Arjan Dhillon Drunk Arjan Скачать
Текст песни
ਉਹ ਜੱਦ ਵੀ ਕੀਤੀ ਮਿੱਤਰਾਂ ਨੇ
ਹਾਏ ਜੱਟਾਂ ਆਲੀ ਕੀਤੀ ਆ
ਉਹ ਜੱਦ ਵੀ ਕੀਤੀ ਮਿੱਤਰਾਂ ਨੇ
ਹਾਏ ਜੱਟਾਂ ਆਲੀ ਕੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰਲੀ ਪੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰਲੀ ਪੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰਲੀ ਪੀਤੀ ਆ
ਹੋ ਕੋਈ Duty Free ਤੋ
ਘੜਾ ਫੜਾ ਗਿਆ
ਵੇਹਲਿਆ ਨੂੰ ਅੱਜ ਕੰਮੀ ਲਾ ਗਿਆ
Duty Free ਤੋ ਘੜਾ ਫੜਾ ਗਿਆ
ਵੇਹਲਿਆ ਨੂੰ ਅੱਜ ਕੰਮੀ ਲਾ ਗਿਆ
ਹੋ ਮੁਟਿਆਰਾਂ ਨੇ
ਸਰਕਾਰਾਂ ਨੇ
ਮੁਟਿਆਰਾਂ ਨੇ
ਸਰਕਾਰਾਂ ਨੇ
ਹਾਏ ਬਦਲੇ ਲਏ ਆ
ਬੇਰੁਜ਼ਗਾਰਾਂ ਦੇ
ਹਾਏ ਬਦਲੇ ਲਏ ਆ
ਬੇਰੁਜ਼ਗਾਰਾਂ ਦੇ
ਬਰਫ ਖੁਰਨ ਨੀ ਦਿੰਦੇ
ਗੱਲ ਮੁੜਨ ਨੀ ਦਿੰਦੇ
ਖੁਰਨ ਨੀ ਦਿੰਦੇ
ਗੱਲ ਮੁੜਨ ਨੀ ਦਿੰਦੇ
ਪੀ ਕੇ ਜਿਹੜੀ ਵੀ ਹਡ ਬੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰਲੀ ਪੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰਲੀ ਪੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰਲੀ ਪੀਤੀ ਆ
ਹੋ ਦੂਰੋਂ ਹੀ ਬਾਹਾਂ ਕੱਢ ਕੇ
ਗੱਲ ਲਾ ਕੇ ਮੱਛਰ ਦੇ
Degree ਦੇ ਵਿੱਛੜੇ ਮਿਤਰੋ
ਠੇਕਿਆਂ ਤੇ ਟੱਕਰਦੇ
ਹੋ ਦੂਰੋਂ ਹੀ ਬਾਹਾਂ ਕੱਢ ਕੇ
ਗੱਲ ਲਾ ਕੇ ਮੱਛਰ ਦੇ
Degree ਦੇ ਵਿਛੜੇ ਮਿਤਰੋ
ਠੇਕਿਆਂ ਤੇ ਟੱਕਰਦੇ
ਹਾਏ ਸਿਰਾ ਲਾਇਆ ਸੀ
ਜੋ ਵੀ ਕੀਤਾ ਸੀ
ਓਏ ਐ ਕੀਤਾ ਸੀ
ਓਏ ਓਂ ਕੀਤਾ ਸੀ
College ਛੁੱਟ ਗਏ
ਛੱਡੀ ਨਾ ਜੀਤੀ ਇਹ
ਅੰਦਰ ਵੜ ਜੋ
ਯਾਰਾ ਨੇ ਬਾਹਰਲੀ ਪੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰਲੀ ਪੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰਲੀ ਪੀਤੀ ਆ
ਪੋਣੇ ਘੰਟੇ ਵਿਚ ਜਿਹੜੇ ਪੈੱਗ ਨੀ ਚੱਕਦੇ
ਉਹ ਬਿੱਲੋ ਸਾਡੇ ਨਾਲ ਕਿੱਥੇ ਕੱਟਦੇ
ਘੰਟੇ ਵਿਚ ਜਿਹੜੇ ਪੈੱਗ ਨੀ ਚੱਕਦੇ
ਉਹ ਬਿੱਲੋ ਸਾਡੇ ਨਾਲ ਕਿੱਥੇ ਕੱਟਦੇ
ਹਿੱਕ ਤੇ ਲੜ ਗਈ ਨੀ
ਦਾਰੂ ਚੜ ਗਈ ਨੀ
ਹਿੱਕ ਤੇ ਲੜ ਗਈ ਨੀ
ਦਾਰੂ ਚੜ ਗਈ ਨੀ
Scotch ਮੁੱਕ ਗਈ
ਪਈ ਆ ਘਰ ਦੀ
ਨੀ Scotch ਮੁਕ ਗਈ
ਪਈ ਆ ਘਰ ਦੀ ਨੀ
ਤੇਰਾ ਅਰਜਨ ਹੈਨੀ
ਯਾ Bottle ਯਾ ਮੈਂ ਨੀ
ਅਰਜਨ ਹੈਨੀ
ਯਾ Bottle ਯਾ ਮੈਂ ਨੀ
ਸਾਡੇ ਆਹੀ ਆ ਰਿਵਾਜ
ਆਹੀ ਰੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰਲੀ ਪੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰਲੀ ਪੀਤੀ ਆ
ਅੰਦਰ ਵੜ ਜੋ
ਯਾਰਾ ਨੇ ਬਾਹਰਲੀ ਪੀਤੀ ਆ
Треки от исполнителя