logo MP3
head_logo

Arjan Dhillon Begani Raat Скачать

main img

Arjan Dhillon

Begani Raat

23 Прослушиваний
03:20
Все треки Arjan Dhillon
Слушать
Скачать песню

Текст песни

ਓ ਲੋਕੀ ਦੱਸ ਦੇਦੇ ਮੈਂ ਤਾਂ ਚਾਰੇ ਪਾਸੇਯੋਨ block
ਦੇਖਣ ਕਿਸੇ ਦੇ ਕੀ ਰੀਜੇ ਹੁੰਦਾ ਸਾਰਿਆਂ ਨੂੰ ਸ਼ੋਂਕ
ਓ ਲੋਕੀ ਦੱਸ ਦੇਦੇ ਮੈਂ ਤਾਂ ਚਾਰੇ ਪਾਸੇਯੋਨ block
ਦੇਖਣ ਕਿਸੇ ਦੇ ਕੀ ਰੀਜੇ ਹੁੰਦਾ ਸਾਰਿਆਂ ਨੂੰ ਸ਼ੋਂਕ
ਹੱਥਾਂ ਪੈਰਾਂ ਵਿਚ ਅਜੇ ਓਹਨੂੰ ਚਾਹ ਚੜਦਾ
ਓਥੇ ਪੇਹਲੀ ਪੇਹਲੀ ਜਦੋਂ ਪੈਂਦੀ ਆ Snow
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਾਰਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਾਰਾਣੇ ਬੈਠੀ ਉਹ

ਓ ਸਮਾਂ ਬੀਤਿਆ ਜਿਨਾਂ ਚ ਕੈਦ ਤਕ ਲੈਣੇ ਆ
ਮੇਰੇ ਕੋਲ ਪਾਈਆਂ ਸਾਬਤੀਆਂ ਜਿਹੜੀਆਂ
ਪੱਟ ਹੋਣੀ ਬੈਠੀ ਹੋਊ Crop ਕਰਕੇ
ਫੋਟੋਆਂ ਦੀ ਪੰਡ ਓਹਦੀਆਂ ਤੇ ਮੇਰੀਆਂ
ਓਹਦੀਆਂ ਤੇ ਮੇਰੀਆਂ
ਅੱਜ ਕਲ ਖੋਰੇ ਓਹਨੇ ਕੀ ਰੱਖਿਆ
ਪਾਸਵਰਡ ਬਦਲ ਭਦੌੜ ਆਲੇ ਤੋਹ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਾਰਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਾਰਾਣੇ ਬੈਠੀ ਉਹ

ਓ ਚਾਰ ਅੱਖਰਾਂ ਦਾ ਓਹਦਾ ਨਾਮ ਮਿਤਰੋ
ਜਿਹੜੀ ਚੜ੍ਹਦੀ ਕਾਲਾ ਚ ਮਿੱਤਰਾ ਨੂੰ ਚਾਰ ਕੇ
ਦੋਪਹਰਿਆਂ ਦੇ ਉਦਾਸ ਉਹ Fuse ਦੇਂਦੀ ਸੀ
ਜਦੋਂ ਚੜ੍ਹਦੀ ਸੀ ਕੋਠੇ ਜ਼ੁਲਫ਼ਾਂ ਖਾਲਾਰ ਕੇ
ਜ਼ੁਲਫ਼ਾਂ ਖਾਲਾਰ ਕੇ
FreeMode ਗੁਰੂ ਘਰੇ ਲਾਵਾਂ ਹੋ ਗਿਆਨ
ਨਾਲ ਰੱਬ ਨੂੰ ਰਾਲਾ ਕੇ ਲੈ ਗਿਆ ਸੀ ਕੋਈ ਖੋ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਾਰਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਾਰਾਣੇ ਬੈਠੀ ਉਹ

ਗਵਾਇਆ soul mate show off ਦੇ ਪਿਛੇ
ਕਈ ਵਾਰੀ ਕਾਲੀ ਬੈਠੀ ਹੋਣੀ ਸੋਚਦੀ
ਹੋਰਾਂ ਦੇ ਫੋਨਆਂ ਤੋਹ ਦੇਖਦੀ ਆ ਸਟੋਰੀਆਂ
ਦੱਸ ਗੀ ਸੀ BFF ਉਸ ਦੀ
ਹਾਏ friend ਉਸ ਦੀ
ਅਰਜਨ ਅਰਜਨ ਰਹੇ ਕਰਦਾ
ਮਿੱਤਰਾਂ ਦਾ ਫੈਨ ਓਹਦਾ ਨਿੱਕਾ ਜਾ bro
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਾਰਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਾਰਾਣੇ ਬੈਠੀ ਉਹ

ਇਕ ਅਧੇ ਗੀਤ ਚ ਨਾ ਆਉਣ ਪੂਰੀਆਂ
ਕੀ ਕੀ ਸੁਣਾਵਾਂ ਗੱਲਾਂ ਹੋਰ ਬਹੁਤ ਨੇ
ਅੰਬਰਾਂ ਤੋਹ ਵੱਡੇ ਸੀਗੇ ਵਾਅਦੇ ਨਾਰ ਦੇ
ਮੈਂ ਹੁਣ ਤਕ ਸਾਂਭੇ Screenshot ਨੇ
Screenshot ਨੇ
ਨੀ ਜੇ ਤੂੰ ਦੱਸਾਂ ਦੇ ਹੋਂਦੇ ਸੀ 100 Message free
ਓਹਨਾ time ਆਂ ਚ ਪੱਟੀ ਸੀ ਮੈਂ ਰਾਹਾਂ ਚ ਖਲੋ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਾਰਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਾਰਾਣੇ ਬੈਠੀ ਉਹ

На странице доступен трек Begani Raat от Arjan Dhillon. Слушайте онлайн или загрузите в один клик бесплатно на свое устройство.