Dilpreet Dhillon Famous Скачать
Текст песни
Desi Crew Desi Crew
Desi Crew Desi Crew
ਸਾਡਾ ਦੱਬਕਾ ਮਸ਼ਹੂਰ ਸਾਡਾ ਦਾਬਾ ਮਸ਼ਹੂਰ
ਜੱਟ ਓਵੇਂ ਮਸ਼ਹੂਰ ਜਿਵੇਂ ਨਾਭਾ ਮਸ਼ਹੂਰ
ਸਾਡੀ ਕਰਦੇ ਨੇ ਜਿਹੜੇ ਬਦਨਾਮੀ ਮਸ਼ਹੂਰ
ਸਾਡੇ ਵੰਡਦੇ ਸਮੇਂ ਤੋਂ ਪੜ ਦਾਦਾ ਮਸ਼ਹੂਰ
ਸਾਡੇ ਥੱਲੇ ਜਿਹੜੀ ਰਹਿੰਦੀ ਓਹੋ car ਮਸ਼ਹੂਰ
ਅਸੀਂ ਤਾਂ ਮਸ਼ਹੂਰ ਸਾਡੇ ਯਾਰ ਮਸ਼ਹੂਰ
ਸਾਡੇ ਛਾਪ ਕੇ ਮਸ਼ੂਰੀ ਆਗੇ ਨਖਰ ਬਿੱਲੋ
ਨੀ ਕਈ ਸ਼ਹਿਰ ਵਾਲੇ ਹੋ ਗਏ ਅਖ਼ਬਾਰ ਮਸ਼ਹੂਰ
ਸਾਡੀ ਐਨੀ ਕੁ ਮਸ਼ੂਰੀ ਸਾਡਾ ਜੀਹਦੇ ਨਾਲ ਵੈਰ ਹੋ ਜਾਏ
ਰਾਤੋਂ-ਰਾਤ ਓਹਦਾ ਸਾਰਾ ਸ਼ਹਿਰ ਮਸ਼ਹੂਰ
ਸਾਡੇ ਵੈਰਿਆਂ ਦੇ ਕੰਨਾਂ ਲਈ ਨੇ ਹੱਥ ਮਸ਼ਹੂਰ
ਸਾਡੀ ਯਾਰੀਆਂ 'ਚ ਭੱਜਦੇ ਨੀ ਪੈਰ ਮਸ਼ਹੂਰ
ਹੋ ਗਏ ਸਾਡੇ ਨਾਲ ਬਿੱਲੋ ਜਿਹੜੇ ਖੜੇ ਮਸ਼ਹੂਰ
ਹੈਗੇ ਸਾਡੇ ਨਾਲ ਬਿੱਲੋ ਜਿਹੜੇ ਰਹੇ ਮਸ਼ਹੂਰ
ਜਿਹੜੇ ਸਾਡੇ ਨਾਲ ਬੋਲਦੇ ਆਂ ਹੈਗੇ ਆਂ ਕੁੜੇ
ਨੀ ਬਾਕੀ ਸਾਡੇ ਬਾਰੇ ਬੋਲ ਕੇ ਹੋ ਗਏ ਮਸ਼ਹੂਰ
ਸਾਡੀ ਰਫ਼ਲ 'ਚੋਂ ਨਿਕਲੀ ਹੋਈ ਗੋਲੀ ਮਸ਼ਹੂਰ
ਸਾਡੀ ਕਾਵਾਂ ਵਿੱਚ ਚੱਲੇ ਕਾਵਾਂ ਰੋਲੀ ਮਸ਼ਹੂਰ
ਮੇਰਾ ਨਾਮ ਲੈਕੇ ਕਈ ਰਾਤੋਂ-ਰਾਤ ਬਣ ਗਏ
ਓ ਮੈਂ ਭਾਵੇਂ ਹੋਇਆ ਹੌਲੀ-ਹੌਲੀ ਮਸ਼ਹੂਰ
ਬੰਦੇ ਥੋੜ੍ਹੇ touch 'ਚ ਜਿਹੜੇ ਬਹੁਤ ਮਸ਼ਹੂਰ
ਸਾਡੀ car ਦੀ plate ਉੱਤੇ ਗੋਤ ਮਸ਼ਹੂਰ
ਜੱਟ ਪੂਰਦਾ ਏ ਸ਼ੌਂਕ ਬਿੱਲੋ ਹੋਕੇ ਮਸ਼ਹੂਰ
ਤਾਂਹੀ ਅੱਜ-ਕੱਲ੍ਹ ਹੋ ਗਏ ਸਾਡੇ ਸ਼ੌਂਕ ਮਸ਼ਹੂਰ
