logo MP3
head_logo

Kulwinder Sohi Farfetch Reloaded Скачать

main img

Kulwinder Sohi

Farfetch Reloaded

27 Прослушиваний
02:31
Все треки Kulwinder Sohi
Слушать
Скачать песню

Текст песни

Pprodssd
ਮੈਂ ਜੋ ਵੀ ਪਾਵੇ ਚੀਜ਼ਾ Farfetch ਤੇ ਖਰੀਦਹਾਂ
ਜਿਨੀਆਂ ਵੀ ਪੂਰਾ ਦਮ ਅੱਪਨੇ ਤੇ ਰੀਝਹਾਂ
ਹੱਦ ਜਿਨਾ ਦੇ ਹਾਰਾਮੀ ਰੀਸ ਸਾਡੀ ਕੀ ਕਰੂ
Loos Ve Amami ਪੀਵਾ ਲੇਬਲ Blue
ਰੀਝ ਫੱਬਹਾਂ ਤੇ ਪੂਰੀ ਪੱਟ ਮਾਪੇਆ ਦਾ ਥੋਰੀ
ਚੇਤ ਖਾਸ ਜਾਣਦਾ 18 ਜਦ ਚਾੜ ਦਾ ਸਟੋਰੀ
ਫੇਕ ਆਈਡਾ ਬਣਾ ਕੇ ਅੱਖ ਦੇ ਨੇ ਚੋਰੀ
ਮੇਰੀ ਐਕਸ ਦੇ ਵੰਗਾ ਸਲੇ ਦੇਖਨ ਸਟੋਰੀ
ਰੋਲਾ ਹੂਡ ਚ ਜਿੰਨਾ ਦਾ ਸਾਰੇ ਪਾਤੇ dim ਨੀ
ਨਾ ਸ਼ੂ ਮੇਡ ਪਾਵਾ ਨਾ ਗੱਡੀ ਦੇ rim ਨੀ
ਬੈਠੀ ਕੇਮਰੀ ਚ ਤਾੜੇ ਮੱਲ ਪੁਸ਼ੇ ਲੱਗਿਆ
ਤੇਰੀ ਗੱਡੀ ਆ ਜਿਨੇ ਦੀ ਮੇਰਾ ਉੱਤੇ ਲੱਗਿਆ
ਹੁਣ ਸੋਹਨੀਆਂ ਚੀਜ਼ਾ ਤੇ ਬਾਲਾ ਕਰਾ ਨਾ ਭਰੋਸਾ
ਜਿੰਨਾ ਹਸਨ ਇਹਦੇ ਤੇ ਐਹ ਵੀ ਕਰ ਜੇ ਨਾ ਧੋਖਾ
ਜਿੰਨਾ ਹਸਨ ਇਹਦੇ ਤੇ ਐਹ ਵੀ ਕਰ ਜੇ ਨਾ ਧੋਖਾ
ਜਿੰਨਾ ਹਸਨ ਇਹਦੇ ਤੇ ਐਹ ਵੀ ਕਰ ਜੇ ਨਾ ਧੋਖਾ
ਕੇਡਾ ਪੇਪਰ ਸਕੀਨ ਆਲ ਅੜਿਆ ਪਿਆ
ਫੋਰ ਆਰਮ ਤੇ ਰੋਡ ਮੈਪ ਬਣਿਆ ਪਿਆ
ਭੇਦ ਚਾਲ ਚ ਨਾ ਟੈਟੂ ਮੇ ਬਣਾਏ ਬਾਹਾਂ ਉੱਤੇ
ਚਲੀ ਜਿਥਰ ਨੂੰ ਹੇੜ ਨ ਮੈ ਜਾਵਾ ਰਾਹਾਂ ਉੱਤੇ
ਮੇਰੇ ਮਿੰਡ ਚ ਨਾ ਥਾਓਟ ਬੜੀ ਦੂਰ ਜਾਣ ਦੇ
ਨੀ ਤੂੰ ਸੱਧੀ ਦੀ Adizan ਮੈਨੂੰ ਨਿਤ ਚਾਹਨ ਉੱਤੇ
ਸਾਡੇ ਬਣਦੇ ਪਲਾਨ ਤੁਰਤ ਪਰਣੀ
