logo MP3
head_logo

Baani Sandhu 8 Parche Ft Gur Sidhu Скачать

main img

Baani Sandhu

8 Parche Ft Gur Sidhu

799 Прослушиваний
03:30
Все треки Baani Sandhu
Слушать
Скачать песню

Текст песни

ਵੇ ਵੱਡੇ-ਵੱਡੇ ਵੈਲੀ ਪਾਕੇ ਘੁੰਮੇ ਜੇਬਾਂ 'ਚ
ਜਾਂਦਾ ਨਾ ਧਿਆਨ ਮੇਰੀਆਂ ਪੰਜੇਬਾਂ 'ਚ
ਵੱਡੇ-ਵੱਡੇ ਵੈਲੀ ਪਾਕੇ ਘੁੰਮੇ ਜੇਬਾਂ 'ਚ
ਜਾਂਦਾ ਨਾ ਧਿਆਨ ਮੇਰੀਆਂ ਪੰਜੇਬਾਂ 'ਚ

ਕੀਹਦਾ-ਕੀਹਦਾ ਐਥੇ, ਦੱਸ, ਮੂੰਹ ਫ਼ੜ ਲਾਂ?
ਹੋ ਗਏ ਸ਼ਰੇਆਮ ਤੇਰੇ ਸ਼ਹਿਰ ਚਰਚੇ

ਬੇਬੇ-ਬਾਪੂ ਪੁੱਛਦੇ ਮੁੰਡੇ ਦੀ degree
ਕੀ ਦੱਸਾਂ? ਅੱਠ ਚੱਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਨਾ ਛੱਬੀਆਂ
26 ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ (ਤੇਰੇ ਕਰਕੇ)

ਸਮਝੀਂ ਨਾ ਭੋਲ਼ੀ, ਮੈਨੂੰ ਸੱਭ ਪਤਾ ਏ
ਕਿੱਥੇ-ਕਿੱਥੇ ਹੋ ਜਾਂਦੇ ਹੋ ਗਾਇਬ ਵੇ
ਆਏ ਮੇਰੇ ਪਿੱਛੇ ਜਿੰਨੇ ਬਣ Romeo
ਉਹ ਮੁੜਕੇ ਨਾ ਮਿਲ਼ੇ ਚੰਡੀਗੜ੍ਹ map 'ਤੇ

ਸਮਝੀਂ ਨਾ ਭੋਲ਼ੀ, ਮੈਨੂੰ ਸੱਭ ਪਤਾ ਏ
ਕਿੱਥੇ-ਕਿੱਥੇ ਹੋ ਜਾਂਦੇ ਹੋ ਗਾਇਬ ਵੇ
ਓ, ਆਏ ਮੇਰੇ ਪਿੱਛੇ ਜਿੰਨੇ ਬਣ Romeo
ਉਹ ਮੁੜਕੇ ਨਾ ਮਿਲ਼ੇ ਚੰਡੀਗੜ੍ਹ map 'ਤੇ

ਘੁੰਮਦੀ ਮੋਹਾਲ਼ੀ ਤੇਰੀ Thar, ਵੈਰੀਆ
ਕੰਬੇ ਦਿਲ, ਆ ਜਾਈਂ ਨਾ ਕਿਸੇ ਨਾ' ਲੜ ਕੇ
(ਕੰਬੇ ਦਿਲ, ਆ ਜਾਈਂ ਨਾ ਕਿਸੇ ਨਾ' ਲੜ ਕੇ)

Mom-dad ਪੁੱਛਦੇ ਮੁੰਡੇ ਦੀ degree
ਕੀ ਦੱਸਾਂ? ਅੱਠ ਚਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਨਾ ਛੱਬੀਆਂ
26 ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ

(Gur Sidhu Music)

A-Z ਤੇਰੇ ਸਾਰੇ ਯਾਰ ਜੱਟ ਆ
ਹੋ, ਜੱਟਾਂ ਵਾਲ਼ੇ ਦਿਲ, ਜੱਟਾਂ ਵਾਲ਼ੀ ਮੱਤ ਆ
ਹੋ, ਵੈਲੀ ਹੋਇਆ ਮੁੰਡਾ, ਜੇਲ੍ਹਾਂ ਦਾ ਸ਼ਿੰਗਾਰ ਆ
ਹਾਂ, ਉੱਤੋਂ ਲੱਗੀ ਪਹਿਲੀ ਤੇਰੇ ਨਾਲ਼ ਅੱਖ ਨੀ

