Arjan Dhillon Sanu Teri Lod (Feat. Opi Music) Скачать
Arjan Dhillon
Sanu Teri Lod (Feat. Opi Music)
Текст песни
ਅਸੀਂ ਭੁੱਲਦੇ ਜਾਂਦੇ ਸੀ ਤੈਨੂੰ ਅੱਜ ਮੁੜ ਆਇਆ ਏ
ਪਿਆਰ ਹੋਰਾਂ ਤੇ ਖਰਚ ਚੰਨਾ ਆਪ ਥੁੜ ਆਇਆ ਏ
ਸੌਫੀ ਸਾਡੇ ਸਾਹਾਂ ਨੂੰ ਵੇ ਜਦੋਂ ਤੇਰੀ ਤੋੜ ਸੀ
ਸੌਫੀ ਸਾਡੇ ਸਾਹਾਂ ਨੂੰ ਵੇ ਜਦੋਂ ਤੇਰੀ ਤੋੜ ਸੀ
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ
ਜਦੋਂ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
ਜਦੋਂ ਸਾਡੀ ਜ਼ਿੰਦਗੀ ਨੂੰ ਬਸ ਤੇਰੀ ਥੋਡ਼ ਸੀ
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ
ਜਦੋਂ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
ਜਦੋਂ ਸਾਡੀ ਜ਼ਿੰਦਗੀ ਨੂੰ ਬਸ ਤੇਰੀ ਥੋਡ਼ ਸੀ
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ
ਸਾਨੂੰ ਤੇਰੀ ਲੋੜ ਸੀ
ਤੇਰਾ ਨਾਮ ਲੈਕੇ ਸਾਨੂੰ ਲੋਕ ਸੀ ਬੁਲੌਂਦੇ ਜਦੋਂ
ਲੋਕ ਸੀ ਬੁਲੌਂਦੇ ਜਦੋਂ
ਹੱਸਣ ਆਉਂਦੇ ਸੀ ਸਾਡਾ ਦੁੱਖ ਸੀ ਵੰਡੌਦੇ ਜਦੋਂ
ਦੁੱਖ ਸੀ ਵੰਡੌਦੇ ਜਦੋਂ
ਠੋਡੀ ਥੱਲੇ ਹੱਥ ਦੇ ਕੇ ਹੋਰਾਂ ਨੂੰ ਮਨਾਉਂਦਾ ਸੀ
ਸਾਡਾ ਚੇਤਾ ਹਾਣ ਦੇਆ ਤੈਨੂੰ ਕਿੱਥੇ ਆਉਂਦਾ ਸੀ
ਨੀਲੀਆਂ Pagani'a, ਵੇ ਅੱਖੀਆਂ ਦੀ ਲੋਰ ਸੀ
ਉਮਰ ਨਿਆਣੀ ਸਾਡਾ ਦਿਲ ਕਮਜ਼ੋਰ ਸੀ
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ
ਜਦੋਂ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
ਜਦੋਂ ਸਾਡੀ ਜ਼ਿੰਦਗੀ ਨੂੰ ਬਸ ਤੇਰੀ ਥੋਡ਼ ਸੀ
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ
ਸਾਡਾ ਹੀ ਹੋਇਆ ਜੇ ਤੂੰ ਕਿਸੇ ਦਾ ਕੀ ਹੋਏਂਗਾ ਵੇ
ਕਿਸੇ ਦਾ ਕੀ ਹੋਏਂਗਾ
ਸਾਨੂੰ ਜੇ ਰਵੌਣਾ ਏ ਤੂੰ ਆਪ ਵੀ ਤਾਂ ਰੋਏਂਗਾ ਵੇ
ਆਪ ਵੀ ਤਾਂ ਰੋਵੇਂਗਾ ਵੇ
ਅੱਜ ਕੋਈ, ਕੱਲ੍ਹ ਕੋਈ, ਪਰਸੋ ਨੂੰ ਕੋਈ ਵੀ
ਅਰਜਨਾ ਸੱਚੀ ਇਹ ਕੋਈ ਗੱਲ ਤੇ ਨਾ ਹੋਈ ਵੇ
ਰੂਪ ਦੀ ਤਿਜੋਰੀ 'ਤੇ ਬੈਠਾ ਬੈਠੇ ਚੋਰ ਸੀ
ਸਮਝਿਆ ਹੋਰ ਸੱਚੀ ਤੂੰ ਕੁਝ ਹੋਰ ਸੀ
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ
ਜਦੋਂ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
ਜਦੋਂ ਸਾਡੀ ਜ਼ਿੰਦਗੀ ਨੂੰ ਬਸ ਤੇਰੀ ਥੋਡ਼ ਸੀ
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ
ਜਦੋਂ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
ਜਦੋਂ ਸਾਡੀ ਜ਼ਿੰਦਗੀ ਨੂੰ ਬਸ ਤੇਰੀ ਥੋਡ਼ ਸੀ
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ
ਸਾਨੂੰ ਤੇਰੀ ਲੋੜ ਸੀ
Треки от исполнителя