logo MP3
head_logo

Nirvair Pannu 4X4 Скачать

main img

Nirvair Pannu

4X4

53 Прослушиваний
02:22
Все треки Nirvair Pannu
Слушать
Скачать песню

Текст песни

ਉਹ ਅਣਖਾਂ ਨੀ ਅੱਖਾਂ ਦੇਖ ਛੱਡੀਆਂ
ਹੋ ਕੋਕੀਆਂ ਨਾ ’ ਜੜ੍ਹਿਆਂ ਨੀ ਗੱਲਾਂ ਜਮਾ ਖਰੀਆਂ
ਹੋ ਗੱਡੀਆਂ ਨੇ ਨਾਲ ਨੀ ਤੇ ਗਾਡਰਾਂ ਜਾਏ ਯਾਰ ਨੀ
ਉੱਠਦਾ ਸਵਾਲ ਨੀ ਕੇ ਹੋ ਜਾਉ ਵਿੰਗਾ ਵਾਲ ਨੀ
ਉਹ ਬੋਲਕੇ ਤਾਂ ਦੱਸੋ ਕੀ ਲਿਆਵਾਂ ਥੋਡੇ ਕਰਕੇ
ਨੀ ਚਰਚੇ ਤਾਂ ਰਹਿਣੇ ਆ ਰਹਿਣੇ ਆ ਥੋਡੇ ਪਰਚੇ
ਉਹ 4×4 ਆ ਨੀ ਅੱਖ ਵੀ ਤੇ ਅਸਲਾ ਵੀ
ਦਿੰਦਾ ਕੋਈ ਦਖ਼ਲ ਨਾ ਸਾਡਾ ਜਿਥੇ ਮਸਲਾ
ਹੋ ਡਾਂਗ ਵਾਲੇ ਜ਼ੋਰ ਤੇ ਮੈਂ ਜੜੋ ਪੁੱਟੇ ਸਾਨ ਕਈ
ਜਿੰਗਰੇ ਤੇ ਮਾਨ ਸਾਡੀ ਯਾਰੀਆਂ ਚ ਸ਼ਾਨ ਨੀ
ਆ ਲੈ ਕੁੜੇ ਸਾਂਭ ਲੈ ਤੂੰ ਸਾਡੀ 12 ਬੋਰ ਨੀ
ਜੇ ਆਖਦੇ ਕੋਈ ਫਿਰੇ ਮਾਰੀ ਬੋਲਣੇ ਦੀ ਲੋੜ ਨੀ
ਉਹ ਆਪੇ ਜੱਟ ਸਾਂਭ ਲਊਗਾ ਸਾਡੀ ਸਰਕਾਰ ਨੀ
ਉੱਠਦਾ ਸਵਾਲ ਨੀ ਕੇ ਹੋਜੂ ਵਿੰਗਾ ਵਾਲ ਨੀ
ਹੋ ਮੌਤ ਤੋਂ ਵੀ ਚੰਦਰਾ ਡਰਾਵਾਂ ਸਾਡੀ ਅੱਖ ਦਾ
ਹੋ ਦੋਗਲੇ ਬੰਦੇ ਨੂੰ ਬਿੱਲੋ ਨਾਲ ਨੀ ਮੈਂ ਰੱਖਦਾ
ਹੋ ਹੁੰਦਾ ਸਾਡੇ ਪੱਖ ਦਾ ਹਰੇਕ ਖੱਬੀ ਖਾਣ ਨੀ
ਉਹ ਪੱਥਰ ਤੇ ਲੀਕ ਕੁੜੇ ਜੱਟ ਦੀ ਜ਼ੁਬਾਨ ਨੀ
ਜਿੱਤ ਜਹੇ ਚੋਬਰ ਨੇ ਸਿਖਿਆ ਨੀ ਹਾਰਨਾ
ਵੈਰੀਆਂ ਦੇ ਗੋਲੀ ਨੇ ਹਾਏ ਜੱਟ ਨੂੰ ਕੀ ਮਾਰਨਾ
ਉਹ ਐਡੀ ਛੇਤੀ ਮੁਖੜਾ ਨੀ ਜੱਟ ਨਾ ਤੂੰ ਡਰ ਨੀ
ਗੱਬਰੂ ਦੇ ਹੁੰਦਿਆਂ ਤੂੰ ਫਿਕਰ ਨਾ ਕਰ ਨੀ
ਉਹ ਰਫਲ ਨੂੰ Refill ਕਰਨੇ ਦੀ ਲੋੜ ਨੀ
ਉਹ Magazine ਭਰਿਆ ਆ Full ਕੁੜੇ Load ਨੀ
ਉਹ ਸੁਣਦੀ ਤੂੰ ਵੇਖੀ ਕਿਵੈਂ ਹੁੰਦੀ ਤਾੜ ਤਾੜ ਨੀ
ਉਹ ਉੱਠਦਾ ਸਵਾਲ ਨੀ ਕੇ ਹੋਜੂ ਵਿੰਗ ਵਾਲ ਨੀ
ਹੋ ਪਿੱਛੇ ਪਿੱਛੇ ਫਿਰਦੀ ਆ ਭਾਲਦੀ Police ਨੀ
ਉਹ ਐਸੀ ਕਿਹੜੀ ਚੀਜ਼ ਜਿਥੇ ਮਿੱਤਰਾਂ ਦੀ Reach ਨੀ
Don’t Teach Me, ਮੈਂ ਜਾਣ ’ਦਾ ਆਂ ਦੁਨੀਆਂ ਦੇ ਰੰਗ ਨੂੰ
Group ਪਸਤੌਲ ਤਾਂ ਤਿਆਰ ਰਹਿੰਦਾ ਜੰਗ ਨੂੰ
ਉਹ ਨਿੱਕੇ ਮੋਟੇ ਮਸਲੇ ਤਾਂ ਜੁੱਤੀ ਨਾਲ ਨਬੇੜ ’ਦਾ
ਉਹ ਫੋਟੋ ਪੈਜੇ ਨਾਲ ਮੇਰੇ ਫੇਰ ਨੀ ਕੋਈ ਛੇੜ ਦਾ
ਹੋ ਤੂੰ ਤਾਂ ਮੇਰੀ ਆਪਣੀ ਪਸੰਦ ਕੋਈ ਗ਼ੈਰ ਨੀ
ਉਹ ਤੇਰਾ Nirvair ਕੁੜੇ ਬਹੁਤੇਆਂ ਲਈ ਜ਼ਹਿਰ ਨੀ
ਉਹ ਐਡੀ ਕਿਹੜੀ ਗੱਲ ਸੀ ਤੂੰ ਦੱਸਣਾ ਵੀ ਭੁੱਲ ਗਈ
ਨੀ Shy ਥੋੜਾ ਜੱਟ ਆ ਤੂੰ ਖੌਰੇ ਕਿਵੈਂ ਖੁਲ ਗਈ
ਹੋ ਟਾਲਿਆਂ ਵੀ ਟੱਲਣਾ ਨੀ ਮਿੱਤਰਾਂ ਦਾ ਕਾਲ ਨੀ
ਉਹ ਉੱਠਦਾ ਸਵਾਲ ਨੀ ਕੇ ਹੋਜੂ ਵਿੰਗਾ ਵਾਲ ਨੀ

На странице доступен трек 4X4 от Nirvair Pannu. Слушайте онлайн или загрузите в один клик бесплатно на свое устройство.