ਤੇ ਤੋਰ ਰੇਡੀ ਘੁਮਣ ਲਈ ਕਰਿਆ ਪਿਆ
ਤੂੰ ਹੁਣੇ ਹੁਣੇ ਘਰੋ ਬਾਹਰ ਪੈਰ ਪਟੀਆ
ਚੰਡੀਗੜ੍ਹ ਤੋਂ ਯਾਰਾਂ ਦਾ ਮੰਨ ਭਰਿਆ ਪਿਆ
ਪਹਿਲਾ ਲੱਕ ਤੇ ਨਾ ਚੜਾ ਰੇਡ ਮੀਟ ਵਾਂਗਰ
ਫਿਰ ਛੱਡ ਦਾ ਨਹੀਂ ਖੇਡਾ ਸ਼ੀਪ ਵਾਂਗਰ
ਭਜੀ ਫਿਰਦੀ ਮੇਰੇ ਲਈ AP ਸ਼ੀਟ ਵਾਂਗਰ
ਪੱਕੀ ਜੜਾ ਵਿੱਚ ਬੇਹ ਗਈ ਕਿਸੇ ਢੀਠ ਵਾਂਗਰ
ਮੇਥੋ ਪੋਚਿਆ ਨਹੀਂ ਜਾਣਾ ਤੇਨੂੰ ਕਿਸੇ ਵਾਰ ਕਹਿੰਦਾ
ਨੀ ਤੂੰ ਬੈਠੀ ਕਾਫੀ ਪੀਣ ਬੇਹੁੰਝੀ ਜਾਨੀ ਐ snap ਆ
ਮੱਥੇ ਰੱਖਦੀ ਐ ਵੱਟ ਰਹਨ ਅਡਿਯਾਂ ਸ਼ਿਕਾਇਤ
ਸਾਡੇ ਵੱਟਾ ਦੇ ਨੇ ਰੋਲੇ ਕਿਥੋ ਤੇਰੇ ਨਾਲ ਭੇਸਾ
ਸਾਡੇ ਵੱਟਾ ਦੇ ਨੇ ਰੋਲੇ ਕਿਥੋ
ਸਾਡੇ ਵੱਟਾ ਦੇ ਨੇ ਰੋਲੇ ਕਿਥੋ ਤੇਰੇ ਨਾਲ ਭੇਸਾ
ਖੜੀ ਕੁੜੀਆਂ ਚ ਐਕਟ ਕਮਾਲ ਦੀ ਕਰੇ
ਮੈਨੂੰ ਦੇਖ ਦਿੱਤਾ ਸਾਰ ਅੱਡ ਚਾਲ ਜੀ ਕਰੇ
ਕਰੇ ਕੰਡੇ ਤੇ ਸ਼ਰੀਰ ਕੰਡ ਤਾਰ ਤੱਪ ਕੇ
ਅੱਖ ਜੱਟ ਦੀ ਮਸ਼ੋਰ ਕਾਲੇ ਮਾਲ ਦੀ ਕਰੇ
ਟੋਹਰ ਜੱਟ ਦੀ ਨੇ ਲਾਟੇ ਸਨਾਰੇ ਸੇਧ ਥਲੇ
ਬੋਬੀ ਤਾਜ ਚ ਬੈਠੇ ਤੇ ਪਿੰਡ ਬੈਠੇ ਦੇਖ ਥਲੇ
ਪਹਿਲੀ ਬੇਨਤੀ ਜੋ ਸੁਨੇ ਐਨੀ ਰੱਬ ਨਾਲ ਬਣੀ
ਹੋਇਆ ਵਾਲ ਵੀ ਨਾ ਵਿੰਦਾ ਬੱਡੇ ਹਸਨ ਤੇ ਸ਼ਨੀ
ਨੀ ਮੈਂ ਕੀਰਤੀਆ ਬੰਦਾ ਕਹਲਾ ਕਰਮਾ ਦਾ ਧਨੀ
ਨੀ ਮੈਂ ਕੀਰਤੀਆ ਬੰਦਾ ਕਹਲਾ
ਕੀਰਤੀਆ ਬੰਦਾ ਕਹਲਾ ਕਰਮਾ ਦਾ ਧਨੀ
ਨੀ ਮੈਂ ਕੀਰਤੀਆ ਬੰਦਾ ਕਹਲਾ (ਨੀ ਮੈਂ ਕੀਰਤੀਆ ਬੰਦਾ ਕਹਲਾ ਕਰਮਾ ਦਾ ਧਨੀ)

На странице доступен трек Farfetch Reloaded от Kulwinder Sohi. Слушайте онлайн или загрузите в один клик бесплатно на свое устройство.