logo MP3
head_logo

Gurinder Gill Brown Munde Скачать

main img

Gurinder Gill

Brown Munde

406 Прослушиваний
04:15
Все треки Gurinder Gill
Слушать
Скачать песню

Текст песни

Lambo truck ਵਿਚ ਗੇੜੀ ਸਾਡੀ Hollywood
ਗੀਤ ਦੇਸੀ ਮੁੰਡੇਯਾ ਦੇ ਸੁਣੇ Bollywood
Music ਦੀ wave ਆ ਨਾ ਭਾਲ਼ਦੇ ਕੋਈ ਫੇਵ ਆ
ਗੋਨਾ ਵੀ ਔਂਦਾ ਤੇ lyrics ਏ

ਚੰਗੇ ਜੇੜੇ ਚਲਦੇ ਸੀ, ਕਿਸੇ ਤੋਂ ਨਾ ਥੱਲਦੇ ਸੀ
ਓਹਨਾਂ ਦਾ ਬਨੋਂਦੇ ਆ clown ਮੁੰਡੇ, brown ਮੁੰਡੇ
ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸਪੀਕਰਾਂ ਚ ਵਜਦੇ
Brown ਮੁੰਡੇ, Brown ਮੁੰਡੇ

ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸਪੀਕਰਾਂ ਚ ਵਜਦੇ
Brown ਮੁੰਡੇ, Brown ਮੁੰਡੇ

ਓ Balmain ਦੀ jean ਆ life ਹਸੀਨ ਆ
ਰਾਤਾਂ ਰੰਗੀਨ ਆ ਚੋਬਰ ਸ਼ੁਕੀਂ ਆ
ਕੱਪਾ ਚ ਲੀਨ ਆ, ਗੱਲਾਂ ਤੋਂ mean ਆ
ਕਯੀ ਨਾਰਾ ਦੇ message ਛੱਡੇ ਕਰ seen ਆ

ਪੱਕੇ ਤਰਾਕ ਆ ਨਾ ਉਡ ਦੇ ਜਾਵਕ ਆ
ਦਾਰੂ ਚ ਕਰਦੇ drown ਮੁੰਡੇ, Brown ਮੁੰਡੇ

ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸਪੀਕਰਾਂ ਚ ਵਜਦੇ
Brown ਮੁੰਡੇ, Brown ਮੁੰਡੇ

ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸਪੀਕਰਾਂ ਚ ਵਜਦੇ
Brown ਮੁੰਡੇ, Brown ਮੁੰਡੇ

Ford-ਆਂ ਤੋ G-Class ਫੋਨੇਆਂ ਤੋ ਮੋ
Test ਕਰਦੇ ਨਾ game ਲਗ ਕਰਦੇ ਨਾ game lack
Brown brown ਮੁੰਡੇ brown ਮੁੰਡੇ

Mind ਤੇ beach ਹਥਾ ਚ reach
ਬੁਢੇ ਹੋਯ ਨੂ ਕ ਕੁਛ ਕੀਤਾ ਏ teach
ਅਸੀ ਕਰਦੇ ਆਂ ਆਪਣੀ ਤੇ ਲੋਕਾਂ ਦੇ please
ਸਾਡੇ ਆ ਆਪਣੇ Toronto ਚ ਆਪੇ ਤੇ breach

ਲੱਗੀ ਫੁੱਲ ਮੌਜ ਆ stir ਕੀਤੀ sauce ਆ
ਕਰੌਂਦੇ buzz down ਮੁੰਡੇ, brown ਮੁੰਡੇ

ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸਪੀਕਰਾਂ ਚ ਵਜਦੇ
Brown ਮੁੰਡੇ, Brown ਮੁੰਡੇ

(Let's go)

ਓ ਗੁੱਟ ਤੇ ਆ venty ਆ ਨਾ ਨੋਟਾਂ ਦੀ ਗਿਣਤੀ ਆ
Time ਸਾਡੇ ਕੋਲ ਆ ਤੇ ਲੋਕ ਹੋਏ anti ਆ
ਯਾਰੀ ਦੀ guarantee ਆ ਲੋਕਿ ਤੇ ਸੇਂਟੀ ਆ
ਦੁਨਿਯਾ ਆਏ ਲਬਦੀ ਆ ਤੇ ਨਾਰਾਂ ਵੀ ਸੇਂਟੀ ਆ

ਸ਼ਿੰਦੇ ਕੋਲੇ ਅੱਜ ਏਨਾ ਕਲ ਜਾਣਾ L.A ਤੇ ਪਰਸੋਂ ਨੂ
ਬੈਗਾਂ ਚ ਕੈਸ਼ ਲੇਕੇ ਹੋਣੇ Cape Town ਮੁੰਡੇ
Brown ਮੁੰਡੇ

ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸਪੀਕਰਾਂ ਚ ਵਜਦੇ
Brown ਮੁੰਡੇ, Brown ਮੁੰਡੇ

ਓ ਦੇਸੀਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸਪੀਕਰਾਂ ਚ ਵਜਦੇ
Brown ਮੁੰਡੇ, Brown ਮੁੰਡੇ

ਓ ਯਾਰ ਭਵੇ ਥੋਡੇ ਆ ਚਕੇ ਹੀ ਤੋਡ਼ੇ ਆ
ਮਿਠੇ ਨਾ ਬਣਦੇ ਏ ਬੁੱਲਾਂ ਤੋਂ ਕੋੜੇ ਆ
ਲਂਬੇ ਹੀ ਤੋਡ਼ੇ ਆ ਹਿਕਾਂ ਤੋਂ ਚੋੜੇ ਆ
ਮੁੱਕਦੀ ਆ ਗੱਲ ਏਨਾ ਦਬਾ ਚ ਘੋਡੇ ਆ

Diamond ਦੇ ਪੀਸ ਨੇ ਕਰੋੜਾਂ ਦੀ ਚੀਜ਼ ਨੇ
ਔਂਦੇ ਕੀਤੇ down ਮੁੰਡੇ brown ਮੁੰਡੇ

ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸਪੀਕਰਾਂ ਚ ਵਜਦੇ
Brown ਮੁੰਡੇ, Brown ਮੁੰਡੇ

ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸਪੀਕਰਾਂ ਚ ਵਜਦੇ
Brown ਮੁੰਡੇ, Brown ਮੁੰਡੇ

ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸਪੀਕਰਾਂ ਚ ਵਜਦੇ
Brown ਮੁੰਡੇ, Brown ਮੁੰਡੇ

ਓ ਦੇਸੀ ਜਿਹੇ ਗੀਤ ਆ trap ਜਯੀ beat ਆ
Brown ਮੁੰਡੇ

На странице доступен трек Brown Munde от Gurinder Gill. Слушайте онлайн или загрузите в один клик бесплатно на свое устройство.