ਸਾਡੀ ਆਕੜ ਮਸ਼ਹੂਰ ਦਿਲ ਧਾਕੜ ਮਸ਼ਹੂਰ
ਪਿੰਡ ਬੈਠੇ-ਬੈਠੇ ਹੋ ਗਏ ਜੱਟ ਮਾਤੜ ਮਸ਼ਹੂਰ
ਸਾਡੀ ਟੌਰ ਮਸ਼ਹੂਰ ਸਾਡਾ ਜੋਰ ਮਸ਼ਹੂਰ
ਸਾਡਾ ਹੈ ਨਹੀਂ ਕੋਈ ਤੋੜ ਸਾਡੀ ਤੋੜ ਮਸ਼ਹੂਰ
On road ਆ ਕੱਢਾਈ ਦੇਕੇ cash ਬੱਲੀਏ
Off roading ਆਲੀ wrang 4-4 ਮਸ਼ਹੂਰ
ਸਾਡਾ ਅੱਜ ਦੇ ਮਾਹੌਲ 'ਚ ਮਾਹੌਲ ਐਦਾਂ ਦਾ
ਜਿਵੇਂ 70 ਦੇ time 'ਤੇ ਸੀ ford ਮਸ਼ਹੂਰ
ਜਿਵੇਂ 70 ਦੇ time 'ਤੇ ਸੀ ford ਮਸ਼ਹੂਰ
ਜਿਹੜੇ ਦੋਗਲੇ ਓਹਨਾ ਦੇ ਰੂਪ ਦੋ ਨੀ ਮਸ਼ਹੂਰ
ਹੋਣਾ ਚਾਹੁੰਦੇ ਮਸ਼ਹੂਰ ਹੋਏ ਕਿਉਂ ਨਹੀਂ ਮਸ਼ਹੂਰ
ਅਸੀਂ ਘਰ ਅਖਵਾਏ ਸੌਂਹ ਖਾਦੀ ਨੀ ਕੁੜੇ
ਇਸੇ ਕਰਕੇ ਤਾਂ ਮਿੱਤਰਾਂ ਦੀ ਸੌਂਹ ਨੀ ਮਸ਼ਹੂਰ
ਸਾਡੀ ਸੁਣਦੇ ਮਸ਼ੂਰੀ ਜਿਹੜੇ ਕੰਨ ਮਸ਼ਹੂਰ
ਸਾਡੀ ਗੱਡੀ ਅਤੇ ਗੁੰਡੇ number one ਮਸ਼ਹੂਰ
ਓ ਗੱਡ ਲੋਕਾਂ ਚ ਮਸ਼ਹੂਰ ਸਾਡੀ Z-Black
ਸਾਡਾ ਹੱਕ ਦਾ ਕਮਾਇਆ ਚਿੱਟਾ ਧਨ ਮਸ਼ਹੂਰ
ਮੇਰਾ ਕੰਮ ਮਸ਼ਹੂਰ ਜਿਹਣੇ ਕੀਤਾ ਮਸ਼ਹੂਰ
ਅਸੀਂ ਵੈਰੀਆਂ ਨੂੰ ਦਿੱਤੀਆਂ ਚਰੀਟਾ ਮਸ਼ਹੂਰ
ਚੀਜਾਂ ਦੋ ਮਸ਼ਹੂਰ ਮੋਗੇ ਦੀਆਂ ਪਤਲੋ
ਇੱਕ ਜੀਪਾਂ ਦੂਜਾ ਬੱਲੀਏ ਪ੍ਰੀਤਾਂ ਮਸ਼ਹੂਰ
ਹੋ ਇੱਕ ਜੀਪਾਂ ਦੂਜਾ ਬੱਲੀਏ ਪ੍ਰੀਤਾਂ ਮਸ਼ਹੂਰ
ਹੋ ਇੱਕ ਜੀਪਾਂ ਦੂਜਾ ਬੱਲੀਏ ਪ੍ਰੀਤਾਂ ਮਸ਼ਹੂਰ
ਓ ਗੱਲਾਂ ਹੋਰ ਵੀ ਬਥੇਰੀਆਂ ਬਿੱਲੋ
ਹੱਲੇ ਥੋੜ੍ਹਾ ਜਿਹਾ time ਘੱਟ ਆ
ਜਦੋਂ ਵੇਹਲਾ ਹੋਇਆ ਆਪੇ ਸਾਦ ਲਉ
ਹੱਲੇ busy ਚੱਲੀ ਜਾਂਦੇ ਜੱਟ ਆ
ਹੱਲੇ busy ਚੱਲੀ ਜਾਂਦੇ ਜੱਟ ਆ
Треки от исполнителя