹਿੰਦੇ ਸਿਹਿੰਦੇ
ਆ ਗਯੀ ਮੇਰੀ ਬਾਰੀ
ਹੋ ਨਾ ਹੀ ਮਰੇ, ਨਾ ਹੀ ਡਰੇ
ਨਾ ਹੀ ਨਸ਼ੇ ਚ ਬਡੇ
ਹੋ ਨਾ ਹੀ ਮਰੇ, ਨਾ ਹੀ ਡਰੇ
ਨਾ ਹੀ ਨਸ਼ੇ ਚ ਬਡੇ
ਹੋ ਦੇਖ ਮਿਹਨਤਾ ਦਾ ਮੁੱਲ ਬਾਬਾ ਪਾ ਗਯਾ
ਮਿਹਨਤਾ ਦਾ ਮੁੱਲ ਬਾਬਾ ਪਾ ਗਯਾ
ਮਿਹਨਤਾ ਦਾ ਮੁੱਲ ਬਾਬਾ ਪਾ ਗਯਾ
ਆ ਲੈ ਚੱਕ ਮੈਂ ਆ ਗਯਾ
ਆ ਲੈ ਚਕ ਮੈਂ ਆ ਗਯਾ
ਹੋ ਇਕ ਕ੍ਰਿਪਾ ਮੇਰੀ ਮਾ ਦੀ
ਹੋ ਇਕ ਕ੍ਰਿਪਾ ਤੇਰੀ ਨਾ ਦੀ
ਆ ਲੈ ਚੱਕ ਮੈਂ ਆ ਗਯਾ
ਆ ਲੈ ਚਕ ਮੈਂ ਆ ਗਯਾ
ਆ ਲੈ ਚੱਕ ਮੈਂ ਆ ਗਯਾ
ਆ ਲੈ ਚਕ ਮੈਂ ਆ ਗਯਾ
ਹੋ ਕਲ ਤਕ ਸਿਗੇ ਜੇੜੇ ਮੈਨੂ ਤਾਨੇ ਕਸ ਦੇ
ਅੱਜ ਯਾਰ ਦੀ ਚ੍ੜਾਈ ਨੂ ਨੇ ਹਵਾ ਦੱਸ ਦੇ
ਹੋ ਜਿਮ੍ਮੀ ਕੋਟਕਪੂਰਾ ਗਾਨੇ ਤੁੰਨ ਹਊਗਾ
ਮਚਦੇ ਨੇ ਜੇੜੇ ਹੁੰਨ ਰਿਹਣ ਮਚਦੇ
Desi Crew , Desi Crew
ਹੋ Desi Crew ਮੇਰੇ ਸੰਗ, Crew ਮੇਰੇ ਸੰਗ
ਰੌਲਾ ਪੌਂਦੇ ਰਿਹਣੇ ਨੰਗ
Goldy ਸੱਤਾ ਮੇਰੇ ਸੰਗ
ਰੌਲਾ ਪੌਂਦੇ ਰਿਹਣੇ ਨੰਗ
ਚੱਕ ਗਾਣਾ ਵੀ ਏ ਯਾਰ ਤੇਰਾ ਗਾ ਗਯਾ
ਨੇਰੇ ਚ ਨਿਸ਼ਾਨੇ ਭਾਰੂ ਲਾ ਗਯਾ
ਆ ਲੈ ਚੱਕ ਮੈਂ ਆ ਗਯਾ
ਆ ਲੈ ਚਕ ਮੈਂ ਆ ਗਯਾ
ਹੋ ਇਕ ਕ੍ਰਿਪਾ ਮੇਰੀ ਮਾ ਦੀ
ਹੋ ਇਕ ਕ੍ਰਿਪਾ ਤੇਰੀ ਨਾ ਦੀ
ਆ ਲੈ ਚੱਕ ਮੈਂ ਆ ਗਯਾ
ਆ ਲੈ ਚਕ ਮੈਂ ਆ ਗਯਾ
ਆ ਲੈ ਚੱਕ ਮੈਂ ਆ ਗਯਾ
ਆ ਲੈ ਚਕ ਮੈਂ ਆ ਗਯਾ
ਆ ਲੈ ਚੱਕ ਮੈਂ ਆ ਗਯਾ
ਆ ਲੈ ਚਕ ਮੈਂ ਆ ਗਯਾ
Fan ਵਾਰ੍ਦੇ ਨੇ ਜਾਨ ਤਕ ਪਾ ਗਯਾ
“ਆ ਲੈ ਚੱਕ ਤਕ” ਪਾ ਗਯਾ
“ਆ ਲੈ ਚੱਕ ਤਕ” ਪਾ ਗਯਾ
“ਆ ਲੈ ਚੱਕ ਤਕ” ਪਾ ਗਯਾ
“ਆ ਲੈ ਚੱਕ ਤਕ” ਪਾ ਗਯਾ
ਆ ਲੈ ਚੱਕ ਮੈਂ ਆ ਗਯਾ
ਆ ਲੈ ਚਕ ਮੈਂ ਆ ਗਯਾ
ਆ ਲੈ ਚੱਕ ਮੈਂ ਆ ਗਯਾ
ਆ ਲੈ ਚਕ ਮੈਂ ਆ ਗਯਾ

На странице доступен трек Le Chakk Main Aa Gya от Parmish Verma. Слушайте онлайн или загрузите в один клик бесплатно на свое устройство.