Harman Hundal In Love Again Скачать
Текст песни
This Is Gb
ਫੇਰ ਕੋਈ ਬਦਲਣ ਦੇ ਚਨ ਵਰਗਾ
ਜਚਿਆਂ ਆ ਪੇ ਗਏ ਅਸੀਂ ਕਾਹਲੇ
ਪੈਂਦੀ ਬਰਸਾਤ ਮੂੰਹੋਂ ਬੋਲ ਕਹਿੰਦੀ ਐ
ਸੋਨੇ ਦੋਨੋ ਲੱਗਦੇ ਸੀ ਬੱਲੇ
ਉਹ ਕੋਈ ਨੇੜੇ ਹੋਇਆ ਫੇਰ ਤੋਂ
ਦਿਲ ਨੂੰ ਪੜੋਆ ਫੇਰ ਤੋਂ
ਪਹਿਲਾਂ ਜੋ ਸੀ ਹੋਇਆ ਸਾਡੇ ਨਾਲ
ਹੋ ਜਾਵੇ ਨਾ ਉਹੀ ਫੇਰ ਤੋਂ
ਕਲੇ ਕਲੇ ਤਾਰੇ ਦੱਸਦੇ
ਫੇਰ ਤੋਹ ਦੁਬਾਰਾ ਹੱਸਦੇ
ਕਦੇ ਸੋਚਣ ਹਾਰਾਂ ਕਦੇ ਮੈਂ
ਰੋਕਿਆ ਹੋਇਆ ਸੇ ਦਿਲ ਚਿਰ ਤੋਂ
ਥਾਵਾਂ ਉਹੀ ਨੇ
ਰਾਹਵਾਂ ਉਹੀ ਨੇ
ਦਿਨ ਤਲੀਆਂ ਤਾਂ ਦੇਖਣ ਸ਼ਾਵਾਂ ਉਹੀ ਨੇ
ਚੇਹਰਾ ਹੋਰ ਐ ਉਹੀ ਮੋੜ ਐ
ਰੂਹਾਂ ਨੂੰ ਓਵੇ ਹੀ ਕਿਸੇ ਦੀ ਲੋੜ ਹੈ
ਓਵੇਂ ਹੀ ਆ ਚਨ ਨੇੜੇ ਨੇੜੇ ਲੱਗਦਾ
ਕਾਲਾ ਦਿਲ ਫੇਰ ਨਾਹਿਯੋ ਰਹਿ ਸਕਦਾ
ਦੋਨੇਵਾਲਾ ਸਚੇ ਪਿਆਰਾਂ ਵਿਚ ਖੋਆਯਾ ਫਿਰ ਤੋਂ
ਉਹ ਕੋਈ ਨੇੜੇ ਹੋਇਆ ਫੇਰ ਤੋਂ
ਦਿਲ ਨੂੰ ਪੜੋਆ ਫੇਰ ਤੋਂ
ਪਹਿਲਾਂ ਜੋ ਸੀ ਹੋਇਆ ਸਾਡੇ ਨਾਲ
ਹੋ ਜਾਵੇ ਨਾ ਉਹੀ ਫੇਰ ਤੋਂ
ਕਲੇ ਕਲੇ ਤਾਰੇ ਦੱਸਦੇ
ਫੇਰ ਤੋਹ ਦੁਬਾਰਾ ਹੱਸਦੇ
ਕਦੇ ਸੋਚਣ ਹਾਰਾਂ ਕਦੇ ਮੈਂ
ਰੋਕਿਆ ਹੋਇਆ ਸੇ ਦਿਲ ਚਿਰ ਤੋਂ
ਆ ਆ ਆ
ਖੁਲਿਆ ਹਾਂ ਪਾਣੀ ਵਿਚ
ਓਹਨਾ ਹੀ ਹਾਂ ਫੇਰ ਮੈਂ
ਓਹਨਾ ਹੀ ਹਾਂ ਤੈਨੂੰ ਬਾਰ ਬਾਰ ਤੱਕਦਾ
ਵੱਖਰੀ ਆ ਰੂਹ ਇਕਰਾਰ ਕੀਤਾ ਫੇਰ ਮੈਂ
ਓਵੇ ਹੀ ਆ ਮੋਡੇ ਉੱਤੇ ਹੱਥ ਰੱਖਦਾ
ਫੇਰ ਮੇਰੇ ਚੱਲ ਦੇ ਨੇ ਸਾਹ ਤੇਰੇ ਲਈ
ਲਾਜੀ ਨਾ ਤੂੰ ਫੇਰ ਝੂਠੇ ਲਾਰੇ
ਤੂੰ ਵੇ ਨਾ ਦੁਬਾਰਾ ਛੱਡ ਜੀ
ਦਿਲ ਵਿਚ ਕਰੋ ਨਾ ਵਡ ਜੀ
ਹੱਸਿਆਂ ਹਾਂ ਥੋੜਾ ਫੇਰ ਤੋਂ
ਡਿੱਗ ਕੇ ਖਲੋਯਾ ਫੇਰ ਤੋਂ
ਉਹ ਕੋਈ ਨੇੜੇ ਹੋਇਆ ਫੇਰ ਤੋਂ
ਦਿਲ ਨੂੰ ਪੜੋਆ ਫੇਰ ਤੋਂ
ਪਹਿਲਾਂ ਜੋ ਸੀ ਹੋਇਆ ਸਾਡੇ ਨਾਲ
ਹੋ ਜਾਵੇ ਨਾ ਉਹੀ ਫੇਰ ਤੋਂ
ਕਲੇ ਕਲੇ ਤਾਰੇ ਦੱਸਦੇ
ਫੇਰ ਤੋਹ ਦੁਬਾਰਾ ਹੱਸਦੇ
ਕਦੇ ਸੋਚਣ ਹਾਰਾਂ ਕਦੇ ਮੈਂ
ਰੋਕਿਆ ਹੋਇਆ ਸੇ ਦਿਲ ਚਿਰ ਤੋਂ
Треки от исполнителя