logo MP3
head_logo

Ayushmann Khurrana Reh Ja Скачать

main img

Ayushmann Khurrana

Reh Ja

71 Прослушиваний
02:49
Все треки Ayushmann Khurrana
Слушать
Скачать песню

Текст песни

ਸਾਡੀ ਸਾਹਵਾਂ ਦੀ ਸੌਂਹ, ਠੰਡੀਆਂ ਛਾਂਵਾਂ ਦੀ ਸੌਂਹ
ਸਵੇਰ ਦੀ coffee ਦੀ ਸੌਂਹ, ਰੋਜ਼ ਦੀ ਮਾਫ਼ੀ ਦੀ ਸੌਂਹ
ਪਹਿਲੀ ਬਾਰਿਸ਼ ਦੀ ਸੌਂਹ, ਮੇਰੀ ਗੁਜ਼ਾਰਿਸ਼ ਦੀ ਸੌਂਹ
ਰਹਿ ਜਾ ਮੇਰੇ ਕੋਲ

ਰਹਿ ਜਾ ਮੇਰੇ ਕੋਲ ਤੂੰ, ਰੁਕਦੇ ਨਹੀਂ ਹੰਝੂ
ਰਹਿ ਜਾ ਮੇਰੇ ਕੋਲ ਤੂੰ, ਰੁਕਦੇ ਨਹੀਂ ਹੰਝੂ

ਦੇਖੇ ਖ਼ਾਬਾਂ ਦੀ ਸੌਂਹ, ਦਿਲ ਦੇ ਹਿਸਾਬਾਂ ਦੀ ਸੌਂਹ
ਦਿੱਤੀਆਂ ਕਿਤਾਬਾਂ ਦੀ ਸੌਂਹ, ਨਾ ਨਿਕਲੀ ਤੂੰ ਦਿਲ ਤੋਂ
ਖਾਲੀਆਂ ਰਾਹਵਾਂ ਦੀ ਸੌਂਹ, ਕੱਸਦੀਆਂ ਬਾਂਹਵਾਂ ਦੀ ਸੌਂਹ
ਰਹਿ ਜਾ ਮੇਰੇ ਕੋਲ

ਰਹਿ ਜਾ ਮੇਰੇ ਕੋਲ ਤੂੰ, ਰੁਕਦੇ ਨਹੀਂ ਹੰਝੂ
ਰਹਿ ਜਾ ਮੇਰੇ ਕੋਲ ਤੂੰ, ਰੁਕਦੇ ਨਹੀਂ ਹੰਝੂ

ਤੂੰ ਦਿੱਲੀ ਆ ਕੇ ਮਿਲ ਤਾਂ ਲੈ, ਤੇਰੀ t-shirt ਮੈਂ ਪਾਵਾਂ
ਰੋ-ਰੋ ਪਾਗਲ ਮੈਂ ਹੋਈਆਂ, ਸਾਡੀ playlist ਲਾਵਾਂ

ਦਿਲ ਮੇਰੇ ਲੁੱਟੇ ਦੀ ਸੌਂਹ, ਲਾਰੇ ਝੂਠੇ ਦੀ ਸੌਂਹ
ਪਹਿਲੇ ਸੁੱਟੇ ਦੀ ਸੌਂਹ, ਵਾਅਦੇ ਟੁੱਟੇ ਦੀ ਸੌਂਹ
ਕੱਲੀਆਂ ਰਾਤਾਂ ਦੀ ਸੌਂਹ, ਸਾਰੀਆਂ ਬਾਤਾਂ ਦੀ ਸੌਂਹ
ਰਹਿ ਜਾ ਮੇਰੇ ਕੋਲ

ਰਹਿ ਜਾ ਮੇਰੇ ਕੋਲ ਤੂੰ, ਰੁਕਦੇ ਨਹੀਂ ਹੰਝੂ
ਰਹਿ ਜਾ ਮੇਰੇ ਕੋਲ ਤੂੰ, ਰੁਕਦੇ ਨਹੀਂ ਹੰਝੂ

(आपके द्वारा dial किया गया number अभी व्यस्त है)
(कृपया कुछ समय पश्चात प्रयास करें)

На странице доступен трек Reh Ja от Ayushmann Khurrana. Слушайте онлайн или загрузите в один клик бесплатно на свое устройство.