ਹੋ, ਏਦਾਂ ਕਿੱਦਾਂ ਮੇਰਾ ਕੋਈ time ਚੱਕ ਜਊ?
ਹੋ, on-road ਲਵਾਂ ਉਹਦੀ ਗੱਡੀ ਡੱਕ ਨੀ
ਹੋ, ਏਦਾਂ ਕਿੱਦਾਂ ਮੇਰਾ ਕੋਈ time ਚੱਕ ਜਊ?
ਹੋ, on-road ਲਵਾਂ ਉਹਦੀ ਗੱਡੀ ਡੱਕ ਨੀ

ਪੈਂਦਾ ਪੂਰਾ ਰੋਹਬ, ਪੌਣੇ-ਛੇ ਫੁੱਟ ਦੀ
ਹੋ, ਤੁਰੇ ਜਦੋਂ ਜੱਟ ਤੇਰੇ ਨਾਲ-ਨਾਲ ਨੀ
"ਭਾਬੀ-ਭਾਬੀ," ਕਹਿੰਦੇ ਨਹੀਂਓਂ ਯਾਰ ਥੱਕਦੇ
ਹੋਰ ਤੂੰ, ਰਕਾਨੇ, ਦੱਸ ਕੀ ਭਾਲ਼ਦੀ?

ਹੋ, ਮੁੰਡੇ ਉੱਤੇ ਚੱਲਦੀਆਂ ਕਈ ਛੱਬੀਆਂ
ਜੱਟ ਨਾਮ ਲਵਾ ਲਊ ਤੈਨੂੰ, 26 ਸਾਲ ਦੀ
ਮੁੰਡੇ ਉੱਤੇ ਚੱਲਦੀਆਂ ਕਈ ਛੱਬੀਆਂ
ਜੱਟ ਨਾਮ ਲਵਾ ਲਊ ਤੈਨੂੰ, 26 ਸਾਲ਼ ਦੀ

ਜੱਟਾ, ਜੱਟੀ fan ਤੇਰੀ ਏਸੇ ਗੱਲ ਤੋਂ
ਤੂੰ ਯਾਰਾਂ ਪਿੱਛੇ ਲੈਣੇ ਨਹੀਂ stand ਛੱਡਦਾ
ਹੁੰਦੀ ਜਿਵੇਂ police ਪੰਜਾਬ ਭਰਤੀ
ਤੂੰ ਲੋੜ ਪਈ 'ਤੇ ਯਾਰਾਂ ਪਿੱਛੇ ਭੱਜਦਾ

ਬੇਸ਼ੱਕ ਲੜਨੇ ਤੋਂ ਰਹਾਂ ਰੋਕਦੀ
ਪਰ ਜੇ ਕੋਈ ਕਰੂ ਤੇਰੇ ਉੱਤੇ ਵਾਰ ਵੇ
ਰੱਖ ਦਊਂ ਵਿਚਾਲ਼ੋਂ ਉਹਦੀ ਹਿੱਕ ਪਾੜ ਕੇ
ਏਨੀ ਕੁ ਤਾਂ ਸੀਨੇ ਵਿੱਚ ਰੱਖਾਂ ਖਾਰ ਵੇ

"Jassi Lohka, Jassi Lohka" ਰਹਾਂ ਜੱਪਦੀ
ਤੇਰੀ ਦੀਦ ਨੂੰ, ਹਾਏ, ਦਿਲ 24-7 ਤਰਸੇ

(ਬੇਬੇ-ਬੇਬੇ-ਬੇਬ-ਬੇ-ਬੇ-ਬੇ...)
ਬੇਬੇ-ਬਾਪੂ ਪੁੱਛਦੇ ਮੁੰਡੇ ਦੀ degree
ਕੀ ਦੱਸਾਂ? ਅੱਠ ਚਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਨਾ ਛੱਬੀਆਂ
26 ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ

На странице доступен трек 8 Parche Ft Gur Sidhu от Baani Sandhu. Слушайте онлайн или загрузите в один клик бесплатно на свое устройство.